=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕਾਕਰੋਚ ਤੋਂ ਡਰਦੇ ਕੁੜੀ ਨੇ ਛੱਡ ਦਿੱਤੀ ਲੱਖਾਂ ਦੀ ਨੌਕਰੀ , ਹੁਣ ਰਹਿ ਰਹੀ ਬਿਨਾਂ ਘਰ ਤੋਂ

ਆਈ ਤਾਜਾ ਵੱਡੀ ਖਬਰ 

ਕਾਕਰੋਚ ਦੇ ਡਰ ਨੇ ਕੁੜੀ ਨੂੰ ਕੀਤਾ ਬੇਘਰ, ਪਹਿਲਾਂ ਕੁੜੀ ਨੇ ਕਾਕਰੋਚ ਦੇ ਡਰ ਕਾਰਨ ਛੱਡੀ ਲੱਖਾਂ ਦੀ ਨੌਕਰੀ, ਹੁਣ ਹੋਈ ਬੇਘਰ। ਸੁਣਨ ਨੂੰ ਭਾਵੇ ਅਜੀਬ ਜਰੂਰ ਲੱਗ ਰਿਹਾ ਹੋਵੇਗਾ ਪਰ ਇਹ ਅਸਲ ਵਿਚ ਇਕ ਕੁੜੀ ਨਾਲ ਹੋਇਆ ਹੈ। ਦੱਸ ਦਈਏ ਕਿ ਇਹ ਅਜੀਬ ਮਾਮਲਾ ਚੀਨ ਤੋ ਸਾਹਮਣੇ ਆ ਰਿਹਾ ਹੈ ਜਿਥੇ ਕਾਕਰੋਚਾਂ ਦੇ ਡਰ ਤੋ ਇੱਕ ਕੁੜੀ ਨੇ ਲੱਖਾਂ ਰੁਪਏ ਦੀ ਨੌਕਰੀ ਨੂੰ ਛੱਡ ਦਿੱਤਾ। ਜਿਸ ਤੋ ਬਾਅਦ ਕੁੜੀ ਕੋਲ ਕੰਮ ਨਾ ਹੋਣ ਕਰਕੇ ਉਹ ਆਪਣੇ ਘਰ ਵਿਚ ਹੀ ਰਹਿ ਰਹੀ ਸੀ। ਉਸ ਦੇ ਵੱਲੋ ਸੋਸ਼ਲ ਮੀਡੀਆ ਉਤੇ ਇਹ ਜਾਣਕਾਰੀ ਸਾਝੀ ਕੀਤੀ ਗਈ ਹੈ ਕਿ ਉਸ ਨੇ ਜ਼ਿੰਦਗੀ ਵਿਚ ਪਹਿਲਾ ਕਦੇ ਵੀ ਐਨਾ ਵੱਡਾ ਕਾਕਰੋਚ ਕਦੇ ਨਹੀਂ ਦੇਖਿਆ ਜੋ ਉੱਡਦਾ ਵੀ ਹੋਵੇਗਾ

ਉਹ ਉਸ ਨੂੰ ਦੇਖ ਕੇ ਕਾਫੀ ਪਰੇਸ਼ਾਨ ਹੋ ਗਈ ਅਤੇ ਬਹੁਤ ਡਰ ਗਈ ਸੀ ਪਰ ਉਸ ਕੋਲ ਹੋਰ ਕੋਈ ਆਪਸ਼ਨ ਨਹੀਂ ਬੱਚਿਆ ਸੀ। ਸੋਸ਼ਲ ਮੀਡੀਆ ‘ਤੇ ਉਸ ਦੀ ਇਹ ਅਜੀਬੋ-ਗਰੀਬ ਕਹਾਣੀ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਅਤੇ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦਈਏ ਕਿ ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਦੱਖਣੀ ਚੀਨ ਵਿੱਚ “ਵਿਸ਼ਾਲ ਉੱਡਣ ਵਾਲੇ” ਕਾਕਰੋਚਾਂ ਦੇ ਡਰ ਦੇ ਕਾਰਨ ਹੀ ਇੱਕ ਔਰਤ ਨੇ ਆਪਣੀ ਨੌਕਰੀ ਛੱਡ ਦਿੱਤੀ। ਜਿਸ ਵੱਲੋ ਸੋਸ਼ਲ ਮੀਡੀਆ ‘ਤੇ 14 ਜੁਲਾਈ ਨੂੰ ਆਪਣੀ ਹੱਡਬੀਤੀ ਲੋਕਾਂ ਨਾਲ ਸਾਂਝੀ ਕੀਤੀ।

ਦੱਸ ਦਈਏ ਕਿ ਚੀਨ ਦੇ ਮੰਗੋਲੀਆ ਖੇਤਰ ਦੀ ਰਹਿਣ ਵਾਲੀ ਇਸ ਔਰਤ ਦਾ ਨਾਮ ਜ਼ਿਆਓਮਿਨ ਹੈ। ਦੱਖਨੀ ਚੀਨ ਦੇ ਗੁਆਂਗਜੌ ਸ਼ਹਿਰ ਵਿੱਚ ਉਹ ਪਿਛਲੇ ਤਿੰਨ ਸਾਲਾਂ ਤੋ ਕੰਮ ਕਰ ਰਹੀ ਸੀ। ਉਹ ਉਸ ਕੰਪਨੀ ਵਿਚ ਗ੍ਰਾਫਿਕ ਡਿਜ਼ਾਈਨਰ ਅਤੇ ਵੀਡੀਓ ਐਡੀਅਰ ਵਜੋ ਕੰਮ ਕਰ ਰਹੀ ਸੀ।

ਹਲਾਂਕਿ ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਕਾਕਰੋਚਾਂ ਨੂੰ ਆਪਣੇ ਆਪ ਤੋ ਦੂਰ ਰੱਖਣ ਲਈ ਕਈ ਸਾਰੇ ਕੀਟਨਾਸ਼ਕਾਂ ਦੀ ਵਰਤੋ ਕੀਤੀ ਪਰ ਕੋਈ ਅਸਰ ਨਹੀ ਹੋਇਆ। ਐਨਾ ਹੀ ਬਸ ਨਹੀ ਸਗੋ ਉਸ ਨੇ ਕਿਹਾ ਕਿ ਹੁਣ ਉਸ ਨੂੰ ਕਾਕਰੋਚ ਸ਼ਬਦ ਲਿਖਣ ਲੱਗਿਆ ਵੀ ਘਬਰਾਹਟ ਹੁੰਦੀ ਹੈ ਕਿਉਂਕਿ ਜੋ ਕਾਕਰੋਚ ਸ਼ਬਦ ਟਾਇਪ ਕਰਦੀ ਹੈ ਤਾਂ ਉਸ ਦੀਆਂ ਅੱਖਾਂ ਸਾਹਮਣੇ ਕਾਕਰੋਚ ਦੀ ਇਮੋਜੀ ਆ ਜਾਦੇ ਹਨ। ਜਿਨ੍ਹਾਂ ਨੂੰ ਦੇਖ ਕੇ ਉਸ ਨੂੰ ਮੈਂ ਡਰ ਲੱਗਦਾ ਹੈ।




error: Content is protected !!