=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਇਥੇ ਸਿਲੰਡਰ ਫਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਹੋਈ 2 ਲੋਕਾਂ ਦੀ ਮੌਤ- ਮ੍ਰਿਤਕਾਂ ਦੇ ਸ਼ਰੀਰ ਦੇ ਉੱਡੇ ਚੀਥੜੇ

ਆਈ ਤਾਜ਼ਾ ਵੱਡੀ ਖਬਰ 

ਜਿੱਥੇ ਕੰਮਕਾਜ ਦੇ ਸਿਲਸਿਲੇ ਵਿੱਚ ਲੋਕ ਆਪਣੇ ਘਰ ਤੋਂ ਬਾਹਰ ਜਾਂਦੇ ਹਨ। ਉਥੇ ਹੀ ਪਰਿਵਾਰ ਵੱਲੋਂ ਉਸ ਦੀ ਸਲਾਮਤੀ ਵਾਸਤੇ ਦੁਆ ਮੰਗੀ ਜਾਂਦੀ ਹੈ। ਪਰ ਕਈ ਲੋਕਾਂ ਦੀ ਬਦਕਿਸਮਤੀ ਅਜਿਹੀ ਹੁੰਦੀ ਹੈ ਕਿ ਜਿੱਥੇ ਉਹ ਆਪਣੇ ਘਰ ਤੋਂ ਕੰਮ ਤੇ ਆਉਂਦੇ ਹਨ ਉਥੇ ਹੀ ਬਾਹਰ ਉਹ ਕਈ ਤਰ੍ਹਾਂ ਦੇ ਵਾਪਰਨ ਵਾਲੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਘਰ ਉਨ੍ਹਾਂ ਨਾਲ ਜੁੜੀਆਂ ਹੋਈਆਂ ਦੁਖਦਾਈ ਖ਼ਬਰਾਂ ਪਹੁੰਚਦੀਆਂ ਹਨ ਅਤੇ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਪੰਜਾਬ ਵਿੱਚ ਇਥੇ ਸਿਲੰਡਰ ਫਟਣ ਕਾਰਨ ਵਾਪਰਿਆ ਭਿਆਨਕ ਹਾਦਸਾ, ਹੋਈ 2 ਲੋਕਾਂ ਦੀ ਮੌਤ- ਮ੍ਰਿਤਕਾਂ ਦੇ ਸ਼ਰੀਰ ਦੇ ਉੱਡੇ ਚੀਥੜੇ , ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਹਾਦਸਾ ਲੋਹੀਆਂ ਖਾਸ ਤੋਂ ਸਾਹਮਣੇ ਆਇਆ ਹੈ।

ਜਿੱਥੇ ਰੇਲਵੇ ਸਟੇਸ਼ਨ ਲੋਹੀਆਂ ਨੇੜੇ ਇਕ ਆਕਸੀਜ਼ਨ ਵਾਲੇ ਸਿਲੰਡਰ ਦੇ ਫਟਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੀ ਚਪੇਟ ਵਿੱਚ ਆਉਣ ਕਾਰਨ ਦੋ ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਮਾਰੇ ਗਏ ਦੋਵੇਂ ਪਰਵਾਸੀ ਮਜਦੂਰਾਂ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ, ਕਿਉਂਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਇਸ ਜਗ੍ਹਾ ਉਪਰ ਠੇਕੇਦਾਰ ਮੌਜੂਦ ਨਹੀਂ ਸੀ। ਇਹ ਹਾਦਸਾ ਅੱਜ ਲੋਹੀਆਂ ਖਾਸ ਦੇ ਸਥਾਨਕ ਰੇਲਵੇ ਸਟੇਸ਼ਨ ਨਜ਼ਦੀਕ ਪੈਂਦੇ ਰੇਲਵੇ ਦੀ ਹਦੂਦ ਅੰਦਰ ਬਿਜਲੀ ਵਾਲੀ ਲਾਈਨ ਲਈ ਤਿਆਰ ਕਰਨ ਲਈ ਬਣਾਈ ਗਈ ਵਰਕਸ਼ਾਪ ਵਿੱਚ ਵਾਪਰਿਆ ਹੈ।

ਜਿੱਥੇ ਦੱਸਿਆ ਗਿਆ ਹੈ ਕਿ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਅੱਜ ਦੁਪਹਿਰ ਦੇ ਸਮੇਂ ਆਕਸੀਜਨ ਸਿਲੰਡਰ ਦੇ ਫਟਣ ਨਾਲ ਹੋਏ ਧਮਾਕੇ ਵਿੱਚ 2 ਪ੍ਰਵਾਸੀ ਮਜ਼ਦੂਰਾਂ ਦੇ ਸ਼ਰੀਰ ਦੇ ਚੀਥੜੇ ਉੱਡ ਗਏ। ਇਹਨਾਂ ਮ੍ਰਿਤਕਾਂ ਦੇ ਸਰੀਰ ਦੇ ਚੀਥੜੇ-ਚੀਥੜੇ ਹੋ ਕੇ ਸੈਂਕੜੇ ਮੀਟਰ ਤੱਕ ਖਿੱਲਰ ਗਏ। ਦੱਸਿਆਂ ਗਿਆ ਹੈ ਕੇ ਠੇਕੇਦਾਰ ਫਰਾਰ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਪੰਜਾਬ ਪੁਲਸ ਤੇ ਜੀ. ਆਰ. ਪੀ. ਲੋਹੀਆਂ ਦੇ ਮੁਲਾਜ਼ਮਾਂ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।




error: Content is protected !!