=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਦੁੱਧ ਚ ਉਬਾਲ ਕੇ ਪੀਓ ਇਹ ਚੀਜ਼ ਦੂਰ ਹੋਣਗੀਆਂ ਕਈ ਸਮੱਸਿਆਵਾਂ

 ਦੂਰ ਹੋਣਗੀਆਂ ਕਈ ਸਮੱਸਿਆਵਾਂ

ਛੁਹਾਰਾ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ । ਇਸ ਨੂੰ ਖਾਣ ਨਾਲ ਬਹੁਤ ਸਾਰੇ ਰੋਗ ਦੂਰ ਹੁੰਦੇ ਹਨ । ਜਦੋਂ ਛੁਹਾਰੇ ਨੂੰ ਦੁੱਧ ਵਿੱਚ ਮਿਲਾ ਕੇ ਖਾਇਆ ਜਾਵੇ ਤਾਂ ਇਸ ਦਾ ਫਾਇਦਾ ਦੁੱਗਣਾ ਹੋ ਜਾਂਦਾ ਹੈ । ਅੱਜ ਅਸੀਂ ਜਾਣਾਂਗੇ ਕਿ ਦੁੱਧ ਵਿੱਚ ਛੁਹਾਰਾ ਉਬਾਲ ਕੇ ਖਾਣ ਨਾਲ ਕਿਹੜੇ ਰੋਗ ਜੜ੍ਹ ਤੋਂ ਖਤਮ ਹੋ ਜਾਂਦੇ ਹਨ ਛੁਹਾਰਾ ਇੱਕ ਤਰ੍ਹਾਂ ਦਾ ਮੇਵਾ ਹੁੰਦਾ ਹੈ ਖਜੂਰ ਨੂੰ ਸੁਕਾ ਕੇ ਇਹ ਬਣਾਇਆ ਜਾਂਦਾ ਹੈ ।

ਛੁਹਾਰਾ ਖਾਣ ਦੇ ਕਈ ਫਾਇਦੇ ਹੁੰਦੇ ਹਨ । ਛੁਹਾਰੇ ਵਿੱਚ ਵਿਟਾਮਿਨ , ਆਇਰਨ , ਕੈਲਸ਼ੀਅਮ , ਜਿੰਕ ਅਤੇ ਮੈਗਨੀਸ਼ੀਅਮ ਭਰਪੂਰ ਪਾਇਆ ਜਾਂਦਾ ਹੈ ।ਜੇਕਰ ਤੁਸੀਂ ਲਗਾਤਾਰ 7 ਦਿਨ ਛੁਹਾਰਾ ਖਾਨੇ ਹੋ ਤਾਂ ਇਸ ਦੇ ਫਾਇਦੇ ਤੁਹਾਨੂੰ ਆਪਣੇ ਆਪ ਮਹਿਸੂਸ ਹੋਣ ਲੱਗਣਗੇ ।

ਦੁੱਧ ਵਿੱਚ ਛੁਹਾਰਾ ਉਬਾਲ ਕੇ ਖਾਣ ਨਾਲ ਹੋਣ ਵਾਲੇ ਫਾਇਦੇ

ਦੰਦ ਅਤੇ ਹੱਡੀਆਂ ਮਜ਼ਬੂਤ ਕਰੇ ਦੁੱਧ ਅਤੇ ਛੁਹਾਰੇ ਵਿੱਚ ਕੈਲਸ਼ੀਅਮ ਦੀ ਮਾਤਰਾ ਭਰਪੂਰ ਹੁੰਦੀ ਹੈ । ਜਿਸ ਦਾ ਰੋਜ਼ਾਨਾ ਸਵੇਰੇ ਸ਼ਾਮ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ।

ਆਵਾਜ਼ ਸਾਫ ਕਰੇਜੇਕਰ ਤੁਹਾਡੀ ਆਵਾਜ਼ ਵਿਚ ਭਾਰੀਪਨ ਅਤੇ ਆਵਾਜ ਸਾਫ ਨਹੀਂ ਨਿਕਲਦੀ , ਤਾਂ ਦੁੱਧ ਵਿੱਚ ਛੁਹਾਰੇ ਉਬਾਲ ਕੇ ਦੁੱਧ ਠੰਡਾ ਕਰਕੇ ਪੀਓ । ਦੁੱਧ ਪੀਣ ਤੋਂ ਇੱਕ ਘੰਟੇ ਬਾਅਦ ਤੱਕ ਪਾਣੀ ਨਾ ਪੀਓ । ਇਸ ਨਾਲ ਆਵਾਜ਼ ਸਾਫ ਹੋ ਜਾਵੇਗੀ ।

