ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਤਾ ਨਹੀਂ ਸਾਡੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ ਆਏ ਦਿਨ ਪੰਜਾਬ ਚ ਕਬੱਡੀ ਖਿਡਾਰੀਆਂ ਦੀ ਮੌਤ ਹੋ ਰਹੀ ਪਿੱਛੇ ਜਿਹੇ ਸੁਖਮਨ ਚੋਹਲਾ ਸਾਹਿਬ ਤੋਂ ਵੀ ਮੌਤ ਦੀ ਖਬਰ ਨੇ ਖੇਡ ਜਗਤ ਨੂੰ ਵੱਡਾ ਘਾਟਾ ਦਿੱਤਾ ਹੈ “ਹੁਣ ਇਸ ਵੀਰ ਦੀ ਮੌਤ ‘ਤੇ ਦੁੱਖ ਦਿੱਤਾ ਹੈ ਸੋਹਣਾ ਗੱਭਰੂ ਸੰਗਰੂਰ ਜਿਲੇ ਦਾ ਇੱਕ ਹੋਰ ਹੋਣਹਾਰ ਕਬੱਡੀ ਖਿਡਾਰੀ ਇਸ ਦੁਨੀਆ ਨੂੰ ਅਲਵਿੰਦਾ ਕਰ ਗਿਆ ਹੈ। ਬਲਕਾਰ ਰੂਪਹੇੜੀ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ ਹੈ। ਸੰਗਰੂਰ ਦਾ ਚੋਟੀ ਦਾ ਖਿਡਾਰੀ ਬਲਕਾਰ ਸਿੰਘ ਦੀ ਅਚਾਨਕ ਹੋਈ ਮੌਤ ‘ਤੇ ਸਾਰੇ ਜਗਤ ਅਤੇ ਖੇਡ ਜਗਤ ਚ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਹੋਣਹਾਰ ਬਲਕਾਰ ਢਿੱਲੋਂ ਉਰਫ ਬਲਕਾਰ ਰੂਪਹੇੜੀ ਦੇ ਦੋਸਤਾਂ ਦੇ ਵੱਲੋਂ ਸੋਸ਼ਲ ਮੀਡੀਆ ਉਪਰ ਇਸ ਖਬਰ ਨੂੰ ਸ਼ੇਅਰ ਕੀਤਾ ਗਿਆ। ਇਸਤੋਂ ਪਹਿਲਾ ਵੀ ਦਿਲ ਦਾ ਦੋਰਾ ਪੈਣ ਕਾਰਨ ਹੀ ਕਬੱਡੀ ਖਿਡਾਰੀ ਆਪਣੀ ਜਾਨ ਗਵਾ ਚੁੱਕੇ ਹਨ ਹੋਣਹਾਰ ਖਿਡਾਰੀ ਸੁਖਮਨ ਚੋਹਲਾ ਦੀ ਵੀ ਮੌਤ ਹਾਰਟ ਅਟੈਕ ਨਾਲ ਹੀ ਹੋਈ ਸੀ ਵੱਡਾ ਸਵਾਲ ਇਹ ਹੈ ਕਿ ਕਿਓ ਐਨੀ ਛੋਟੀ ਉਮਰ ਵਿਚ ਇਹਨਾਂ ਖਿਡਾਰੀਆ ਦੀ ਜਿੰਦਗੀ ਖਤਮ ਹੁੰਦੀ ਜਾ ਰਹੀ ਹੈ। ਪਿਛਲੇ ਦਿਨੀ ਕੁਝ ਖਬਰਾ ਆਈਆ ਸਨ ਕਿ ਕਬੱਡੀ ਖਿਡਾਰੀਆ ਦੀ ਮੌਤਾਂ ਦਾ ਕਾਰਨ ਉਵਰਡੋਜ ਪ੍ਰੋਟੀਨ ਜਾਂ ਫਿਰ ਨਸ਼ਾ ਕਰਕੇ ਖੈਡਣਾ ਵੀ ਹੋ ਸਕਦਾ ਹੈ।ਜਾਂ ਫਿਰ ਜਿਆਦਾ ਵੇਟ ਵਧਾਉਣਾ ਵੀ ਇਹਨਾਂ ਦੀ ਮੌਤ ਦਾ ਕਾਰਨ ਹੋ ਸਕਦਾ ਹੈ।ਸਵਾਲ ਕਈ ਹਨ ਪਰ ਸਵਾਲ ਕਿਸੇ ਕੋਲ ਨਹੀਂ ਕਿ ਨਸ਼ੇ ਤੋਂ ਰਹਿਤ ਇਸ ਕਬੱਡੀ ਵਿਚ ਅਜਿਹਾ ਕਿਹੜਾ ਜ਼ਹਿਰ ਘੁਲਦਾ ਜਾ ਰਿਹਾ ਹੈ ਜੋ ਖਿਡਾਰੀਆ ਦੀ ਮੌਤ ਦਾ ਕਾਰਨ ਬਣ ਰਿਹਾ ਹੈ। ਤੁਹਾਨੂੰ ਪਤਾ ਹੀ ਹੈ ਕਿ
ਜਿੱਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਦੇ ਹੋਣਹਾਰ ਖਿਡਾਰੀ 27 ਸਾਲਾਂ ਸੁਖਮਨ ਚੋਹਲਾ ਦੀ ਮੌਤ ਹੋਈ ਸੀ ਉਸਦੀ ਮੌਤ ਦਿਲ ਦਾ ਦੋਰਾ ਪੈਣ ਕਰਕੇ ਹੋਈ ਸੀ। ਪੰਜਾਬ ਵਿੱਚ ਕਬੱਡੀ ਦੇ ਹੋਣਹਾਰ ਖਿਡਾਰੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਣਕ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ ਇਕ ਇੱਕ ਕਰਕੇ ਪੰਜਾਬ ਦੇ ਕਈ ਕਬੱਡੀ ਖਿਡਾਰੀ ਇਸ ਦੁਨੀਆ ਨੂੰ ਅਲਵਿੰਦਾ ਕਹਿ ਚੁੱਕੇ ਹਨ। ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਰੇ ਹੀ ਖਿਡਾਰੀ ਬਹੁਤ ਛੋਟੀ ਉਮਰ ਚ ਹੀ ਮੌਤ ਦੀ ਗੋਦ ਵਿਚ ਸਮਾ ਰਹੇ ਹਨ ਸੰਗਰੂਰ ਜਿਲੇ ਦਾ ਇਸ ਹੋਣਹਾਰ ਕਬੱਡੀ ਖਿਡਾਰੀ ਇਸ ਦੁਨੀਆ ਨੂੰ ਅਲਵਿੰਦਾ ਕਰ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਲਕਾਰ ਰੂਪਹੇੜੀ ਦੀ ਮੌਤ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ ਹੈ। ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਂਤੀ ਬਖਸ਼ਣਾ ਜੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ ਵਾਹਿਗੁਰੂ ਜੀ ਮਿਹਰ ਕਰੀ ਕਬੱਡੀ ਖਿਡਾਰੀਆਂ ਤੇ।