ਜੇਕਰ ਤੁਸੀ ਭਾਰਤੀ ਹੋ ਤਾਂ ਤੁਹਾਡੇ ਅੰਦਰ ‘ਦੇਸੀਪਨ’ ਜਰੂਰ ਹੋਵੇਗਾ ਜੋ ਕਦੇ ਨਹੀਂ ਕਦੇ ਨਿਕਲ ਕੇ ਸਾਹਮਣੇ ਆਇਆ ਹੋਵੇਗਾ । ਇਹ ਸੰਭਵ ਹੈ ਕਿ ਸਾਡੇ ਦੇਸ਼ ਦੀ ਵੱਡੀ ਸਮਸਿਆਵਾਂ ਦਾ ਕਦੇ ਹੱਲ ਨਾ ਹੋਵੇ ਪਰ ਜਦੋਂ ਜਿੰਦਗੀ ਨੂੰ ਆਸਾਨ ਬਣਾਉਣ ਦੀ ਗੱਲ ਆਉਂਦੀ ਹੈ , ਤਾਂ ਇਸ ਮਾਮਲੇ ਵਿੱਚ ਅਸੀ ‘ਜੁਗਾੜ ਦੇ ਪਿਓ’ ਬਣ ਜਾਂਦੇ ਹਾਂ। ਜੁਗਾੜ ਦੇ ਮਾਮਲੇ ਵਿਚ ਭਾਰਤੀਆਂ ਨੂੰ ਕੋਈ ਵੀ ਮਾਤ ਨਹੀਂ ਦੇ ਸਕਦਾ. ਭਰੋਸਾ ਨਹੀਂ ਤਾਂ ਇੱਕ ਵਾਰ ਦੇਸੀ ਜੁਗਾੜ ਦੀਆ ਇਹਨਾਂ ਤਸਵੀਰਾਂ ਉੱਤੇ ਨਜ਼ਰ ਪਾਓ .
Split AC ਦੀ ਕੀ ਜ਼ਰੂਰਤ , ਜਦੋਂ Split ਕੂਲਰ ਨਾਲ ਕੰਮ ਚੱਲ ਜਾਵੇ .
ਲੱਗਦਾ ਹੈ ਇਨ੍ਹਾਂ ਨੂੰ ਤੱਤਕਾਲ ਵਿੱਚ ਟਿਕਟ ਨਹੀਂ ਮਿਲੀ .
ਜਦੋਂ ਖਾਣਾ ਵੀ ਬਣਾਉਣਾ ਹੋਵੇ ਅਤੇ ਗਾਣਾ ਵੀ ਸੁਣਨਾ ਹੋਵੇ .
ਪੁਰਾਣੀ ਚੱਪਲ ਦੀ ਕੀਮਤ ਹੁਣ ਤਾਂ ਸੱਮਝ ਆ ਗਈ ਹੋਵੇਗੀ .
Architects ਇਸ ਤੋਂ ਕੁੱਝ ਸਿੱਖਣ
ਦੇਸੀ ਸਕੇਟਸ
ਟਰੇਕਟਰ + ਰੋਡ ਰੌਲਰ
ਲੱਗਦਾ ਹੈ ਇਨ੍ਹਾਂ ਨੂੰ ਟਾਇਮ ਤੇ ਕੋਈ ਰਿਕਸ਼ਾ ਨਹੀਂ ਮਿਲਿਆ.
ਇਹ ਜੁਗਾੜ ਖਤਰਨਾਕ ਸਾਬਤ ਹੋ ਸਕਦਾ ਹੈ .
ਗਲੀ ਕ੍ਰਿਕੇਟ ਦਾ ਥਰਡ ਅੰਪਾਇਰ .
ਪੁਰਾਣੀ ਸੀਡੀ ਦਾ ਇਸ ਤੋਂ ਵਧੀਆ ਇਸਤੇਮਾਲ
ਇਹ ਉਜਾਲਾ ਦੀ ਬੋਤਲ ਤਾਂ ਸੱਚ ਵਿੱਚ ਉਜਾਲਾ ਕਰ ਸਕਦੀ ਹੈ .
ਦੇਸੀ ਸਟਾਈਲ ਵੇਸਟਰਨ ਟਾਇਲਟ
ਨਟਾ ਨਾਲ ਵੀ ਸ਼ਤਰੰਜ ਖੇਡਿਆ ਜਾ ਸਕਦਾ ਹੈ.
ਠੰਡੇ ਅਤੇ ਗਰਮ ਪਾਣੀ ਨੂੰ ਮਿਕਸ ਕਰਨ ਦਾ ਝੰਝਟ ਖ਼ਤਮ.
Air Conditioned ਬਾਇਕ.
shear it…..
ਵਾਇਰਲ