=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

DJ ਤੇ ਨੱਚਦੇ ਨੱਚਦੇ ਹੋਈ ਇਸ ਤਰਾਂ ਅਚਾਨਕ ਮੌਤ, ਵਿਆਹ ਦਾ ਖੁਸ਼ਨੁਮਾ ਮਾਹੌਲ ਬਦਲਿਆ ਮਾਤਮ ਚ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਨੱਚਣ ਤੇ ਗਾਉਣ ਨਾਲ ਦਿਮਾਗ ਦੀ ਸਾਰੀ ਚਿੰਤਾ ਅਤੇ ਤਣਾਅ ਦੂਰ ਹੋ ਜਾਂਦਾ ਹੈ । ਜਦੋਂ ਕੋਈ ਬੰਦਾ ਆਪਣੇ ਮਨੋਰੰਜਨ ਦੇ ਲਈ ਕਿਸੇ ਦਾ ਡਾਂਸ ਵੇਖਦਾ ਹੈ , ਖੁਦ ਨੱਚਦਾ ਹੈ ,ਗੀਤ ਸੁਣਦਾ ਜਾ ਗਾਉਂਦਾ ਹੈ ਉਸ ਦੇ ਦਿਮਾਗ ਦਾ ਕਾਫ਼ੀ ਤਣਾਅ ਦੂਰ ਹੋ ਜਾਂਦਾ ਹੈ । ਪਰ ਅਸੀਂ ਇਕ ਅਜਿਹਾ ਵਾਕਿਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸੇ ਵਿਅਕਤੀ ਦੇ ਲਈ ਡਾਂਸ ਕਰਨਾ ਏਨਾ ਜ਼ਿਆਦਾ ਘਾਤਕ ਹੋ ਗਿਆ ਕੀ ਡਾਂਸ ਕਰਨ ਨਾਲ ਉਸ ਵਿਅਕਤੀ ਦੀ ਮੌਤ ਹੋ ਗਈ । ਦਰਅਸਲ ਮਾਮਲਾ ਨਵੀਂ ਦਿੱਲੀ ਤੋਂ ਸਾਹਮਣੇ ਆਇਆ, ਜਿੱਥੇ ਇਕ ਵਿਆਹ ਸਮਾਗਮ ਵਿਚ ਸ਼ਸ਼ੀ ਕਪੂਰ ਦੇ ਗਾਣਿਆਂ ਤੇ ਮਸਤੀ ਵਿਚ ਇਕ ਵਿਅਕਤੀ ਨੱਚ ਰਿਹਾ ਹੁੰਦਾ ਹੈ , ਉਸ ਨਾਲ ਇਕ ਔਰਤ ਸ਼ਸ਼ੀ ਕਪੂਰ ਦੇ ਗਾਣੇ “ਬਦਨ ਪੇ ਸਿਤਾਰੇ ਲਪੇਟੇ ਹੁ ਏ ” ਗੀਤ ਤੇ ਨੱਚਦੀ ਨਜ਼ਰ ਆਉਂਦੀ ਹੈ ।

ਪਰ ਦੇਖਦੇ ਹੀ ਦੇਖਦੇ ਨੱਚ ਰਿਹਾ ਵਿਅਕਤੀ ਅਚਾਨਕ ਜ਼ਮੀਨ ਤੇ ਡਿੱਗ ਜਾਂਦਾ ਹੈ , ਉਸ ਨੂੰ ਆ ਜਾਂਦਾ ਹੈ ਤੇ ਹਾਰਟ ਅਟੈਕ ਆਉਣ ਕਾਰਨ ਇਹ ਵਿਅਕਤੀ ਜ਼ਮੀਨ ਤੇ ਡਿੱਗ ਜਾਂਦਾ ਹੈ । ਜਿਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ । ਜਿਸ ਤੋਂ ਬਾਅਦ ਅਧੂਰੇ ਵਿਆਹ ਦਾ ਇਹ ਖੁਸ਼ਨੁਮਾ ਮਾਹੌਲ ਦੇਖਦੇ ਹੀ ਦੇਖਦੇ ਮਾਤਮ ਵਿੱਚ ਤਬਦੀਲ ਹੋ ਜਾਂਦਾ ਹੈ । ਜ਼ਿਕਰਯੋਗ ਹੈ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਨਾਲ ਵਾਇਰਲ ਪੂਰੀ ਰਹੀ, ਇਸ ਵੀਡੀਓ ਨੂੰ ਵੇਖ ਕੇ ਲੋਕ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਵੀ ਨਜ਼ਰ ਆ ਰਹੇ ਹਨ । ਵੱਖ ਵੱਖ ਯੂਜਰਸ ਦੇ ਵੱਲੋਂ ਵੱਖੋ ਵੱਖਰੇ ਕੁਮੈਂਟ ਇਸ ਵੀਡਿਓ ਹੇਠਾਂ ਕੀਤੇ ਜਾ ਰਹੇ ਹਨ

ਇਕ ਯੂਜ਼ਰ ਦਾ ਕੁਮੈਂਟ ਤੁਹਾਡੇ ਨਾਲ ਸਾਂਝਾ ਕਰਦੇ ਹਨ ਜਿਨ੍ਹਾਂ ਵੱਲੋਂ ਲਿਖਿਆ ਗਿਆ ਹੈ ਇਸੇ ਤਰ੍ਹਾਂ ਹਸਦੇ ਹੋਏ ਦੁਨੀਆਂ ਤੋਂ ਚਲੇ ਜਾਣਾ ਬਹੁਤ ਘੱਟ ਲੋਕਾਂ ਨੂੰ ਨਸੀਬ ਹੁੰਦਾ ਹੈ ਤੇ ਇਸੇ ਤਰ੍ਹਾਂ ਦੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਬਹੁਤ ਬੁਰਾ ਹੋਇਆ ਅੰਕਲ ਕਿੰਨਾ ਜ਼ਿਆਦਾ ਇੰਜੁਆਏ ਕਰ ਰਹੇ ਸਨ । ਜ਼ਿਕਰਯੋਗ ਹੈ ਜ਼ਿੰਦਗੀ ਦਾ ਸਫ਼ਰ ਬਹੁਤ ਹੀ ਸਾਦਾ ਅਨਮੋਲ ਸਫ਼ਰ ਹੈ ।

ਜਿਸ ਵਿਅਕਤੀ ਦਾ ਜਨਮ ਹੋਇਆ ਹੈ ਉਸ ਦੀ ਮੌਤ ਹੋਣਾ ਤਾਂ ਤੈਅ ਹੀ ਹੈ , ਪਰ ਪਤਾ ਨਹੀਂ ਕਦੋਂ ਕਿਸੇ ਸਮੇਂ ਇਹ ਹਾਦਸਾ ਵਾਪਰ ਜਾਵੇ ਤੇ ਇਸ ਖ਼ੂਬਸੂਰਤ ਜ਼ਿੰਦਗੀ ਦਾ ਸਫ਼ਰ ਖ਼ਤਮ ਹੋ ਜਾਵੇ । ਪਰ ਇਸ ਵਿਅਕਤੀ ਨੂੰ ਜਿਸ ਤਰ੍ਹਾਂ ਮੌਤ ਪ੍ਰਾਪਤ ਹੋਈ ਹੈ ਉਸ ਦੇ ਚਲਦੇ ਬਹੁਤ ਸਾਰੇ ਲੋਕਾਂ ਦੀ ਅਜਿਹੀ ਪ੍ਰਤੀਕਿਰਿਆ ਦੇ ਰਹੇ ਹਨ ਕਿ ਅਜਿਹੀ ਮੌਤ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ ਕੀ ਹੱਸਦੇ ਹੱਸਦੇ ਦੁਨੀਆਂ ਤੋਂ ਚਲੇ ਜਾਣਾ ।




error: Content is protected !!