=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਜਦੋਂ ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਕਹਿੰਦਾ ਬੰਦਾ ਤਾਂ ਮੈਂ ਗੰਦਾ ….ਪਰ

ਰਾਤ ਨੌ ਕੁ ਵਜੇ ਦਾ ਵਕਤ ਹੋਣਾ. ਬੱਸ ਕਰਨਾਲ ਕੋਲ ਸੀ. ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ. ਅੈਨੇ ਨੂੰ ਫੋਨ ਦੀ ਘੰਟੀ ਵੱਜੀ ,ਮੈ ਫੌਨ ਚੁੱਕਦਿਅਾ ਫਤਿਹ ਬੁਲਾੲੀ ਤਾ ਅੱਗਿੳੁ ਅਵਾਜ ਅਾੲੀ ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ ਅਾ ਰਹੀ ਸੀ, ਬੰਦਾ ਤਾ ਮੈ ਗੰਦਾ ਹੀ ਹਾ ਪਰ ਅੱਜ ਮਹਿਸੂਸ ਹੋੲਿਅਾ ਕੁ ਮੈ ਕਿੳੁ ਸਿੱਖੀ ਤੋ ਟੱਟ ਗਿਅਾ, ਮੇਰਾ ਨਾਮ ਬਿਕਰਮ ਹੈ ਮੈ ਅਾਰਕੈਸਟਰਾ ਦਾ ਕੰਮ ਕਰਦਾ ਹਾ, ਲਗਾਤਾਰ ਬੋਲ ਰਹੇ ਬਿਕਰਮ ਨੂੰ ਕਿਹਾ ” ਵੀਰ ਮੈ ਬੱਸ ਵਿੱਚ ਹਾ ਅਵਾਜ ਕੱਟ ਰਹੀ ਹੈ

ਮੈ ਸਵੇਰੇ ਗੱਲ ਕਰਾਗੀ ” ਬਿਕਰਮ ਨੇ “ਚੰਗਾ ਭੈਣਾ ” ਕਹਿ ਕੇ ਫੋਨ ਕੱਟ ਦਿੱਤਾ ਮੇਰੀ ਬੱਸ ਕਰੀਬ ਪੌਣੇ ਕੁ ਬਾਰਾ ਕਰਨਾਲ ਬਾੲੀਪਾਸ ਦਿੱਲੀ ਲੱੱਗੀ ੳੁਥੋ ਅਾਟੋ ਰਿਕਸਾ ਤੇ ਬੈਠ ਕੇ ਘਰ ਚਲੀ ਗੲੀ ੳੁਦੋ ਤੱਕ ਸਵਾ ਬਾਰਾ ਰਾਤ ਦੇ ਵੱਜ ਚੁੱਕੇ ਸੀ. ਸਵੇਰੇ ਸਵਾ ਕੁ ਅੱਠ ਵਜੇ ੳੁਸ ਬਿਕਰਮ ਦਾ ਫਿਰ ਫੌਨ ਅਾੲਿਅਾ ਕਹਿਣ ਲੱਗਾ “ਪਹਿਲਾ ਤਾ ਮਾਫੀ ਮੰਗਦਾ ਹੈ ਰਾਤ ਤੁਹਾਨੂੰ ਫੋਨ ਕਰਕੇ ਕੇ ਪਰੇਸਾਨ ਕੀਤਾ. ਪਰ ਗੱਲ ਹੀ ਅਜਿਹੀ ਸੀ ਮੈਨੂੰ ਸਾਰੀ ਰਾਤ ਨੀਦ ਨਹੀ ਅਾੲੀ. ਅਸਲ ਵਿੱਚ ਭੈਣੇ ਮੈ ੳੁਹਨਾ ਦੇ ਘਰ ਗਿਅਾ ਸੀ ਜਿੱਥੇ ਤੁਸੀ ਅੱਜ ਕੀਰਤਨ ਕਰਨ ਗੲੇ ਸੀ.

