=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ ਚ ਕੋਰੋਨਾ ਹਨੇਰੀ ਹੋਈ ਤੇਜ – ਅੱਜ ਹੋਈਆਂ 49 ਮੌਤਾਂ ਅਤੇ ਮਿਲੇ ਏਨੇ ਜਿਆਦਾ ਪੌਜੇਟਿਵ

ਅੱਜ ਹੋਈਆਂ 49 ਮੌਤਾਂ ਅਤੇ ਮਿਲੇ ਏਨੇ ਜਿਆਦਾ ਪੌਜੇਟਿਵ

ਪੰਜਾਬ ਸਰਕਾਰ ਦੇ ਸਖਤੀ ਦੇ ਬਾਵਜੂਦ ਵੀ ਪੰਜਾਬ ਚ ਕੋਰੋਨਾ ਤੋਂ ਰਾਹਤ ਮਿਲਦੀ ਦਿੱਖ ਨਹੀਂ ਰਹੀ ਹਰ ਰੋਜ ਹੀ ਹਜਾਰ ਤੋਂ ਜਿਆਦਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਕੈਪਟਨ ਸਰਕਾਰ ਪੰਜਾਬ ਚ ਹੋਰ ਸਖਤੀ ਕਰਨ ਦੀ ਗਲ੍ਹ ਵੀ ਆਖ ਰਹੀ ਹੈ ਜੇਕਰ ਇਸ ਦੇ ਪੌਜੇਟਿਵ ਮਰੀਜਾਂ ਵਿਚ ਕਮੀ ਨਹੀਂ ਆਉਂਦੀ ਤਾਂ।

ਅੱਜ ਪੰਜਾਬ ‘ਚ 1293 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ ‘ਚ ਹੁਣ ਤੱਕ 44577 ਲੋਕ ਪਾਜ਼ਿਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 29145 ਮਰੀਜ਼ ਠੀਕ ਹੋ ਚੁੱਕੇ, ਬਾਕੀ 14254 ਮਰੀਜ ਇਲਾਜ਼ ਅਧੀਨ ਹਨ। ਪੀੜਤ 499 ਮਰੀਜ਼ ਆਕਸੀਜਨ ਅਤੇ 55 ਮਰੀਜ਼ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਲੁਧਿਆਣਾ ਤੋਂ 175,ਮੁਹਾਲੀ 154, ਗੁਰਦਾਸਪੁਰ 149, ਪਟਿਆਲਾ 140 ਤੇ ਜਲੰਧਰ ਤੋਂ 119 ਨਵੇਂ ਪਾਜ਼ਿਟਿਵ ਮਰੀਜ਼ ਰਿਪੋਰਟ ਹੋਏ ਹਨ।ਹੁਣ ਤੱਕ 1178 ਮਰੀਜਾਂ ਦੀ ਮੌਤ ਹੋ ਚੁਕੀ ਹੈ ਅੱਜ ਰਿਪੋਰਟ ਹੋਈਆਂ 49 ਮੌਤਾਂ ‘ਚ 5 ਪਟਿਆਲਾ, 11 ਲੁਧਿਆਣਾ, 4 ਜਲੰਧਰ, 3 ਸੰਗਰੂਰ, 2 ਫਤਿਹਗੜ੍ਹ ਸਾਹਿਬ, 1 ਮਾਨਸਾ, 1 ਗੁਰਦਾਸਪੁਰ, 5 ਅੰਮ੍ਰਿਤਸਰ, 4 ਫਰੀਦਕੋਟ, 2 ਮੋਗਾ, 1 ਬਠਿੰਡਾ, 9 ਮੁਹਾਲੀ, 1 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।

ਭਾਰਤ ‘ਚ ਹੁਣ ਤੱਕ 31 ਲੱਖ, 91 ਹਜ਼ਾਰ, 977 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 24 ਲੱਖ, 25 ਹਜ਼ਾਰ, 641 ਮਰੀਜ਼ਾਂ ਨੇ ਇਸ ਬਿਮਾਰੀ ਤੋਂ ਠੀਕ ਹੋਚੁਕੇ ਹਨ ਅਤੇ ਇਸ ਨਾਲ 58783 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਦੁਨੀਆਂ ਭਰ ‘ਚ 2 ਕਰੋੜ, 38 ਲੱਖ, 71 ਹਜ਼ਾਰ, 268 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 1 ਕਰੋੜ, 64 ਲੱਖ, 10 ਹਜ਼ਾਰ, 123 ਮਰੀਜ਼ਾਂ ਨੇ ਇਸ ਤੋਂ ਠੀਕ ਹੋ ਚੁੱਕੇ ਹਨ ,ਅਤੇ ਇਸ ਨਾਲ 8 ਲੱਖ, 18 ਹਜ਼ਾਰ, 255 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |




error: Content is protected !!