=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਘਰਾਂ ਚ ਰਾਤ ਨੂੰ ਸੁੱ ਟ ਗਿਆ ਕੋਈ ਅਜਿਹੇ ਪੱਤਰ ਪੜ੍ਹਕੇ ਸਾਰੇ ਪਿੰਡ ਦੇ ਉਡ ਗਏ ਹੋਸ਼ ਪਈਆਂ ਭਾਜੜਾਂ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਗੁਰਦਾਸਪੁਰ: ਜ਼ਿਲੇ ਦੇ ਬੇਟ ਇਲਾਕੇ ‘ਚ ਕੋਰੋਨਾ ਵਾਇਰਸ ਕਾਰਣ ਇਕ ਵਿਅਕਤੀ ਦੀ ਹੋਈ ਮੌਤ ਕਾਰਣ ਲੋਕਾਂ ‘ਚ ਫੈ ਲਿ ਆ ਡ ਰ ਅਜੇ ਖਤਮ ਨਹੀਂ ਹੋਇਆ ਸੀ ਕਿ ਬੀਤੀ ਰਾਤ ਕੁਝ ਸ਼ ਰਾ ਰ ਤੀ ਲੋਕਾਂ ਵੱਲੋਂ ਇਸੇ ਇਲਾਕੇ ਦੇ ਇਕ ਪਿੰਡ ‘ਚ ਮੌਲਾਨਾ ਅਕਬਰ ਦੇ ਨਾਂਅ ਹੇਠ ਧ ਮ ਕੀ ਭਰੇ ਪੱਤਰ ਸੁੱ ਟ ਕੇ ਇਲਾਕੇ ‘ਚ ਮੁੜ ਦ ਹਿ ਸ਼ ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਸਿਵਲ ਅਤੇ ਪੁਲਸ ਅਧਿਕਾਰੀਆਂ ਨੇ ਪਿੰਡ ‘ਚ ਪਹੁੰਚ ਕੇ ਉਕਤ ਪੱਤਰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਾਲ ਹੀ ਸਾਰੇ ਪਿੰਡ ਦੇ ਘਰਾਂ ਨੂੰ ਸੈਨੇਟਾਈਜ਼ ਕਰਨਾ ਵੀ ਸ਼ੁਰੂ ਕੀਤਾ ਹੈ।

ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਪਿੰਡ ਬਲਵੰਡੇ ਦੇ ਗੁਰਦੁਆਰੇ ਨੇੜੇ ਕਿਸੇ ਨੇ ਬੀਤੀ ਰਾਤ ਲਾਲ ਰੰਗ ਦੀ ਸਿਆਹੀ ਨਾਲ ਲਿਖੇ ਪੱਤਰ ਸੁੱ ਟੇ ਸਨ। ਇਕ ਘਰ ਦੇ ਮਾਲਕ ਸ਼ਿੰਗਾਰਾ ਸਿੰਘ ਪੁੱਤਰ ਹਰਬੰਸ ਸਿੰਘ ਨੇ ਇਹ ਪੱਤਰ ਦੇਖ ਕੇ ਤੁਰੰਤ ਪਿੰਡ ਦੇ ਸਰਪੰਚ ਅਤੇ ਭੈਣੀ ਮੀਆਂ ਖਾਂ ਦੇ ਥਾਣਾ ਮੁਖੀ ਸੁਦੇਸ਼ ਕੁਮਾਰ ਨੂੰ ਜਾਣਕਾਰੀ ਦਿੱਤੀ। ਇਸ ਪੱਤਰ ‘ਚ ਮਿਲੀ ਧ ਮ ਕੀ ਦੀ ਜਾਣਕਾਰੀ ਮਿਲਦੇ ਹੀ ਪਿੰਡ ਅਤੇ ਇਲਾਕੇ ਦੇ ਲੋਕਾਂ ‘ਚ ਸ ਹਿ ਮ ਦਾ ਮਾਹੌਲ ਬਣ ਗਿਆ।

ਪੱਤਰਾਂ ‘ਚ ਦਿੱਤੀ ਗਈ ਸੀ ਕਿਹੜੀ ਧ ਮ ਕੀ
ਉਕਤ ਪੱਤਰ ਪੰਜਾਬੀ ਭਾਸ਼ਾ ‘ਚ ਸਨ, ਜਿਨ੍ਹਾਂ ਵਿਚ ਇਹ ਲਿਖਿਆ ਗਿਆ ਸੀ ਕਿ ਮੌਲਾਨਾ ਅਕਬਰ ਦੇ 5 ਬੰਦੇ ਜ਼ਿਲੇ ‘ਚ ਆਏ ਹਨ, ਲੋਕ ਜਿੰਨੀ ਮਰਜੀ ਪਹਿਰੇਦਾਰੀ ਕਰ ਲੈਣ, ਉਨ੍ਹਾਂ ਨੇ ਸਾਰੇ ਗੇਟਾਂ ਨੂੰ ਕੋਰੋਨਾ ਲਾ ਦਿੱਤਾ ਹੈ ਅਤੇ ਉਨ੍ਹਾਂ ਨੇ ਇਥੇ ਕਿਸੇ ਨੂੰ ਜਿੰਦਾ ਨਹੀਂ ਦੇਖਣਾ। ਬੇਹੱਦ ਘ ਟੀ ਆ ਸ਼ਬਦਾਵਲੀ ਅਤੇ ਗ ਲ ਤੀ ਆਂ ਭਰਪੂਰ ਇਸ ਪੱਤਰ ਨੂੰ ਲਿਖਣ ਵਾਲਾ ਵਿਅਕਤੀ ਜ਼ਿਆਦਾ ਪੜਿਆ-ਲਿਖਿਆ ਵੀ ਨਹੀਂ ਲੱਗਦਾ ਪਰ ਇਸ ਪੱਤਰ ਨੇ ਹਾਲ ਦੀ ਘੜੀ ਲੋਕਾਂ ਵਿਚ ਦ ਹਿ ਸ਼ ਤ ਜ਼ਰੂਰ ਪੈਦਾ ਕਰ ਦਿੱਤੀ ਹੈ।