ਗੱਲਾ ਗੱਲਾ ਵਿੱਚ ਪਤਾ ਲੱਗਾ ਕੇ, ਪਰਿਵਾਰ ਵਾਲਿਅਾ ਨੇ ਕੀਰਤਨੀ ਜੱਥੇ ਨੂੰ ਸਿਰਫ “ੲਿੱਕਤੀ ਸੌ ਰੂਪੈ” ਦਿੱਤੇ. ਤੇ ਜੱਥਾ ਅਾੲਿਅਾ ਵੀ ਦਿੱਲੀ ਤੋ ਸੀ. ਭੈਣੇ ੳੁਹਨਾ ਦੀ ਗੱਲ ਸੁਣ ਕੇ ਮੈਨੂੰ ਬਹੁਤ ਧੱਕਾ ਲੱਗਾ. ਮੈ ਪਰਿਵਾਰ ਵਾਲਿਅਾ ਤੋ ਤੁਹਾਡਾ ਨੰਬਰ ਲਿਅਾ ਹੈ. ਭੈਣੇ ਅਸੀ ਅਾਰਕੈਸਟਰਾ ਦਾ ਕੰਮ ਕਰਦੇ ਹਾ ਅਸੀ ਅੱਜ ਬਰਾਤ ਨਾਲ ਜਾ ਕੇ “ਡੀ.ਜੇ” ਲਾੳੁਣਾ ਹੈ. ਖੂਬ ਗੰਦ ਪਵੇਗਾ ਜਿਸ ਚਿੱਟੀ ਦਾਹੜੀ ਵਾਲੇ ਨੇ ਸਾਨੂੰ ਬੁੱਕ ਕੀਤਾ ੳੁਹਨਾ ਨੇ ਕੁੜੀਅਾ ਦੀ ਡਰੈਸ ਵੈਸਟਰਨ ਕਿਹਾ ਹੈ. ਤੇ ਅਸੀ ਅੱਸੀ ਹਜਾਰ ਰੂਪੈ ਲੈਣੇ ਨੇ ਵੀਜ-ਤੀਹ ਹਜਾਰ ਸਰਾਬੀਅਾ ਨੇ ਸੁੱਟ ਦੇਣਾ ਹੈ. ਲੱਖ ਰੂਪੈ ਕਮਾ ਕੇ ਮੁੜਾਗੇ.

ਭਾਵੇ ਮੈ ੲਿਸ ਕੰਜਰ ਕਿੱਤੇ ਦਾ ਹਿੱਸਾ ਹਾ ਪਰ ਅੱਜ ਮੈਨੂੰ ਖੁਦ ਮਹਿਸੂਸ ਹੋੲਿਅਾ ਕੇ ਮੈ ਤੇ ਮੇਰੇ ਵਰਗੇ ਹਜਾਰਾ ਨੌਜਵਾਨ ਸਿੱਖੀ ਤੋ ਦੂਰ ਕਿੳੁ ਹਾ, ਸਰਮ ਦੀ ਗੱਲ ਹੈ ਸਾਡੀ ਕੌਮ.ਕਿੱਧਰ ਨੂੰ ਜਾ ਰਹੀ ਹੈ. ਗੁਰੂ ਪਾਤਸਾਹ ਦੀ ਬਾਣੀ ਸੁਣਾੳੁਣ ਵਾਲਿਅਾ ਨੂੰ ਤਿੰਨ ਹਜਾਰ ਤੇ ਘਰ ਜਾ ਕੇ ਧੀਅਾ ਭੈਣਾ ਨੂੰ ਗੰਦ ਦਿਖਾੳੁਣ ਵਾਲਿਅਾ ਨੂੰ ਅੱਸੀ ਹਜਾਰ” ਬਿਕਰਮ ਬੋਲਦਾ ਰਿਹਾ ਮੈ ਸੁਣਦੀ ਰਹੀ ਮੂਕ ਦਰਸਕ ਬਣ ਕੇ. ੳੁਹ ਫਿਰ ੳੁਹ ੲਿਕਦਮ ਬੋਲਿਅਾ “ਹੈਲੋ ਭੈਣੇ ਸੁਣਦੇ ਹੋ, ਤੇ ਮੈ ਅੱਗਿੳੁ “ਹਾ ਵੀਰੇ” ਤੋ ਸਿਵਾੲੇ ਕੁਝ ਨਾ ਕਹਿ ਸਕੀ. ੳੁਹਨੇ ਅਾਪਣੀ ਗੱਲ ਫਿਰ ਸੂਰੁ ਕੀਤੀ ” ਭੈਣੇ ਅੈਨਾ ੲਿਤਿਹਾਸ ਅੈਨੀਅਾ ਕੁਰਬਾਨੀਅਾ ਪਰ ਕੌਮ ਪਾਖੰਡੀਅਾ ਦੇ ਡੇਰਿਅਾ ਤੇ ਜਾਦੀ ਹੈ.

