BREAKING NEWS
Search

ਸਕੂਟਰ ਤੇ ਬੈਠੀ ਸੀ ਪ੍ਰੇਮਿਕਾ, ਘਰ ਪੁੱਜੇ ਫੋਟੋ ਚਲਾਨ ਤੋਂ ਖੁਲੀ ਪੋਲ ਅਤੇ ਫਿਰ..

ਤਾਜਾ ਸ਼ਰਮਸਾਰ ਖਬਰ

ਫ਼ੋਟੋ ਚਲਾਨ ਸੜਕ ਤੇ ਲੋਕਾਂ ਦੀ ਪੋਲ ਖੋਲਣ ਦਾ ਕੰਮ ਵੀ ਕਰ ਰਹੇ ਹਨ. ਇਸ ਤਰ੍ਹਾਂ ਦਾ ਇੱਕ ਮਾਮਲਾ ਆਗਰਾ ਚ ਵੇਖਣ ਨੂੰ ਮਿਲਿਆ. ਨਿਊ ਆਗਰਾ ਨਿਵਾਸੀ ਇੱਕ ਵਪਾਰੀ ਦੇ ਘਰ ਬੀਤੇ ਚਾਰ ਦਿਨਾਂ ਤੋਂ ਕਲੇਸ਼ ਚੱਲ ਰਿਹਾ ਹੈ.

ਪੁਲਿਸ ਨੇ ਉਨ੍ਹਾਂ ਦੇ ਘਰ ਫ਼ੋਟੋ ਚਲਾਨ ਭੇਜਿਆ. ਉਸ ਦੇ ਸਕੂਟਰ ਪਿੱਛੇ ਉਸ ਦੀ ਮਹਿਲਾ ਸਾਥੀ ਬੈਠੀ ਸੀ. ਪਤਨੀ 4 ਦਿਨਾਂ ਤੋਂ ਇੱਕੋ ਸਵਾਲ ਪੁੱਛ ਰਹੀ ਹੈ ਕਿ ਕੌਣ ਹੈ ਉਹ ਮਹਿਲਾ?.ਇਸ ਮਸਲੇ ਕਰ ਕੇ ਪਤੀ ਪਤਨੀ ਵਿਚਕਾਰ ਮਾਮਲਾ ਭੱਕ ਚੁੱਕਿਆ ਹੈ.

ਵਪਾਰੀ 4 ਦਿਨ ਪਹਿਲਾਂ ਦੁਕਾਨ ਦਾ ਕੋਈ ਕੰਮ ਕਹਿ ਕੇ ਘਰੋਂ ਨਿਕਲਿਆ ਸੀ. ਉਸ ਦੀ ਆਗਰਾ ਵਿਚ ਹੀ ਕਰਿਆਨੇ ਦੀ ਦੁਕਾਨ ਹੈ. ਤਿੰਨ ਦਿਨ ਪਹਿਲਾਂ ਉਸ ਦੇ ਘਰ ਇੱਕ ਫ਼ੋਟੋ ਚਲਾਨ ਪੁੱਜਿਆ. ਫ਼ੋਟੋ ਵਿਚ ਉਹ ਇਕੱਲਾ ਨਹੀਂ ਸੀ ਬਲਕਿ ਉਸ ਦੇ ਨਾਲ ਇੱਕ ਮਹਿਲਾ ਸਾਥੀ ਵੀ ਬੈਠੀ ਸੀ. ਦੋਨਾਂ ਨੇ ਹੈਲਮਟ ਨਹੀਂ ਸੀ ਪਾਇਆ ਹੋਇਆ.

ਪੁਲਿਸ ਨੇ ਉਸ ਦਾ ਬਿਨਾ ਹੈਲਮਟ ਸਕੂਟਰ ਚਲਾਉਣ ਦੀ ਚਲਾਨ ਕੱਟਿਆ. ਪਾਰ ਘਰੇ ਤਾਂ ਦੂਜਾ ਹੀ ਮਾਮਲਾ ਖੁੱਲ੍ਹ ਗਿਆ. ਹੁਣ ਉਹ 3 ਦਿਨਾਂ ਤੋਂ ਆਪਣੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ. ਆਪਣੀ ਸਫ਼ਾਈ ਚ ਉਹ ਕਹਿ ਰਿਹਾ ਹੈ ਕਿ ਉਸ ਮਹਿਲਾ ਨੂੰ ਉਸ ਨੇ ਲਿਫ਼ਟ ਦਿੱਤੀ ਸੀ. ਉਹ ਉਸ ਦੀ ਸਹੇਲੀ ਜਾਂ ਫਿਰ ਪ੍ਰੇਮਿਕਾ ਨਹੀਂ ਹੈ ਹੈ. ਰਿਕਾਰਡ ਅੱਪਡੇਟ ਨਾ ਹੋਣ ਕਾਰਨ ਵੀ ਲੋਕ ਪਰੇਸ਼ਾਨ

ਰਿਕਾਰਡ ਅੱਪਡੇਟ ਨਾ ਹੋਣ ਕਾਰਨ ਵੀ ਲੋਕ ਪਰੇਸ਼ਾਨ ਹਨ. ਲੋਕੀ ਆਪਣੀ ਗੱਡੀਆਂ ਸਕੂਟਰ ਵੇਚ ਚੁੱਕੇ ਹਨ ਅਤੇ ਖ਼ਰੀਦਦਾਰ ਉਨ੍ਹਾਂ ਦਾ ਵਾਹਨ ਚਲਾ ਰਹੇ ਹਨ. ਪਰ ਚਲਾਨ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ.



error: Content is protected !!