=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬੋਲੀਵੁਡ ਦੀ ਇਸ ਮਸ਼ਹੂਰ ਹਸਤੀ ਦੇ ਘਰੇ ਪਿਆ ਸੋਗ ਹੋਈ ਅਚਾਨਕ ਮੌਤ

ਇਸ ਮਸ਼ਹੂਰ ਹਸਤੀ ਦੇ ਘਰੇ ਪਿਆ ਸੋਗ

ਇਹ ਸਾਲ ਜਿਥੇ ਸਾਰੇ ਸੰਸਾਰ ਲਈ ਬਹੁਤ ਮਾੜਾ ਰਿਹਾ ਓਥੇ ਇਹ ਸਾਲ ਬੋਲੀਵੁਡ ਲਈ ਵੀ ਬਹੁਤ ਜਿਆਦਾ ਮਾੜਾ ਰਿਹਾ ਇਸ ਸਾਲ ਕਈ ਮਸ਼ਹੂਰ ਸਿਤਾਰੇ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਇਸ ਸਾਲ ਹੀ ਮਸ਼ਹੂਰ ਸੁਪਰਸਟਾਰ ਸੰਜੇ ਦੱਤ ਕੈਂਸਰ ਪੌਜੇਟਿਵ ਆ ਗਏ ਹਨ ਅਤੇ ਇਸ ਸਮੇਂ ਵੀ ਮੁੰਬਈ ਦੇ ਇੱਕ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਹੇ ਹਨ। ਓਥੇ ਹੁਣ ਇੱਕ ਹੋਰ ਮਾੜੀ ਖਬਰ ਬੋਲੀਵੁਡ ਤੋਂ ਆ ਰਹੀ ਹੈ।

ਮਸ਼ਹੂਰ ਬਾਲੀਵੂਡ ਗਾਇਕਾ ਪਪੋਨ ਦੀ ਮਾਂ ਅਰਚਨਾ ਮਹੰਤਾ ਦਾ ਵੀਰਵਾਰ ਨੂੰ ਗੁਹਾਟੀ ਵਿਚ ਦਿਹਾਂਤ ਹੋ ਗਿਆ ਹੈ।14 ਜੁਲਾਈ ਨੂੰ ਉਸ ਨੂੰ ਦਿਮਾਗ ਦਾ। ਦੌ – ਰਾ। ਪਿਆ, ਜਿਸ ਤੋਂ ਬਾਅਦ ਉਸ ਦਾ ਇਲਾਜ ਚੱਲ ਰਿਹਾ ਸੀ। ਉਹ 72 ਸਾਲਾਂ ਦੀ ਸੀ।ਅਰਚਨਾ ਮਹੰਤ ਖ਼ੁਦ ਵੀ ਅਸਾਮ ਦੀ ਮਸ਼ਹੂਰ ਲੋਕ ਗਾਇਕਾ ਸੀ।

ਉਹ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ਵਿਚ ਭਰਤੀ ਸੀ। ਉਸ ਦਾ ਇਲਾਜ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਅਰਚਨਾ ਨੂੰ ਪਹਿਲਾਂ ਹੀ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਸੀ ਅਤੇ ਉਹ ਪਾਰਕਿੰਸਨਜ਼ ਤੋਂ ਪੀੜਤ ਸੀ।ਦਿਮਾਗ ਦੇ ਦੌਰੇ ਤੋਂ ਬਾਅਦ ਉਸਦਾ ਸੁਤੰਲਨ ਵਿਗੜਦਾ ਜਾ ਰਿਹਾ ਸੀ।

ਅਰਚਨਾ ਦੀ ਮੌਤ ‘ਤੇ ਸੋਗ ਪ੍ਰਗਟ ਕਰਦੇ ਹੋਏ ਅਸਾਮ ਦੇ ਮੁੱਖ ਮੰਤਰੀ ਸਰਬੰੰਦ ਸੋਨੋਵਾਲ ਨੇ ਲਿਿਖਆ -‘ ਅੱਜ ਅਰਚਨਾ ਮਹੰਤਾ ਦੇ ਦਿਹਾਂਤ ਨਾਲ ਅਸੀਂ ਰਾਜ ਦੇ ਸਭਿਆਚਾਰਕ ਮਹਾਨ ਇਨਸਾਨਾਂ ਵਿੱਚੋ ਇਕ ਚਮਕਦਾ ਤਾਰਾ ਗੁਆ ਚੁੱਕੇ ਹਾਂ। ਮੈਂ ਉਸਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ. ਉਸਦੇ ਸਾਰੇ ਸ਼ੁਭਚਿੰਤਕਾਂ ਅਤੇ ਪ੍ਰਸ਼ੰਸਕਾਂ ਨੂੰ ਉਸਦੀ ਆਤਮਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ।ਪ੍ਰਸਿੱਧ ਪਲੇੈਅਬੈਕ ਸਿੰਗਰ ਪਪੋਨ ਬਾਲੀਵੁੱਡ ਦੀਆ ਕਈ ਹਿੱਟ ਫਿਲਮਾਂ ਆਵਾਜ਼ ਖੁੂਬਸੂਰਤ ਆਵਾਜ਼ ਦੇ ਚੁੱਕੇ ਹਨ।

ਉਹਨਾਂ ਦੇ ਗੀਤ ਲਬੋਂ ਕਾ ਕਾਰੋਬਾਰ,ਮੋਹ ਮੋਹ ਕੇ ਧਾਗੇ,ਜਿਏ ਕਿੳੇੁ, ਸਮੇਤ ਸਾਰੇ ਹੀ ਗੀਤ ਵੱਡੇ ਹਿੱਟ ਸਾਬਿਤ ਹੋੲ ਹਨ।ਮਾਂ ਤੁਰ ਜਾਣ ਵਾਲਾ ਸ – ਦ – ਮਾ ਪਪੋਨ ਲਈ ਬਹੁਤ ਗਹਿਰਾ ਹੈ।ਉਮੀਦ ਕਰਦੇ ਹਾਂ ਕਿ ਉਹ ਜਲਦੀ ਸਦਮੇ ਵਿੱਚੋ ਬਾਹਰ ਆਉਣ।ਬਾਲੀਵੁੱਡ ਮਿਊਜ਼ਿਕ ਇੰਡਸਟਰੀ ਵੱਲੋ ਵੀ ਉਹਨਾਂ ਨਾਲ ਦੁੱਖ ਵੰਡਾਇਆ ਜਾ ਰਿਹਾ ਹੈ।ਕਰੋਨਾ ਕਾਰਨ ਪਹਿਲਾ ਹਾਲਾਤ ਸਥਿਰ ਨਹੀ।ਉੱਤੋਂ ਮਾਂ ਦਾ ਤੁਰ ਜਾਣਾ ਪਪੋਨ ਲਈ ਇੱਕ ਵੱਡਾ ਦ – ਰ – ਦ ਹੈ।




error: Content is protected !!