=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਹ ਮਹਿਲਾ ਕਰਦੀ ਹੈ ਮਰੇ ਹੋਏ ਜਾਨਵਰਾਂ ਨਾਲ ਗੱਲਾਂ, ਨੌਕਰੀ ਛੱਡ ਕੀਤਾ ਇਹ ਕੰਮ ਸ਼ੁਰੂ

ਆਈ ਤਾਜਾ ਵੱਡੀ ਖਬਰ 

ਜੀਵਨ ਦਾ ਸਭ ਤੋਂ ਕੌੜਾ ਸੱਚ ਹੈ ਮੌਤ l ਜੀਵਨ ਦੇ ਸਫ਼ਰ ‘ਚ ਮਨੁੱਖ ਬਹੁਤ ਸਾਰੇ ਚੰਗੇ ਮਾੜੇ ਕੰਮ ਕਰਦਾ ਹੈ , ਪਰ ਮੌਤ ਤੋਂ ਬਾਅਦ ਜੀਵਨ ਦਾ ਅੰਤ ਜੋ ਜਾਂਦਾ ਹੈ , ਜਿਹੜੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਉਹ ਇਨਸਾਨ ਕਦੇ ਵੀ ਵਾਪਸ ਨਹੀਂ ਆਉਂਦਾ l ਮੌਤ ਨਾਲ ਸਾਰੇ ਸੱਚ ਤੇ ਰਾਜ਼ ਦਫ਼ਨ ਹੋ ਜਾਂਦੇ ਹਨ l ਪਰ ਅੱਜ ਇੱਕ ਅਜੇਹੀ ਔਰਤ ਬਾਰੇ ਦੱਸਾਂਗੇ ਜਿਹੜੀ ਮਰੇ ਹੋਇਆ ਨਾਲ ਗੱਲਾਂ ਕਰਦੀ ਹੈ ,ਇਹਨਾਂ ਹੀ ਨਹੀਂ ਸਗੋਂ ਉਸ ਵਲੋਂ ਇਸ ਕੰਮ ਵਾਸਤੇ ਆਪਣੀ ਨੌਕਰੀ ਤੱਕ ਛੱਡ ਦਿੱਤੀ ਗਈ l ਅਮਰੀਕਾ ਦੀ ਰਹਿਣ ਵਾਲੀ ਇਹ ਮਹਿਲਾ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਹੈ, ਕਿਉਕਿ ਉਸ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਮਰੇ ਹੋਏ ਇਨਸਾਨਾਂ ਨਾਲ ਨਹੀਂ, ਸਗੋਂ ਜਾਨਵਰਾਂ ਨਾਲ ਗੱਲ ਕਰਦੀ ।

ਇਸ 51 ਸਾਲ ਦੀ ਡੇਨੀਅਮਲ ਮੈਕਿਨਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਮਰੇ ਹੋਏ ਜਾਨਵਰਾਂ ਦੀਆਂ ਆਤਮਾਵਾਂ ਨਾਲ ਗੱਲਾਂ ਕਰ ਸਕਦੀ । ਉਹ ਆਤਮਾਵਾਂ ਨਾਲ ਸੰਪਰਕ ਕਰਦੇ ਹਨ। ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਨੇ ਇਸ ਦਾਅਵਾ ਦਾ ਕਦੇ ਵਿਸ਼ਵਾਸ ਨਹੀਂ ਕੀਤਾ, ਪਰਉਨ੍ਹਾਂ ਨੂੰ ਵੀ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੇ ਪਾਲਤੂ ਕੁੱਤੇ ਬੇਲਾ ਦੀ ਤਬੀਅਤ ਖਰਾਬ ਹੋਈ ਸੀ। ਉਸ ਸਮੇਂ ਡੇਨੀਅਲ ਨੇ ਅਜਿਹੇ ਵਿਅਕਤੀ ਨਾਲ ਗੱਲ ਕੀਤੀ ਜੋ ਜਾਨਵਰਾਂ ਦਾ ਭਵਿੱਖ ਦੱਸਦਾ ਸੀ ਤੇ ਉਨ੍ਹਾਂ ਨਾਲ ਗੱਲਾ ਕਰਦਾ ਸੀ।

ਉਸ ਨੇ ਬੇਲਾ ਤੇ ਉਸ ਦੇ ਪਤੀ ਨੂੰ ਇਹ ਸਹੀ-ਸਹੀ ਦੱਸ ਦਿੱਤਾ ਸੀ ਕਿ ਕੁੱਤੇ ਦਾ ਪੇਟ ਖਰਾਬ ਹੈ। ਜਿਸ ਤੋਂ ਬਾਅਦ ਡੇਨੀਅਲ ਨੇ ਨੌਕਰੀ ਛੱਡ ਕੇ ਇਸ ਖੇਤਰ ਵਿਚ ਕਦਮ ਅੱਗੇ ਵਧਾਇਆ ਤੇ ਜਾਨਵਰਾਂ ਦੀਆਂ ਆਤਮਾਵਾਂ ਨਾਲ ਗੱਲ ਕਰਨੀਆ ਸ਼ੁਰੂ ਕਰ ਦਿੱਤੀਆਂ l

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਬਾਅਦ ਉਨ੍ਹਾਂ ਪੂਰੀ ਜ਼ਿੰਦਗੀ ਹੀ ਬਦਲ ਗਈ। ਹੁਣ ਬੇਲਾ ਦਾ ਦਾਅਵਾ ਹੈ ਕਿ ਮਰੇ ਹੋਏ ਜਾਨਵਰਾਂ ਦੀਆਂ ਆਤਮਾਵਾਂ ਤੋਂ ਇਲਾਵਾ ਉਹ ਜ਼ਿੰਦਾ ਜਾਨਵਰਾਂ ਨਾਲ ਉਨ੍ਹਾਂ ਦੀ ਭਾਸ਼ਾ ਵਿਚ ਗੱਲ ਕਰਕੇ ਉਸ ਦੇ ਮਨ ਦਾ ਹਾਲ ਸਮਝ ਜਾਂਦੀ ਹੈ। ਬੇਸ਼ੱਕ ਲੋਕ ਹਾਲੇ ਤੱਕ ਇਸ ਔਰਤ ਦੀਆਂ ਗੱਲਾਂ ਤੇ ਲੋਕ ਵਿਸ਼ਵਾਸ ਨਹੀਂ ਕਰਦੇ , ਪਰ ਇਸਦੇ ਬਾਵਜੂਦ ਇਹ ਔਰਤ ਇਨ੍ਹਾਂ ਦਿਨੀ ਕਾਫੀ ਚਰਚਾਵਾਂ ਦੇ ਵਿੱਚ ਹਨ l




error: Content is protected !!