ਅਮਰੀਕਾ ਦੇ ਨੇਬ੍ਰਾਸਕਾ ਦੀ ਰਹਿਣ ਵਾਲੀ ਸੇਸਿਲ ਏਲੇਜ ਨੇ ਆਪਣੇ ਬੇਟੇ ਦੀ ਬੇਟੀ ਨੂੰ ਜਨਮ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ।

ਦਾਦੀ ਨੇ ਆਪਣੀ ਪੋਤੀ ਨੂੰ ਜਨਮ ਦੇ ਕੇ ਉਸਦਾ ਨਾਮ ਓਮਾ ਰੱਖਿਆ ਹੈ।

ਸੇਸਿਲ ਦੇ ਬੇਟੇ ਮੈਥਿਊ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਉਹ 2 ਸਾਲ ਤੋਂ ਸੇਰੋਗੇਸੀ ਦੇ ਜਰੀਏ ਬੱਚੇ ਨੂੰ ਜਨਮ ਦੇਣਾ ਚਾਹੁੰਦੇ ਸਨ।

ਜਦੋਂ ਕੋਈ ਬਦਲ ਨਾ ਮਿਲਿਆ ਤਾਂ ਤੇ ਉਸਦੀ ਮਾਂ ਨੂੰ ਪਤਾ ਲੱਗਾ ਤਾਂ ਉਸਦੀ ਮਾਂ ਹੀ ਸਰੋਗੇਟ ਮਾਂ ਬਣ ਗਈ।

ਸੇਸਿਲ ਆਖਰੀ ਵਾਰ 30 ਸਾਲ ਪਹਿਲਾਂ ਮਾਂ ਬਣੀ ਸੀ।

ਹੁਣ 30 ਸਾਲ ਬਆਦ 61 ਸਾਲ ਦੀ ਉਮਰ ਵਿੱਚ ਸਰੋਗੇਟ ਮਾਂ ਦੇ ਰੂਪ ਵਿੱਚ ਉਸਨੇ ਆਪਣੀ ਪੋਤੀ ਨੂੰ ਜਨਮ ਦੇ ਕੇ ਇੱਕ ਵਾਰ ਫਿਰ ਮਾਂ ਬਣ ਦਾ ਮਾਣ ਪ੍ਰਾਪਤ ਕੀਤਾ ਹੈ।


Previous Postਇਹ ਹਨ ਸਭ ਤੋਂ ਅਨੋਖੇ 16 ਇੰਡਿਅਨ ‘ਜੁਗਾੜ’ ਜੋ ਤੁਹਾਨੂੰ ਹੱਸਣ ਲਈ ਕਰ ਦੇਣਗੇ ਮਜਬੂਰ
Next Postਇਸ ਅਸਥਾਨ ਤੇ 12 ਪੰਚਮੀਆਂ ਇਸ਼ਨਾਨ ਕਰਨ ਨਾਲ ਮਿਲਦੀ ਹੈ ਪੁੱਤਰ ਦੀ ਦਾਤ,ਦੇਖੋ ਵੀਡੀਓ ਤੇ ਸ਼ੇਅਰ ਕਰੋ ਜੀ