BREAKING NEWS
Search

VIDEO: ਛੋਟੀ ਜਿਹੀ ਗੱਲ ਕਾਰਨ ਹੀ ਮਾਰ ਦਿੱਤਾ ਨੌਜਵਾਨ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ…ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੰਮ੍ਰਿਤਸਰ ਚ ਲੋਹੜੀ ਦੀਆਂ ਖੁਸ਼ੀਆਂ ਗਮਾਂ ਚ ਤਬਦੀਲ ਹੋ ਗਈਆਂ। ਲੋਹੜੀ ਸਮਾਗਮ ਦੌਰਾਨ ਗੱਡੀ ਲਾਉਣ ਨੂੰ ਲੈ ਕੇ ਵਿਵਾਦ ਭਖਣ ਕਾਰਨ ਹੋਏ ਝਗੜੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

ਜਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਤੇਜ ਨਗਰ ਗਲੀ ਨੰਬਰ 6 ਵਿੱਚ ਗੱਡੀ ਲਗਾਉਣ ਨੂੰ ਲੈ ਕੇ ਦੋ ਗੁੱਟਾਂ ਵਿੱਚ ਅੱਜ ਝਗੜਾ ਹੋ ਗਿਆ। ਦੋਨੋ ਗੁੱਟ ਇੱਕ ਹੀ ਗਲੀ ਵਿੱਚ ਰਹਿਣ ਵਾਲੇ ਹਨ।

ਗੋਲਡੀ ਅਤੇ ਰਿੰਕੂ ਲੋਹੜੀ ਦਾ ਤਿਉਹਾਰ ਮਨ੍ਹਾ ਰਹੇ ਸਨ। ਸ਼ਰਾਬ ਪੀ ਰਹੇ ਸਨ ਕਿ ਕਰਮਜੀਤ ਗਲੀ ਵਿੱਚ ਗੱਡੀ ਲਗਾਉਣ ਲੱਗਾ ਤਾਂ ਗੋਲਡੀ ਨੇ ਰਸਤਾ ਨਹੀਂ ਦਿੱਤਾ। ਜਦੋਂ ਕਰਮਜੀਤ ਨੇ ਰਸਤਾ ਦੇਣ ਨੂੰ ਕਿਹਾ ਤਾਂ ਇਸਦੇ ਵਿੱਚ ਝਗੜਾ ਹੋ ਗਿਆ।

ਗੋਲਡੀ ਤੇ ਰਿੰਕੂ ਨੇ ਕਰਮਜੀਤ ਤੇ ਉਸਦੇ ਰਿਸ਼ਤੇਦਾਰ ਨੂੰ ਕੁੱਟਿਆ ਅਤੇ ਕਰਮਜੀਤ ਦੇ ਦਿਲ ਉੱਤੇ ਤੇਜਧਾੜ ਹਥਿਆਰ ਮਾਰ ਦਿੱਤਾ। ਜਿਸ ਵਿੱਚ ਕਰਮਜੀਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਝਗੜੇ ਵਿੱਚ ਤਿੰਨ ਲੋਕ ਜਖਮੀ ਹੋ ਗਏ।error: Content is protected !!