=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਔਰਤਾਂ ਨੂੰ ਮੋਬਾਈਲ ਤੇ ਆਏ ਆਹ ਮੈਸਿਜ ਪੜ੍ਹਦੇ ਸਾਰ ਪੈ ਗਿਆ ਰੌਲਾ-ਵੱਡੀ ਗਿਣਤੀ ਚ ਹੋਈਆਂ ਇਕੱਠੀਆਂ

ਔਰਤਾਂ ਨੂੰ ਮੋਬਾਈਲ ਤੇ ਆਏ ਆਹ ਮੈਸਿਜ ਪੜ੍ਹਦੇ ਸਾਰ ਪੈ ਗਿਆ ਰੌਲਾ

ਖੰਨਾ ਵਿੱਚ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਲੈ ਚੁੱਕੇ ਕੁਝ ਲੋਕਾਂ ਵੱਲੋਂ ਇਨ੍ਹਾਂ ਕੰਪਨੀਆਂ ਅਤੇ ਬੈਂਕਾਂ ਪ੍ਰਤੀ ਰੋ-ਸ ਜ਼ਾਹਿਰ ਕੀਤਾ ਗਿਆ। ਇਹ ਲੋਕ ਕਾਫੀ ਗਿਣਤੀ ਵਿੱਚ ਇਕੱਠੇ ਹੋ ਗਏ। ਇਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਸਨ। ਇਨ੍ਹਾਂ ਦੀ ਮੰਗ ਹੈ ਕਿ ਹੁਣੇ ਹੁਣੇ ਲਾ-ਕ-ਡਾ-ਊ-ਨ ਖੁੱਲ੍ਹਾ ਹੈ। ਉਹ 2 ਮਹੀਨੇ ਤੋਂ ਘਰਾਂ ਵਿੱਚ ਬੰਦ ਹਨ। ਕਮਾਈ ਬੰਦ ਹੋ ਚੁੱਕੀ ਹੈ ਪਰ ਉਨ੍ਹਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਮੈਸੇਜ ਕੀਤਾ ਜਾ ਰਿਹਾ ਹੈ। ਕਿਸ਼ਤਾਂ ਨਾ ਭਰਨ ਦੀ ਸੂਰਤ ਵਿੱਚ ਡਿ-ਫਾ-ਲ-ਟ-ਰ ਕਰਾਰ ਦੇਣ ਦੀ ਗੱਲ ਕਹੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੇ ਸਰਕਾਰ ਤੋਂ ਉਨ੍ਹਾਂ ਦਾ ਵਿਆਜ ਮਾਫ਼ ਕਰਨ ਅਤੇ ਤਿੰਨ ਮਹੀਨੇ ਹੋਰ ਸਮਾਂ ਦੇਣ ਦੀ ਮੰਗ ਕੀਤੀ ਹੈ।

ਰਾਜਵਿੰਦਰ ਕੌਰ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਗਰੁੱਪ ਲੀਡਰ ਦੇ ਤੌਰ ਤੇ ਔਰਤਾਂ ਨੂੰ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਦਿਵਾਏ ਸਨ। ਮੁਲਕ ਵਿੱਚ ਕੋਰੋਨਾ ਕਾਰਨ ਲਾ-ਕ-ਡਾ-ਉ-ਨ ਲੱਗ ਗਿਆ। ਸਰਕਾਰ ਵੱਲੋਂ ਹੋਰ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਫੇਰ ਗ-ਰੀ-ਬ ਲੋਕਾਂ ਨਾਲ ਕਿਉਂ ਧੱ-ਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅਸ਼ੀਰਵਾਦ, ਕੈਪੀਟਲ ਅਤੇ ਸੈਟਿੰਗ ਅੱਧੀ ਕੰਪਨੀਆਂ ਤੋਂ ਲੋਨ ਦਿਵਾਏ ਸਨ। ਇਸ ਤੋਂ ਬਿਨਾਂ ਕੁਝ ਪ੍ਰਾਈਵੇਟ ਬੈਂਕਾਂ ਤੋਂ ਵੀ ਲੋਨ ਲਿਆ ਸੀ। ਕ-ਰ-ਫਿ-ਊ ਖੁੱਲ੍ਹਣ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਕਿਸ਼ਤਾਂ ਭਰਨ ਲਈ ਕਿਹਾ ਜਾਣ ਲੱਗਾ ਹੈ। ਉਹ ਕਿਸ਼ਤ ਕਿੱਥੋਂ ਭਰਨ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਹੋਰ ਸਮਾਂ ਦਿੱਤਾ ਜਾਵੇ।

ਕਿਰਨ ਬਾਲਾ ਅਤੇ ਪ੍ਰੇਮ ਲਤਾ ਨੇ ਵੀ ਦੱਸਿਆ ਹੈ ਕਿ ਕਰਫਿਊ ਕਾਰਨ ਉਨ੍ਹਾਂ ਨੂੰ ਘਰ ਦਾ ਚੁੱਲ੍ਹਾ ਚਲਾਉਣਾ ਔਖਾ ਹੋਇਆ ਪਿਆ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਵਿਆਜ ਛੱਡਿਆ ਜਾਵੇ ਅਤੇ ਕਿਸ਼ਤ ਭਰਨ ਲਈ ਤਿੰਨ ਮਹੀਨੇ ਦਾ ਹੋਰ ਸਮਾਂ ਦਿੱਤਾ ਜਾਵੇ। ਇੱਕ ਵਿਅਕਤੀ ਦੇ ਦੱਸਣ ਅਨੁਸਾਰ ਜਿਸ ਤਰ੍ਹਾਂ ਕੋਵਿਡ-19 ਕਾਰਨ ਆਰਬੀਆਈ ਨੇ ਪਹਿਲਾਂ ਤਿੰਨ ਮਹੀਨੇ ਦਾ ਸਮਾਂ ਦਿੱਤਾ ਸੀ ਅਤੇ ਤਿੰਨ ਮਹੀਨੇ ਦਾ ਹੁਣ ਫਿਰ ਸਮਾਂ ਦਿੱਤਾ ਹੈ। ਇਸ ਤਰ੍ਹਾਂ ਹੀ ਇਨ੍ਹਾਂ ਗ-ਰੀ-ਬ ਲੋਕਾਂ ਨੂੰ ਵੀ ਹੋਰ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਵੇ। ਉਨ੍ਹਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਇਸ ਮਸਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ




error: Content is protected !!