ਅੱਜ ਅਸੀਂ ਤੁਹਾਨੂੰ ਇਕ ਅਜੇਹੀ ਦਰਦਨਾਕ ਘਟਨਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿਸਦੇ ਬਾਰੇ ਵਿੱਚ ਜਾਣ ਕੇ ਤੁਸੀਂ ਦੁਖੀ ਹੋ ਜਾਵੋਗੇ। ਭੋਪਾਲ ਦੀ ਰਹਿਣ ਵਾਲੀ ਗਾਇਤਰੀ ਨਾਮ ਦੀ ਔਰਤ ਸਾਲ ਭਰ ਪਹਿਲਾ ਗਰਭਵਤੀ ਹੋਈ ਸੀ। ਇਸਦੀ ਖਬਰ ਸੁਣ ਕੇ ਉਸਦੇ ਵੱਡੇ ਭਰਾ ਨਰੇਸ਼ ਨੇ ਸਾਰਿਆਂ ਨੂੰ ਇਸਦੇ ਬਾਰੇ ਵਿਚ ਦੱਸ ਦਿੱਤਾ ਪਰ ਕੁਝ ਸਮੇ ਬਾਅਦ ਉਸਦਾ ਮਿਸ ਗੈਰੇਜ ਹੋ ਗਿਆ
ਉਸਦੇ ਕੁਝ ਦਿਨਾਂ ਬਾਅਦ ਗਾਇਤ੍ਰੀ ਫਿਰ ਤੋਂ ਗਰਭਵਤੀ ਹੋਈ ਅਤੇ ਉਸਦੇ ਪੇਟ ਵਿਚ ਜੋੜੇ ਬੱਚੇ ਪਲ ਰਹੇ ਸੀ ਉਸਨੇ ਆਪਣੇ ਭਰਾ ਨਰੇਸ਼ ਨੂੰ ਕਿਹਾ ਕਿ ਇਸਦੇ ਬਾਰੇ ਵਿਚ ਕਿਸੇ ਨੂੰ ਨਾ ਦੱਸਿਆ ਜਾਵੇ ਬੱਚੇ ਦੇ ਜਨਮ ਦੇ ਬਾਅਦ ਇੱਕ ਵੱਡੀ ਪਾਰਟੀ ਦਾ ਆਜੋਜਨ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇ ਕਿ ਗਾਇਤ੍ਰੀ ਦੇ ਪਤੀ ਮਨੋਜ ਇਸ ਸਮੇ ਨਿਮੋਨੀਆ ਨਾਲ ਪੀੜਿਤ ਸੀ ਮਨੋਜ ਅਤੇ ਉਸਦੇ ਘਰ ਵਾਲੇ ਨੂੰ ਇਸ ਬਾਰੇ ਵਿਚ ਪਤਾ ਸੀ ਪਰ ਅਚਾਨਕ ਪਤੀ ਦੀ ਹਾਲਤ ਬਹੁਤ ਹੀ ਵਿਗੜ ਗਈ ਜਿਸ ਕਾਰਨ ਨਾਲ ਉਹਨਾਂ ਨੂੰ ਵੈਂਟੀਲੇਟਰ ਤੇ ਸ਼ਿਫਟ ਕਰਨਾ ਪਿਆ
ਗਾਇਤ੍ਰੀ ਨੇ ਆਪਣੇ ਪਤੀ ਦੀ ਹਾਲਤ ਉ ਵਿਗੜਦਾ ਦੇਖ ਕੇ ਸੋਮਵਾਰ ਨੂੰ 7 ਮਹੀਨੇ ਗਰਭਵਤੀ ਹੋਣ ਦੇ ਬਾਵਜੂਦ ਇਕ ਵੱਡੀ ਬਿਲਡਿੰਗ ਦੀ ਚੋਥੀ ਮੰਜ਼ਿਲ ਤੋਂ ਛਾਲ ਲਗਾ ਕੇ ਆਤਮ ਹੱਤਿਆ ਕਰ ਲਈ ਤੁਹਾਨੂੰ ਦੱਸ ਦੇ ਕਿ ਖੂਨ ਨਾਲ ਲੱਥ ਪਥ ਹੋਣ ਦੇ ਬਾਵਜੂਦ ਵੀ ਉਸਨੇ ਦੋ ਜੋੜੇ ਬਚਿਆ ਨੂੰ ਜਨਮ ਦਿੱਤਾ ਅਤੇ ਖੁਦ ਉਸਦੇ ਸਾਹ ਰੁਕ ਗਏ ਉਸਦੀ ਮੌਤ ਦੇ 3 ਘੰਟੇ ਬਾਅਦ ਉਹਨਾਂ ਦੋਨਾਂ ਮਾਸੂਮ ਬਚਿਆ ਨੇ ਵੀ ਦਮ ਤੋੜ ਦਿੱਤਾ ਅਤੇ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਨਰੇਸ਼ ਦਾ ਕਹਿਣਾ ਹੈ ਕਿ ਗਾਇਤ੍ਰੀ ਨੂੰ ਲੱਗਿਆ ਕਿ ਉਸਦਾ ਪਤੀ ਮਰ ਗਿਆ ਹੈ।
ਨਰੇਸ਼ ਨੇ ਦੱਸਿਆ ਕਿ ਮੇਰੀ ਮੰਮੀ ਦੀ ਡੈਥ 1996 ਵਿੱਚ ਹੋਈ ਸੀ ਅਤੇ ਉਦੋਂ ਗਾਇਤ੍ਰੀ 17 ਸਾਲ ਦੀ ਸੀ ਅਤੇ ਇਕ ਬਿਮਾਰੀ ਦੇ ਇਲਾਜ਼ ਦੇ ਦੌਰਾਨ ਮੇਰੇ ਪਿਤਾ ਜੀ ਦਾ 2002 ਵਿਚ ਦੇਹਾਂਤ ਹੋ ਗਿਆ ਸੀ ਅਸੀਂ ਦੋ ਭਰਾਵਾਂ ਵਿਚ ਗਾਇਤ੍ਰੀ ਇੱਕ ਲੋਤੀ ਭੈਣ ਸੀ ਅਤੇ ਮੈ ਉਸਦਾ ਵਿਆਹ ਉਸਦੇ ਪੰਸਦ ਦੇ ਮੁੰਡੇ ਨਾਲ ਹੀ ਕਰ ਦਿੱਤਾ ਸੀ
ਵਿਆਹ ਦੇ ਦਸ ਸਾਲ ਬਾਅਦ ਵੀ ਉਸਦੇ ਕੋਈ ਸੰਤਾਨ ਨਹੀਂ ਸੀ ਉਸਨੇ ਹਰ ਜਗਾ ਦਿਖਾਇਆ ਪਰ ਪਰਮਾਤਮਾ ਦੀ ਮਰਜੀ ਨਾਲ ਉਸਨੂੰ ਇਹ ਸੁਖ ਵੀ ਪ੍ਰਾਪਤ ਹੋਇਆ ਅਤੇ ਸਾਲ ਭਰ ਪਹਿਲਾ ਉਹ ਪ੍ਰੇਗਨੇਟ ਹੋਈ ਪਰ ਉਦੇ ਵਿਚ ਉਸਦੇ ਪਤੀ ਦੀ ਹਾਲਾਤ ਖਰਾਬ ਹੋ ਗਈ ਅਤੇ ਉਹ ਡਿਪ੍ਰੈਸ਼ਨ ਦਾ ਸ਼ਿਕਰ ਹੋ ਗਈ
ਉਸ ਨੂੰ ਲੱਗਿਆ ਕਿ ਉਸਦਾ ਪਤੀ ਨਹੀਂ ਬਚੇਗਾ ਅਤੇ ਉਸਨੇ ਖ਼ੁਦਕੁਸ਼ੀ ਕਰ ਲਈ ਪਰ ਸੰਯੋਗ ਕਰ ਲਵੋ ਪਰ ਸੰਯੋਗ ਬਸ ਉਹਨਾਂ ਤਿੰਨਾਂ ਦੀ ਮੌਤ ਦੇ ਬਾਅਦ ਹਸਪਤਾਲ ਵਿਚ ਉਸਦੇ ਪਤੀ ਮਨੋਜ ਦੀ ਵੀ ਮੌਤ ਹੋ ਗਈ।
Home ਵਾਇਰਲ ਚਾਰ ਘੰਟਿਆਂ ਵਿੱਚ ਹੀ ਖਿੰਡ ਗਿਆ ਹੱਸਦਾ ਖੇਡਦਾ ਪਰਿਵਾਰ ਇਹਨਾਂ ਦੇ ਨਾਲ ਜੋ ਹੋਇਆ ਤੁਸੀਂ ਵੀ ਜਾਣ ਕੇ ਰੋ ਪਵੋਗੇ
ਵਾਇਰਲ