=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਹ ਪਖੰਡ ਨਹੀਂ ਸੱਚ ਹੈ, ਅੱਖਾਂ ਤੋਂ ਅੰਨਾ ਇਹ ਕੁੱਤਾ ਹਜੂਰ ਸਾਹਿਬ ਰੋਜਾਨਾ ਤੜਕੇ 2 ਵਜੇ ਕਰਦਾ ਹੈ ਸੇਵਾ ..(Video)

ੲਿਹ ਕੂਕਰ (ਕੁੱਤਾ) ਸ੍ਰੀ ਹਜੂਰ ਸਾਹਿਬ ਵਿਖੇ ਰਹਿੰਦਾ ਹੈ। ਰਾਤ ਨੂੰ ਜਦੋ ਗਾਗਰੀ ਸਿੰਘ ਸੱਚਖੰਡ ਦਾ ਗੋਦਾਵਰੀ ਕੰਢੇ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾ ੲਿਹ ਕੁੱਤਾ ਤਖਤ ਸਾਹਿਬ ਦੀ ਦਰਸਨੀ ਡਿੳੁਢੀ ਤੇ ਪੁੱਜ ਜਾਦਾ ਹੈ। ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗਦਾਵਰੀ ਨਦੀ ਤੇ ਜਾਦਾ ਹੈ ਫਿਰ ਗਾਗਰ ਭਰ ਲੈ ਜਾਣ ਸਮੇ ਫਿਰ ਨਾਲ ਜਾਦਾ ਹੈ ਜਦੋ ਗਾਗਰ ਵਾਲਾ ਸਿੰਘ ਸੱਚਖੰਡ ਸਾਹਿਬ ਪੁਹੁੰਚ ਜਾਦਾ ਤਾ ੲਿਹ ਕੁੱਤਾ ਮੁੜ ਗੁ ਲੰਗਰ ਸਾਹਿਬ ਅਾ ਜਾਦਾ ਹੈ ਗੁ ਲੰਗਰ ਸਾਹਿਬ ਦੇ ਗੇਟ ਅਾਪਣੇ ਟਿਕਾਣੇ ਅਾ ਕੇ ਬੈਠ ਜਾਦਾ ਹੈ। ਫਿਰ ਗੁ ਲੰਗਰ ਸਾਹਿਬ ਹੀ ਬੈਠਾ ਰਹਿੰਦਾ ਹੈ ੲਿਹ ਵਰਤਾਰਾ ਲੰਮੇ ਸਮੇ ਤੋ ਵਰਤ ਰਿਹਾ ਹੈ।

ਹਰ ਗਲ ਤੇ ਸੰਕਾ ਕਰਨ ਵਾਲਿਅਾ ਨਾਲੋ ਤਾ ੲਿਹ ਗੁਰੂ ਕਾ ਕੂਕਰ ਚੰਗਾ ਹੈ ਤੇ ਅਾਪਣੇ ਨੇਮ ਦਾ ਪੱਕਾ ਹੈ। ੲਿਹ ਵਰਤਾਰਾ ਹਰ ਕੋੲੀ ਵੇਖ ਸਕਦਾ ਹੈ ੲਿਸ ਦੀ ਗੁਰੂ ਘਰ ਨਾਲ ਪ੍ਰੀਤ ਬਾਰੇ ਦੇਖ ਕੇ ਹਰ ਕੋੲੀ ਅਾਚੰਭਿਤ ਹੋ ਜਾਦਾ ਹੈ। ਮਾਫ ਕਰਨਾ ਲਿਖ ਰਹੀ ਹਾ ਨਿੱਕੀ ਨਿੱਕੀ ਗੱਲ ਤੇ ਸੰਕਾ ਕਰਨ ਵਾਲਿਅਾ ਨਾਲੋ ਤਾ ੲਿਹ ਕੂਕਰ ਬਹੁਤ ਚੰਗਾ ਹੈ ਲਿਖਤੁਮ-ਰਾਗੀ ਅਮਨਦੀਪ ਕੌਰ। ਹੈਰਾਨ ਹੋ ਜਾਵੋਗੇ ਇਸ ਅੱਖਾਂ ਤੋਂ ਅੰਨੇ ਕੁੱਤੇ ਬਾਰੇ ਜਾਣ ਕੇ। ਆਪਣੇ ਨੇਮ ਵਿੱਚ ਕਈ ਸਾਲਾਂ ਤੋਂ ਪੂਰਾ ਹੈ। ਇਹ ਕੁੱਤਾ ਸੱਚਖੰਡ ਹਜ਼ੂਰ ਸਾਹਿਬ ਵਿਖੇ ਤੜਕੇ ਸਵੇਰੇ 2 ਵਜੇ ਜਦੋ ਗੋਦਾਵਰੀ ਨਦੀ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾਂ ਇਹ ਅੱਖਾਂ ਤੋਂ ਅੰਨਾ ਕੁੱਤਾ ਗੁ. ਲੰਗਰ ਸਾਹਿਬ ਡਿੳੁਢੀ ਦੇ ਬਾਹਰ ਪੁੱਜ ਜਾਦਾ ਹੈ ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗੋਦਾਵਰੀ ਨਦੀ ਤੇ ਜਾਂਦਾ ਹੈ। ਆਓ ਦੱਸਦੇ ਹਾਂ ਤੁਹਾਨੂੰ ਇਸ ਬਾਰੇ ਹੋਰ ਰੋਚਕ ਜਾਣਕਾਰੀ। ਇਤਿਹਾਸ ਦੱਸਦਾ ਕਿ ਪੰਜ ਪਿਆਰਿਆਂ ਚੋਂ ਇੱਕ ਭਾੲੀ ਦਇਆ ਸਿੰਘ ਜੀ ਨੇ ਅੌਰੰਗਜੇਬ ਨੂੰ ਕਿਹਾ ਸੀ ਕਿ ਗੁਰੂ ਘਰ ਦੇ ਕੂਕਰ ਵੀ ਕਰਾਮਤੀ ਹੁੰਦੇ ਨੇ ਇਹ ਗੱਲ ਸੱਚ ਹੁੰਦੀ ਪਰਤੱਖ ਸ੍ਰੀ ਹਜੂਰ ਸਾਹਿਬ ਦਿਸਦੀ ਹੈ।