ਸਾਡੇ ਲੋਕ ਪਰਚਾੲਿਕਾ ਦੀ ਬਹੁਤ ਦੁਰਗਤੀ ਕਰਦੇ ਹਨ ਤਾਹੀ ਕੋੲੀ ਪ੍ਰਚਾਰਿਕ ਅਾਪਣੇ ਬੱਚਿਅਾ ਨੂੰ ਅੱਗੇ ਪ੍ਰਚਚਾਰਿਕ ਨਹੀ ਬਣਾੳੁਦਾ. ਜੋ ਹਲਾਤ ਸਾਡੀ ਕੌਮ.ਦੇ ਹਨ ਹੁਣ ਤਾ ਪਾਤਸਾਹ ਹੀ ਬਚਾਵੇ. ਅਸੀ ਤਾ ਗਰਕਣ ਕਿਨਾਰੇ ਹਾ. ਜੇ ਅਸੀ ਨਾ ਸਮਝੇ ਤਾ ਗਰਕਣੋ ਕੋੲੀ ਨਹੀ ਬਚਾ ਸਕਦਾ ” ਅੈਨਾ ਕਹਿ ਕੇ ਬਿਜਰਮ ਧਾਹਾ ਮਾਰ ਰੋਣ ਲੱਗਾ ਤੇ ਫੋਨ ਕੱਟ ਗਿਅਾ. ਫਿਰ ਮੈ ਕਿੰਨੀ ਵਾਰ ਫੋਨ ਲਗਾੲਿਅਾ ਪਰ ੳੁਹਨੇ ਨਹੀ ਚੁੱਕਿਅਾ ਪਰ ਘੰਟੇ ਕੁ ਮਗਰੋ ੳੁਹਨੇ ਫੋਨ ਕਰਿਅਾ ਕਹਿੰਦਾ ” ਭੈਣੇ ਅਸੀ ਗੰਦੇ ਬੰਦੇ ਹਾ ਫਿਰ ਅਾਪਣੇ ਢਿੱਡ ਖਾਤਿਰ ਚੱਲੇ ਹਾ ੳੁਸੇ ਵਿਅਾਹ ਵਾਲਿਅਾ ਦੇ ਘਰ “ਗੰਦ” ਪਾੳੁਣ. ਸਮਾ ਮਿਲਿਅਾ ਤਾ ਜਰੂਰ ਮਿਲਣਾ ਮੇਰਾ ਪਿੰਡ ਬਠਿੰਡੇ ਕੋਲ ਹੈ. ਜਦੋ ਅਾੲੇ ਜਰੂਰ ਮਿਲਣਾ. ਬਿਕਰਮ ਤਾ ਅਾਪਣੇ ਕੰਮ ਤੇ ਚਲਾ ਗਿਅਾ ਪਰ ਮੈ ਕਿੰਨੇ ਦਿਨ ਸੋਚਦੀ ਰਹੀ.”

