=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਟਿਕ ਟੋਕ ਦੀ ਸਟਾਰ ਬੱਚੀ ਨੂਰ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਮੱਤ

ਟਿਕ ਟੋਕ “ਸਟਾਰ ਨੂਰ” ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਮੱਤ

ਦੱਸ ਦਈਏ ਕਿ ਸਭ ਨੂੰ ਪਤਾ ਹੈ ਕਿ ਟਿਕ ਟਾਕ ਸਟਾਰ ਨੂਰਪ੍ਰੀਤ ਨੇ ਸਾਰੇ ਪੰਜਾਬੀਆਂ ਦਾ ਦਿਲ ਆਪਣੀ ਬੈਸਟ ਐਕਟਿੰਗ ਨਾਲ ਜਿੱਤ ਲਿਆ ਹੈ। ਇਸ ਨਿੱਕੀ ਜਿਹੀ ਬੱਚੀ ਨੇ ਇਸ ਸਮੇਂ ਵਿੱਚ ਵੀ ਵੀਡੀਓ ਬਣਾ ਕੇ ਲੋਕਾਂ ‘ਚ ਲਾਕ ਡਾਊਨ ਦੌਰਾਨ ਘਰਾਂ ਵਿੱਚ ਹੀ ਰਹਿਣ ਬਾਰੇ ਜਾਗਰੂਕਤਾ ਫੈਲਾ-ਉਣ ਦੇ ਕੰਮ ਵਿੱਚ ਪੰਜਾਬ ਸਰਕਾਰ ਦਾ ਵੀ ਸਾਥ ਦਿੱਤਾ।

ਦੱਸ ਦਈਏ ਕਿ ਕਿ ਟਿਕ ਟੋਕ ਨੂਰ ਨੇ ਪੰਜਾਬੀਆਂ ਨੂੰ ਇਸ ਔਖ ਚ ਇੱਕ ਵੱਡੀ ਮੱਤ ਦਿੱਤੀ ਹੈ ਜੋ ਉਨ੍ਹਾਂ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਜੀ।ਦੱਸ ਦਈਏ ਕਿ ਇਹ ਵੀਡੀਓ ਉਨ੍ਹਾਂ ਲਈ ਹੈ ਜੋ ਕਹਿੰਦੇ ਰਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਹੈ ਉਹ ਇਹ ਵੀਡੀਓ ਜਰੂਰ ਦੇਖ ਲੈਣ ਜੀ।।ਜਿਹੜੇ ਵੀਰ ਭੈਣ ਫੇਸਬੁੱਕ ਤੇ ਬੋਲਦੇ ਰਹਿੰਦੇ ਹਨ ਕਿ ਟਿਕ ਟੋਕ ਸਟਾਰ ਨੂਰ ਦੀ ਸਮਾਜ ਨੂੰ ਕੀ ਦੇਣ ਐ ਉਸ ਦੀ ਮੱਦਦ ਕਿਉ ਹੋ ਰਹੀ ਹੈ। ਅਸੀ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹੈ ਜਿਸ ਚ ਨੰਨੀ ਨੂਰ ਨੇ ਵੱਡਾ

ਮੈਸੇਜ ਦੇ ਰਹੀ ਹੈ ਇਸ ਇਲਾਵਾ ਨੂਰ ਨੇ ਲੌਕਡਾਊਨ ਦੇ ਚਲਦਿਆਂ ਸਾਡੇ ਸਭ ਦੇ ਚਿਹਰਿਆਂ ਤੇ ਨੂਰ ਨੇ ਹਾਸਾ ਪਾਇਆ ਹੈ। ਉਸ ਦੇ ਇਸ ਵੀਡੀਓ ਵਿੱਚ ਮੁੱਖ ਮੰਤਰੀ ਪੰਜਾਬ ਵੀ ਸ਼ਾਮਲ ਸਨ। ਹੁਣ ਪੰਜਾਬ ਪੁਲਿਸ ਵੱਲੋਂ ਨੂਰ ਤੇ ਉਸ ਦੀ ਭੈਣ ਜਸ਼ਨ ਨੂੰ ਵੀ ਖ਼ਾਸ ਡੀ ਜੀ ਪੀ ਵੱਲੋਂ ਸਨਮਾਨ ਦੇਣ ਦੀ ਤਿਆਰੀ ਹੈ। ਐਨਾ ਹੀ ਨਹੀਂ ਮੋਗਾ ਐੱਸ ਐੱਸ ਪੀ ਮੁਤਾਬਿਕ ਨੂਰ ਦੇ ਪਿਤਾ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕਰਨ ਤੇ ਵੀ ਦੀ ਜੀ ਪੀ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਇਸ ਲਈ ਲੋੜੀਂਦੇ ਕਾਰ ਵਾਹੀ ਕਰਨ ਲਈ ਡੀ ਐੱਸ ਪੀ ਸੁਖਵਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪੰਜਾਬ ਪੁਲਿਸ ਵਿੱਚ ਸ਼ਾਮਲ ਕੀਤਾ ਜਾ ਸਕੇ ਤੇ ਪਰਵਾਰ ਦਾ ਜਿਊਣਾ ਸੁਖਾਲਾ ਹੋ ਸਕੇ।ਦੱਸ ਦਈਏ ਕਿ ਨੂਰ ਦੇ ਘਰ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ

ਜਿਸ ਮੌਕੇ ਘਰ ਦੀ ਸੇਵਾ ਨਿਭਾ ਰਹੇ ਬਾਬਾ ਬਾਬਾ ਜਸਦੀਪ ਸਿੰਘ ਜੀ ਨੇ ਦੱਸਿਆ ਕਿ ਜਲਦੀ ਹੀ ਨੂਰ ਦੇ ਸੁਪਨਿਆਂ ਦਾ ਘਰ ਬਣ ਜਾਣਾ ਹੈ ਇਸ ਮੌਕੇ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਨਮੋਲ ਕਵਾਤਰਾ ਤੇ ਗੋਲਡੀ ਪੰਜਾਬ ਪੁਲਸ ਵੀ ਸ਼ਾਮਲ ਹੋਏ। ਇੱਕ ਸ਼ੇਅਰ ਨੂਰ ਲਈ ਬਣਦਾ ਜੀ।।




error: Content is protected !!