ਹੁਣ ਵੀਜੇ ਲਈ IELTS ਦੀ ਜਰੂਰਤ ਨਹੀ ਸਿਧੇ ਚਲੋ ਕਨੇਡਾ

ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਦਾ ਢਾਂਚਾ ਹੀ ਬਦਲ ਕੇ ਰੱਖ ਦਿੱਤਾ ਹੈ। ਹੁਣ ਦੁਨੀਆਂ ਦੇ ਦੇਸ਼ਾਂ ਵਿਚ ਵਾਇਰਸ ਦਾ ਕਰਕੇ ਬਹੁਤ ਸਾਰੀਆਂ ਤਬਦੀਲੀਆਂ ਆ ਰਹੀਆਂ ਹਨ। ਅਜਿਹੀ ਹੀ ਇਕ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ ਵੀ ਵੱਡੀਆਂ ਤਬਦੀਲੀਆਂ ਦੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕੇ ਕਨੇਡਾ ਵਿਚ ਹੁਣ ਤੋਂ ਆਈਲਟਸ ਤੋਂ ਬਗੈਰ ਵੀ ਪੜਾਈ ਲਈ ਜਾਇਆ ਜਾ ਸਕਦਾ ਹੈ।

ਇਹ ਸਭ ਕੁਝ ਕਰੋਨਾ ਦਾ ਕਰਕੇ ਹੋਇਆ ਹੈ ਕਿਓਂ ਕੇ ਵਾਇਰਸ ਦਾ ਕਰਕੇ ਸਟੂਡੈਂਟਾਂ ਦੀ ਗਿਣਤੀ ਏਨੀ ਜਿਆਦਾ ਘਟ ਗਈ ਹੈ ਜੋ ਉਥੇ ਦੀਆਂ ਯੂਨੀਵਰਸਿਟੀਆਂ ਅਤੇ ਕੋਲਜ ਨੂੰ ਚਲਾਉਣ ਲਈ ਬਹੁਤ ਮੁਸ਼ਕਲਾਂ ਆ ਰਹੀਆਂ ਹਨ ਅਤੇ ਓਹਨਾ ਦੇ ਖਰਚੇ ਵੀ ਪੂਰੇ ਨਹੀਂ ਹੋ ਪਾ ਰਹੇ। ਬਾਕੀ ਦੀ ਪੂਰੀ ਜਾਣਕਾਰੀ ਲਈ ਇਹ ਵੀਡੀਓ ਰਿਪੋਰਟ ਦੇਖੋ।
ਜਰੂਰੀ ਨੋਟ :- ਕਿਸੇ ਵੀ ਏਜੇਂਟ ਨੂੰ ਵੀਜੇ ਲਈ ਪੈਸੇ ਦੇਣ ਤੋਂ ਪਹਿਲਾਂ ਪੂਰੀ ਤਰਾਂ ਨਾਲ ਜਾਣਕਾਰੀ ਹਾਸਲ ਕਰ ਲਵੋ ਤਾਂ ਜੋ ਕਿਸੇ ਕੋਲ ਤੁਹਾਡੀ ਮਿਹਨਤ ਦੀ ਕਮਾਈ ਖਰਾਬ ਨਾ ਹੋ ਸਕੇ। ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |


ਤਾਜਾ ਜਾਣਕਾਰੀ
ਖੁਸ਼ਖਬਰੀ ਕਨੇਡਾ ਤੋਂ ਆਈ ਵੱਡੀ ਖਬਰ – ਹੁਣ ਵੀਜੇ ਲਈ IELTS ਦੀ ਜਰੂਰਤ ਨਹੀ ਸਿਧੇ ਚਲੋ ਕਨੇਡਾ
ByadminJune 29, 2020Comments Off on ਖੁਸ਼ਖਬਰੀ ਕਨੇਡਾ ਤੋਂ ਆਈ ਵੱਡੀ ਖਬਰ – ਹੁਣ ਵੀਜੇ ਲਈ IELTS ਦੀ ਜਰੂਰਤ ਨਹੀ ਸਿਧੇ ਚਲੋ ਕਨੇਡਾ
Previous Postਖੁਸ਼ਖਬਰੀ 1 ਜੁਲਾਈ ਬੁਧਵਾਰ ਤੋਂ ਜਹਾਜ ਚ ਸਫ਼ਰ ਕਰਨ ਵਾਲਿਆਂ ਲਈ ਹੋ ਗਿਆ ਇਹ ਵੱਡਾ ਐਲਾਨ
Next Postਕੀ 'ਪਾਣੀ' ਨਾਲ ਸੀ ਸੁਸ਼ਾਂਤ ਦੀ ਮੌਤ ਦਾ ਕਨੈਕਸ਼ਨ - YRF ਦੇ ਕਾਸਟਿੰਗ ਮੈਨੇਜਰ ਨੇ ਕੀਤਾ ਇਹ ਖੁਲਾਸਾ