=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਸ ਮਸ਼ਹੂਰ ਅਦਾਕਾਰ ਨਾਲ ਵਾਪਰਿਆ ਭਿਆਨਕ ਹਾਦਸਾ,ਵਾਹਨ ਦੀ ਹੋਈ ਜਬਰਦਸਤ ਟੱਕਰ- ਪ੍ਰਸੰਸਕਾਂ ਨੇ ਕੀਤੀਆਂ ਅਰਦਾਸਾਂ

ਆਈ ਤਾਜ਼ਾ ਵੱਡੀ ਖਬਰ 

ਹਰ ਰੋਜ਼ ਹੀ ਦੁਨੀਆਂ ਭਰ ਦੇ ਵਿੱਚ ਸਡ਼ਕੀ ਹਾਦਸਿਆਂ ਚ ਇਜ਼ਾਫਾ ਹੁੰਦਾ ਜਾ ਰਿਹਾ ਹੈ ,ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ । ਪਰ ਇਸ ਦੇ ਬਾਵਜੂਦ ਵੀ ਲੋਕਾਂ ਦੀਆਂ ਅਣਗਹਿਲੀਆਂ, ਲਾਪ੍ਰਵਾਹੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਜਿਸ ਦੇ ਚਲਦੇ ਸਾਨੂੰ ਸਾਰਿਆਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਇਨ੍ਹਾਂ ਸੜਕੀ ਹਾਦਸੇ ਤੋਂ ਬਚ ਸਕੇ । ਜਿੱਥੇ ਕੇ.ਜੀ.ਐਫ ਫਿਲਮ ਨੂੰ ਦਰਸ਼ਕਾਂ ਵੱਲੋਂ ਖ਼ੂਬ ਪਿਆਰ ਦਿੱਤਾ ਗਿਆ , ਕਰੋੜਾਂ ਰੁਪਏ ਦੀ ਕਮਾਈ ਇਸ ਫ਼ਿਲਮ ਨੇ ਕੀਤੀ । ਸੁਪਰ ਡੁਪਰ ਹਿੱਟ ਫ਼ਿਲਮਾਂ ਵਿਚ ਕੇਜੀਐਫ ਫ਼ਿਲਮ ਦਾ ਵੀ ਨਾਮ ਸ਼ਾਮਲ ਹੋਇਆ।

ਇਸੇ ਵਿਚਕਾਰ ਇਸ ਫ਼ਿਲਮ ਵਿੱਚ ਕੰਮ ਕਰਨ ਵਾਲੇ ਅਦਾਕਾਰ ਸੰਬੰਧੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਯਸ਼ ਅਦਾਕਾਰ ਫ਼ਿਲਮ ਕੇ ਜੀ ਐੱਫ ਚ ਐਂਡਰਿਊ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਬੀਐੱਸ ਅਵਿਨਾਸ਼ ਸਡ਼ਕ ਹਾਦਸੇ ਦਾ ਸ਼ਿਕਾਰ ਹੋ ਗਏ । ਜਿਸ ਕਾਰਨ ਉਨ੍ਹਾਂ ਦੀ ਜਾਨ ਵਾਲ ਵਾਲ ਬਚੀ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਬੀਤੇ ਦਿਨੀਂ ਉਨ੍ਹਾਂ ਦੀ ਕਾਰ ਬੈਂਗਲੁਰੂ ਚ ਇਕ ਟਰੱਕ ਨਾਲ ਟਕਰਾ ਗਈ । ਪਰ ਗਨੀਮਤ ਰਹੀ ਹੈ ਕੀ ਇਸ ਦਰਦਨਾਕ ਹਾਦਸੇ ਵਿਚ ਉਨ੍ਹਾਂ ਨੂੰ ਕੋਈ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ ।

ਅਵਿਨਾਸ਼ ਨੇ ਆਪਣੇ ਨਾਲ ਹੋਏ ਹਾਦਸੇ ਸਬੰਧੀ ਖੁਦ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਦੀ ਜਾਣਕਾਰੀ ਆਪਣੇ ਫੈਨਜ਼ ਨੂੰ ਦਿੱਤੀ ਅਤੇ ਉਨ੍ਹਾਂ ਦੀ ਸਿਹਤ ਲਈ ਪ੍ਰਾਰਥਨਾ ਕਰਨ ਵਾਲੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਉਨ੍ਹਾਂ ਵੱਲੋਂ ਕੀਤਾ ਗਿਆ। ਦਰਅਸਲ ਬੀ.ਐੱਸ ਅਵਿਨਾਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਪੋਸਟ ਸਾਂਝੀ ਕੀਤੀ ਤੇ ਲਿਖਿਆ ਕੱਲ੍ਹ ਸਵੇਰੇ ਲਗਭਗ 6:05 ਵਜੇ, ਮੇਰੀ ਜ਼ਿੰਦਗੀ ਦਾ ਡਰ ਸੀ।

ਜਦੋਂ ਮੈਂ ਜਿਮ ਵੱਲ ਜਾ ਰਿਹਾ ਸੀ, ਤਾਂ ਅਨਿਲ ਕੁੰਬਲੇ ਸਰਕਲ ਦੇ ਕੋਲ ਹਰੀ ਬੱਤੀ ਸੀ ਪਰ ਇਕ ਕੰਟੇਨਰ ਜੋ ਲਾਲ ਸਿਗਨਲ ਨੂੰ ਪਾਰ ਕਰਕੇ ਖ਼ਾਲੀ ਸੜਕ ’ਤੇ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ, ਮੇਰੀ ਕਾਰ ਨਾਲ ਟਕਰਾ ਗਿਆ, ਜਿਸ ਦੇ ਪ੍ਰਭਾਵ ਨਾਲ ਬੋਨਟ ਲਗਭਗ ਉਖੜ ਗਿਆ। ਪ੍ਰਮਾਤਮਾ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਦਾ ਧੰਨਵਾਦ, ਮੈਂ ਹਾਦਸੇ ’ਚ ਜ਼ਖਮੀ ਨਹੀਂ ਹੋਇਆ ਅਤੇ ਸਿਰਫ਼ ਕਾਰ ਦਾ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ ਗਿਆ ।




error: Content is protected !!