ਕੁੜੀਆਂ ਦੁਆਰਾ ਹੋਈ ਬੇਇੱਜ਼ਤੀ ਤੋਂ ਤੰਗ ਆਕੇ ਨੌਜਵਾਨ ਨੇ ਲਿਆ ਫਾਹਾ..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਪਾ ਮੰਡੀ ਦੇ ਕੋਲ ਪੈਂਦੇ ਪਿੰਡ ਧਨੋਲਾ ਦੇ ਰਹਿਣ ਵਾਲੇ ਨੌਜਵਾਨ ਗੁਰਬਖਸ਼ੀਸ ਦਾ , ਜਿਸਦੀ ਲਾਸ਼ ਇਸਦੀ ਪਤਨੀ ਤੇ ਪਿਓ ਨੂੰ ਫਾਹੇ ਨਾਲ ਲਟਕਦੀ ਮਿਲੀ। ਇਸ ਬਾਰੇ ਜਾਣਕਾਰੀ ਮਿਲੀ ਕਿ 2 ਕੁੜੀਆਂ ਪਿੱਛੇ ਇਹ ਘਟਨਾ ਵਾਪਰੀ ਹੈ।ਜਾਣਕਾਰੀ ਅਨੁਸਾਰ ਗੁਰਬਖਸ਼ੀਸ਼ ਦੀ ਦੁਕਾਨ ‘ਤੇ 2 ਕੁੜੀਆਂ ਆਈਆਂ ,
ੳੁਹਨਾਂ ਨੇ ਨੌਜਵਾਨ ਤੇ ਫੋਨ ਕਰਨ ਦੀ ਗੱਲ ਕਹੀ, ਜਵਾਨ ਬਖਸ਼ੀਸ਼ ਫੋਨ ਦਿਖਾ ਰਿਹਾ ਸੀ ਕਿ ਉਸਨੇ ਕੋਈ ਫੋਨ ਨਹੀਂ ਕੀਤਾ ਤੁਸੀਂ ਚੈਕ ਕਰ ਲਵੋ। ਪਰ ਉਹਨਾਂ ਨੇ ਇੱਕ ਨਾਂ ਸੁਣੀ ਅਤੇ ਇਹਨੇ ‘ਚ ਹੀ ਕੁੜੀਆਂ ਨੇ ਉਸਨੂੰ ਬੇਇੱਜ਼ਤ ਕਰਨਾ ਸ਼ੁਰੂ ਕਰ ਦਿੱਤਾ ਦੁਕਾਨ ਤੇ ਤੋੜ ਫੋੜ ਕੀਤੀ ਅਤੇ ਗੁਰਬਖਸ਼ੀਸ਼ ਦੀ ਕੁੱਟ ਮਾਰ ਵੀ ਕੀਤੀ। ਜਿਥੇ ਆਪਣੀ ਬੇਇੱਜਤੀ ਮਹਿਸੂਸ ਕਰਦੇ ਹੋਏ ਇਸ ਨੌਜਵਾਨ ਨੇ ਫਾਹਾ ਲੈ ਲਿਆ। ਗੁਰਬਖਸ਼ੀਸ਼ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਸਦਾ 11 ਮਹੀਨੇ ਦਾ ਛੋਟਾ ਬੱਚਾ ਹੈ । ਆਪਣੇ ਪਿਓ ਪਤਨੀ ਤੇ ਛੋਟੇ ਜਿਹੇ 11 ਮਹੀਨੇ ਦੇ ਬਚੇ ਨੂੰ ਪਿੱਛੇ ਰੋਂਦਾ ਛੱਡ ਗਿਆ ਹੈ। ੳੁਹਨਾਂ ਦੇ ਪਰਿਵਾਰ ਨੇ ਪੁਲਿਸ ਤੇ ੲਿਲਜ਼ਾਮ ਲਗਾੲਿਅਾ ਹੈਕਿ ੳੁਹਨਾਂ ਨੇ ਸਹੀ ਕਾਰਵਾੲੀ ਨਹੀ ਕੀਤੀ, ਜਿਸ ਤੋਂ ਬਾਅਦ ੳੁਹਨਾਂ ਨੇ ੲਿਨਸਾਫ ਦੀ ਮੰਗ ਕੀਤੀ ਹੈ ਤੇ ਪਰਿਵਾਰ ਨੇ ਥਾਣੇ ਦੇ ਬਾਹਰ ਧਰਨਾ ਲਗਾੲਿਅਾ ਹੈ, ਕੁੜੀਆਂ ਦੁਆਰਾ ਹੋਈ ਬੇਇੱਜ਼ਤੀ ਤੋਂ ਤੰਗ ਆਕੇ ਨੌਜਵਾਨ ਨੇ ਲਿਆ ਫਾਹਾ..ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