=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ – ਇਸ ਚੋਟੀ ਦੀ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਨੇ ਕਈ ਪਰਿਵਾਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਕਈ ਪਰਿਵਾਰਾਂ ਦੇ ਬੱਚਿਆਂ ਨੂੰ ਅਨਾਥ ਕਰ ਦਿੱਤਾ ਹੈ। ਕਈ ਪਰਿਵਾਰਾਂ ਦੇ ਕਮਾਉਣ ਵਾਲੇ ਪਰਿਵਾਰਕ ਮੇਮਬਰਾਂ ਦੀ ਜਾਨ ਲਈ । ਬੇਹੱਦ ਹੀ ਹਾਵੀ ਰਿਹਾ ਕੋਰੋਨਾ ਸਾਡੇ ਭਾਰਤ ਵਾਸੀਆਂ ਦੇ ਲਈ । ਓਥੇ ਹੀ ਕੋਰੋਨਾ ਕਈ ਵੱਡੀਆਂ ਹਸਤੀਆਂ ਦੀ , ਕਈ ਕਲਕਾਰਾਂ ਦੀ , ਕਈ ਗੀਤਕਾਰਾਂ ‘ਤੇ ਵੀ ਕਾਫੀ ਭਾਰੀ ਰਿਹਾ ਹੈ । ਕੋਰੋਨਾ ਨੇ ਕਈ ਵੱਡੀਆਂ ਹਸਤੀਆਂ ਦੀ ਜਾਨ ਲਈ ਹੈ। ਇਸ ਸਭ ਕੁਝ ਲੋਕ ਹੱਜੇ ਭੁਲੇ ਨਹੀਂ ਕਿ ਇੱਕ ਹੋਰ ਵੱਡੇ ਫ਼ਿਲਮੀ ਸਿਤਾਰੇ ਦਾ ਦੇਹਾਂਤ ਹੋ ਚੁੱਕਾ ਹੈ । ਜਿਸਦੇ ਚਲੱਦੇ ਉਹਨਾਂ ਨੂੰ ਚਾਹੁਣ ਅਤੇ ਪਿਆਰ ਕਰਨ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਹੈ ।

ਬੋਲੀਵੁਡ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟੱਕਾ ਲੱਗਾ ਹੈ । ਕਿਉਕਿ ਇੱਕ ਮਸ਼ਹੂਰ ਹਸਤੀ ਦੀ ਅਚਾਨਕ ਹੋਈ ਮੌਤ ਹੋ ਗਈ ਹੈ । ਦੱਸਦਿਆ ਕਿ ਨਿਰਮਾਤਾ ਪ੍ਰਦੀਪ ਗੁਹਾ ਦਾ ਲੰਬੀ ਬਿਮਾਰੀਂ ਦੇ ਚਲੱਦੇ ਦਿਹਾਂਤ ਹੋ ਗਿਆ ਹੈ। ਕੇਂਸਰ ਦੀ ਬਿਮਾਰੀ ਦੇ ਨਾਲ ਪ੍ਰਦੀਪ ਗੁਹਾ ਜੂਝ ਰਹੇ ਸਨ ।

ਜਿਸਦੇ ਚਲੱਦੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਦਾ ਇਲਾਜ਼ ਚਲ ਰਿਹਾ ਸੀ। ਪਰ ਅੱਜ ਜ਼ਿਆਦਾ ਤਬੀਅਤ ਖਰਾਬ ਹੋਣ ਦੇ ਕਾਰਨ ਉਹ ਅੱਜ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਏ। ਜਿਕਰੇਖਾਸ ਹੈ ਕਿ ਪ੍ਰਦੀਪ ਗੁਹਾ ਦਾ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਵਿੱਚ ਇਲਾਜ਼ ਚਲ ਰਿਹਾ ਸੀ ਅਤੇ ਸ਼ੁੱਕਰਵਾਰ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਵੀ ਰੱਖਿਆ ਗਿਆ ਸੀ।

ਪਰ ਅੱਜ ਅਚਾਨਕ ਹਾਲਾਤ ਬਿਗੜਨ ਦੇ ਕਾਰਨ ਓਹਨਾ ਦੀ ਮੌਤ ਹੋ ਗਈ। ਇਹ ਬਾਲੀਵੁੱਡ ਜਗਤ ਦੇ ਲਈ ਇਹ ਬੇਹਦ ਹੀ ਦੁਖਦਾਈ ਖਬਰ ਹੈ। ਕਿਉਕਿ ਅੱਜ ਬਾਲੀਵੁੱਡ ਨੇ ਇੱਕ ਅਜਿਹਾ ਹੀਰਾ ਗੁਆ ਦਿੱਤਾ ਹੈ ਜਿਸਦੀ ਕਮੀ ਕਦੇ ਵੀ ਪੂਰੀ ਨਹੀ ਕੀਤੀ ਜਾ ਸਕਦੀ।




error: Content is protected !!