ਲਕਵੇ ਵਿੱਚ ਫ਼ਾਇਦੇਮੰਦ ਲਕਵੇ ਦੇ ਰੋਗੀਆਂ ਲਈ ਰੋਜ਼ਾਨਾ ਦੁੱਧ ਵਿੱਚ ਛੁਹਾਰੇ ਉਬਾਲ ਕੇ ਸਵੇਰੇ ਸ਼ਾਮ ਸੇਵਨ ਕਰਵਾਓ । ਇਸ ਦਾ ਫਾਇਦਾ ਮਿਲੇਗਾ ।

ਤਾਕਤ ਵਧਾਏ ਜੇਕਰ ਤੁਸੀਂ ਬਹੁਤ ਹੀ ਜ਼ਿਆਦਾ ਦੁਬਲੇ ਪਤਲੇ ਅਤੇ ਤੁਹਾਡਾ ਸਰੀਰ ਕਮਜ਼ੋਰ ਹੈ , ਤਾਂ ਰੋਜ਼ਾਨਾ ਦੁੱਧ ਵਿੱਚ ਛੁਹਾਰੇ ਉਬਾਲ ਕੇ ਪੀਓ । ਇਹ ਰੋਜ਼ਾਨਾ ਸਵੇਰੇ ਸ਼ਾਮ ਅਤੇ ਰਾਤ ਨੂੰ ਪੀਓ । ਖਾਣਾ ਸਮੇਂ ਤੇ ਕਰੋ , ਇਸ ਤਰ੍ਹਾਂ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ ।

ਕਬਜ਼ ਦੀ ਸਮੱਸਿਆ ਛੁਹਾਰੇ ਦਾ ਇਸਤੇਮਾਲ ਕਬਜ਼ ਦੀ ਬੀਮਾਰੀ ਲਈ ਕੀਤਾ ਜਾਂਦਾ ਹੈ । ਸਵੇਰੇ ਸ਼ਾਮ ਦੋ ਛੁਹਾਰੇ ਚਬਾ ਕੇ ਖਾਓ ਅਤੇ ਫਿਰ ਕੋਸਾ ਪਾਣੀ ਪੀ ਲਓ । ਰੋਜ਼ਾਨਾ ਰਾਤ ਨੂੰ ਛੁਹਾਰੇ ਦੁੱਧ ਵਿੱਚ ਉਬਾਲ ਕੇ ਪੀਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ।

ਬਵਾਸੀਰ ਦੀ ਸਮੱਸਿਆ ਜੇਕਰ ਤੁਹਾਨੂੰ ਬਵਾਸੀਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਸ਼ਾਮ 3 ਛੁਹਾਰੇ ਦੁੱਧ ਵਿੱਚ ਉਬਾਲ ਕੇ ਖਾਣ ਨਾਲ ਬਵਾਸੀਰ ਦੀ ਸਮੱਸਿਆ ਠੀਕ ਹੋ ਜਾਂਦੀ ਹੈ ।

ਸਰੀਰ ਦੀ ਕਮਜ਼ੋਰੀ ਦੂਰ ਕਰੇ ਜੇਕਰ ਤੁਹਾਨੂੰ ਕਮਜ਼ੋਰੀ ਅਤੇ ਹਮੇਸ਼ਾ ਥਕਾਵਟ ਮਹਿਸੂਸ ਹੁੰਦੀ ਹੈ , ਤਾਂ ਰੋਜ਼ਾਨਾ ਦੁੱਧ ਵਿੱਚ ਛੁਹਾਰੇ ਉਬਾਲ ਕੇ ਅਤੇ ਮਿਸ਼ਰੀ ਮਿਲਾ ਕੇ ਪੀਓ । ਇਸ ਦਾ ਲਗਾਤਾਰ ਸੇਵਨ ਕਰਨ ਨਾਲ ਕੁਝ ਕੁਝ ਦਿਨਾਂ ਵਿੱਚ ਹੀ ਤੁਹਾਡੀ ਕਮਜ਼ੋਰੀ ਦੂਰ ਹੋ ਜਾਵੇਗੀ ।

ਸ਼ੂਗਰ ਕੰਟਰੋਲ ਕਰੇ ਦਿਨ ਵਿੱਚ 8-10 ਵਾਰ ਛੁਹਾਰੇ ਦੀ ਗਿਟਕ ਨੂੰ ਚੂਸਣ ਨਾਲ ਸ਼ੂਗਰ ਕੰਟਰੋਲ ਰਹਿੰਦਾ ਹੈ ।

ਜਾਣਕਾਰੀ ਚੰਗੀ ਲੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ।ਧੰਨਵਾਦ




error: Content is protected !!