BREAKING NEWS
Search

ਖੁਸ਼ਖਬਰੀ 1 ਜੁਲਾਈ ਬੁਧਵਾਰ ਤੋਂ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੇ ਖਬਰ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਆ ਰਹੀ ਹੈ ਜਿਸ ਨਾਲ ਯਾਤਰੀਆਂ ਨੂੰ ਕਾਫੀ ਫਾਇਦਾ ਮਿਲੇਗਾ ਕਿਓਂ ਕੇ ਇਸ ਨਿਜਮ ਦੇ ਲਾਗੂ ਹੋਣ ਤੋਂ ਬਾਅਦ ਟਿਕਟ ਕੀਮਤਾਂ ਵਿਚ ਭਾਰੀ ਕਮੀ ਆ ਜਾਵੇ ਗੀ। ਇਹ ਨਿਜਮ 1 ਜੁਲਾਈ ਤੋਂ ਲਾਗੂ ਹੋਣ ਜਾ ਰਿਹਾ ਹੈ।

ਟੋਰਾਂਟੋ, 28 ਜੂਨ 2020 : ਕੈਨੇਡਾ ਜਲਦੀ ਕਰੋਨਾਵਾਈਰਸ ਦੇ ਖ਼ਾਤਮੇ ਵੱਲ ਵੱਧ ਰਿਹਾ ਹੈ ।ਪਹਿਲੀ ਜੁਲਾਈ ਬੁੱਧਵਾਰ ਤੋ ਏਅਰ ਕੈਨੇਡਾ ਅਤੇ ਵੈਸਟ ਜੈਟ ਵਲੋਂ ਕੈਨੇਡਾ ਡੇਅ ‘ਤੇ ਜਹਾਜਾਂ ਵਿੱਚ ਫੀਜੀਕਲ ਡਿਸਟੈਸਿੰਗ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲਾਂ ਦੋਨੋ ਏਅਰ ਲਾਈਨਜ ਨੇ ਵਿਚਕਾਰਲੀ ਸੀਟ ਗ੍ਰਾਹਕਾਂ ਨੂੰ ਨਹੀਂ ਦੇ ਰਹੀਆਂ ਸਨ। ਪਰ 1 ਜੁਲਾਈ ਤੋਂ ਸਾਰੀਆਂ ਸੀਟਾਂ ਦੀ ਬੁਕਿੰਗ ਹੋਇਆ ਕਰੇਗੀ। ਹਾਲਾਂਕਿ ਕੋਰੋਨਾ ਦੇ ਕੇਸਾਂ ਕਰਕੇ ਕਈ ਸੁਆਲ ਵੀ ਉੱਠ ਰਹੇ ਹਨ, ਪਰ ਕਈ ਅਧਿਐਨ ਵੀ ਇਹ ਦੱਸਦੇ ਹਨ ਕਿ ਬੰਦ ਕੈਬਿਨ ਵਿੱਚ ਹਵਾ ਨੂੰ ਫੈਲਣੋ ਨਹੀਂ ਰੋਕਿਆ ਜਾ ਸਕਦਾ ਅਤੇ ਅਜਿਹੇ ਵਿੱਚ ਫੀਜੀਕਲ ਡਿਸਟੈਸਿੰਗ ਵੀ ਮਾਇਨੇ ਨੀ ਰੱਖਦੀ ਤੇ ਸ਼ਾਇਦ ਇਸੇ ਲਈ ਦੋਨੋਂ ਏਅਰਲਾਈਨਜ ਨੇ ਇਹ ਫੈਸਲਾ ਲਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!