ਪੁਲਸ ਵੱਲੋਂ ਸੀ. ਸੀ. ਟੀ. ਵੀ. ਫੁੱਟੇਜ ਦੇ ਸਹਾਰੇ ਜਾਂਚ ਸ਼ੁਰੂ
ਪ੍ਰਸ਼ਾਸਨ ਨੂੰ ਇਹ ਜਾਣਕਾਰੀ ਮਿਲਣ ‘ਤੇ ਐੱਸ. ਡੀ. ਐੱਮ. ਸਕੱਤਰ ਸਿੰਘ ਦੀਆਂ ਹਦਾਇਤਾਂ ‘ਤੇ ਕਾਹਨੂੰਵਾਨ ਦੇ ਬੀ. ਡੀ. ਪੀ. ਓ. ਸੁਖਜਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਸਮੇਤ ਕਈ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਨਾਲ ਹੀ ਡੀ. ਐੱਸ. ਪੀ. ਵਿਪਨ ਕੁਮਾਰ ਤੇ ਥਾਣਾ ਮੁਖੀ ਸੁਦੇਸ਼ ਕੁਮਾਰ ਸਮੇਤ ਪੁਲਸ ਦੇ ਹੋਰ ਅਧਿਕਾਰੀਆਂ ਨੇ ਵੀ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਪੁਲਸ ਨੇ ਇਹ ਪੱਤਰ ਆਪਣੇ ਕ ਬ ਜ਼ੇ ਵਿਚ ਲੈ ਕੇ ਗੁਰਦੁਆਰੇ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁੱਟੇਜ ਵੀ ਖੰ ਗ ਲ ਣੀ ਸ਼ੁਰੂ ਕਰ ਦਿੱਤੀ ਹੈ।

ਪਿੰਡ ‘ਚ ਅਨਾਊਂਸਮੈਂਟ ਕਰਵਾ ਕੇ ਲੋਕਾਂ ਨੂੰ ਕੀਤਾ ਚੌਕਸ
ਪਿੰਡ ਦੇ ਸਰਪੰਚ ਠਾਕੁਰ ਰਜਨੀਸ਼ ਸਿੰਘ ਨੇ ਦੱਸਿਆ ਕਿ ਇਹ ਪੱਤਰ ਪੰਜਾਬੀ ਭਾਸ਼ਾ ਵਿਚ ਲਿਖਿਆ ਹੋਇਆ ਹੈ। ਭਾਵੇਂ ਇਸ ਨੂੰ ਤਬਲੀਗੀ ਜਮਾਤ ਨਾਲ ਜੋੜਿਆ ਜਾ ਰਿਹਾ ਹੈ ਪਰ ਪਿੰਡ ਵਿਚ ਮੁਸਲਮਾਨਾਂ ਦਾ ਕੋਈ ਵੀ ਘਰ ਨਹੀਂ ਹੈ ਅਤੇ ਨਾ ਹੀ ਕੋਈ ਗੁਜਰ ਪਰਿਵਾਰ ਇਥੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ‘ਚ ਅਨਾਊਸਮੈਂਟ ਕਰਵਾ ਕੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ
ਇਸ ਮੌਕੇ ਪੁਲਸ ਨੇ ਲੋਕਾਂ ਨੂੰ ਸੈਨੇਟਾਈਜਰ ਵੀ ਵੰਡੇ ਅਤੇ ਨਾਲ ਹੀ ਅਪੀਲ ਕੀਤੀ ਕਿ ਉਹ ਕਿਤੇ ਤਰ੍ਹਾਂ ਦੀ ਅਫਵਾਹ ‘ਤੇ ਯਕੀਨ ਨਾ ਕਰਨ। ਐੱਸ. ਡੀ. ਐੱਮ. ਸਕੱਤਰ ਸਿੰਘ ਨੇ ਕਿਹਾ ਕਿ ਕਿਸੇ ਸ਼ਰਾਰਤੀ ਅਨਸਰ ਨੇ ਜਾਣਬੁਝ ਕੇ ਲੋਕਾਂ ਨੂੰ ਡਰਾਉਣ ਲਈ ਇਹ ਕੰਮ ਕੀਤਾ ਹੈ ਪਰ ਪੁਲਸ ਵੱਲੋਂ ਜਾਂਚ ਕਰ ਕੇ ਸਾਰੀ ਸੱਚਾਈ ਦਾ ਪਤਾ ਲਾ ਲਿਆ ਜਾਵੇਗਾ।




error: Content is protected !!