ਗੱਲਾ ਤਾ ਮੁੰਡੇ ਦੀਅਾ ਸੱਚੀਅਾ ਨੇ ਪਰ ਸਾਡੇ ਲੋਕ ਖੁਦ ਗਰਕਣਾ ਚਾਹੁੰਦੇ ਨੇ ਫਿਰ ਤਾ “ਰੱਬ ਹੀ ਬਚਾ ਸਕਦਾ ਹੈ” ਪਰ ਮੈ ੲਿਹ ਵਾਰਤਾ ਲਿਖਣਾ ਨਹੀ ਚਾਹੁੰਦੀ ਸੀ ਪਰ ਕੱਲ.ਫਿਰ ਬਿਕਰਮ ਦਾ ਫੋਨ ਅਾੲਿਅਾ ਕਹਿੰਦਾ “ਅਮਨ ਭੈਣੇ ੲਿਹ ਗੱਲ ਲੋਕਾ ਸਾਹਮਣੇ ਜਰੂਰ ਲੈ ਕੇ ਅਾਣਾ ਕਿੳੁ ਕੇ ਜੇ ਸਾਡੀ ੲਿਹ ਗੱਲ ਸੁਣ ਕੇ ਕਿਸੇ ਨੂੰ ਸਮਝ ਅਾ ਗੲੀ ਤਾ ਮੇਰੇ (ਬਿਕਰਮ) ਵਰਗੇ ਗੰਦੇ ਬੰਦੇ ਦਾ ਜਨਮ ਵੀ ਸਫਲ ਹੋ ਜਾਣਾ ਹੈ ਬਾਲੀ ਅਮਨ ਭੈਣੇ ਮੈ ਵਿਸਾਖੀ ਤੇ ਅਮ੍ਰਿਤ ਛਕ ਲੈਣਾ ਹੈ ੳੁਥੇ ਮਿਲਾਗੇ. ਸਿੱਖੀ ਤੋ ਟੁੱਟ ਚੁੱਕੇ ਲੋਕਾ ਵਿੱਚ ਵੀ ਕਿਤੇ ਨਾ ਕਿਤੇ “ਚਿਣਗ”

ਬਾਕੀ ਹੈ ੳੁਹ ਪੂਰੀ ਤਰਾ ਸਵਾਹ ਨਹੀ ਹੋੲੇ, ਲੋੜ ਹੈ. ਪ੍ਰਚਾਰ ਦੀ ਹਵਾ ਨਾਲ ਥੋੜਾ ਚਿਣਗ ਨੂੰ ਹਲੂਣ ਕੇ ਭਾਬੜ ਬਣਾੳੁਣ ਦੀ. ਸਾਨੂੰ ਗੁਰੂ ਸਿਧਾਤ ਨੂੰ ਘਰ ਘਰ ਲੈ ਜਾਣ ਲੲੀ ਲੱਕ ਬੰਨ ਕੇ ਤੁਰਨ ਦੀ. ਟੁੱਟ ਚੁੱਕੇ ਲੋਕ ਜਰੂਰ ਜੁੜਨਗੇ. ਜੇ ਅਾਪਸੀ ਲੜਾੲੀ ਖਿੱਚੋਤਾਣ ਵੈਰ ਵਿਰੋਧ ਭੰਡਣ ਤੋ ਵਿਹਲੇ ਹੋ ਤਾ ਅਾੳੁ ਨਵੀ ਸੁਰੂਅਾਤ ਕਰੀੲੇ.

ਨੋਟ : ਇਸ ਪੋਸਟ ਦਾ ਕੋਈ ਪੱਕਾ ਅਧਾਰ ਨਹੀ ਹੈ ਘਟਨਾ ਸੱਚੀ ਹੈ ਯਾ ਕਾਲਪਨਿਕ, ਇਸ ਦੀ ਪੁਸ਼ਟੀ ਨਹੀ ਕਰਦਾ ਇਸ ਦਾ ਅਧਾਰ ਸ਼ੋਸਲ ਮੀਡਿਆ ਹੈ ..ਸਿਰਫ ਸਮਝਾਉਣ ਮਾਤਰ ਤੁਹਾਡੇ ਨਾਲ ਸ਼ੇਅਰ ਕੀਤੀ ਹੈ

ਪੋਸਟ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ




error: Content is protected !!