ਹਰ ਰੋਜ ਸੱਚਖੰਡ ਹਜੂਰ ਸਾਹਿਬ ਤੋਂ ਗੋਦਾਵਰੀ ਨਦੀ ਕੰਡੇ ਜਲ ਦੀ ਗਾਗਰ ਭਰਨ ਦੀ ਸੇਵਾ ਵੇਲੇ ਇਹ ਅੰਨਾ ਕੁੱਤਾ ਨਾਲ ਹੀ ਜਾਂਦਾ ਹੈ। ਇਹ ਗੱਲ ਅਸੀਂ ਖੁਦ ਨਹੀਂ ਕਹਿ ਰਹੇ। ਜੇ ਤੁਸੀਂ ਹਜੂਰ ਸਹਿਾਬ ਜਾਵੋ ਤਾਂ ਗੁ. ਲੰਗਰ ਸਾਹਿਬ ਦੀ ਡਿਓਡੀ ਦੇ ਮੇਨ ਗੇਟ ਦੇ ਸੱਜੇ ਪਾਸੇ ਬੈਠੇ ਇਸ ਕੁੱਤੇ ਨੂੰ ਜਰੂ੍ਰ ਦੇਖਣਾ। ਸੇਵਾਦਾਰਾਂ ਵੱਲੋ ਵਿਸ਼ੇਸ਼ ਕੂਲਰ ਇਸ ਵਾਸਤੇ ਲਗਾਇਆ ਗਿਆ ਹੈ। ਹਜੂਰ ਸਾਹਿਬ ਦੇ ਸੇਵਾਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਕੁੱਤਾ ਅੱਖਾਂ ਤੋਂ ਅੰਨਾ ਹੈ। ਪਰ ਸੁਰਤ ਇਸਦੀ ਪੂਰੀ ਕਾਇਮ ਹੈ। ਇਹ ਕੋੲੀ ਆਮ ਕੁੱਤਾ ਨਹੀਂ ਇੱਕ ਵਿਲੱਖਣ ਰੂਹ ਲਗਦੀ ਹੈ। ਜਦ ਤੜਕੇ 2 ਵਜੇ ਗੁ.ਹਜੂਰ ਸਾਹਿਬ ਤੋਂ ਸੇਵਾਦਾਰ ਅਤੇ ਸੰਗਤਾਂ ਗੋਦਾਵਰੀ ਨਦੀ ਤੇ ਜਲ ਦੀ ਗਾਗਰ ਭਰ ਜਾਂਦੀਆਂ ਹਨ ਤਾਂ ਇਹ ਕੁੱਤਾ ਵੀ ਰੋਜਾਨਾ ਨਾਲ ਹੀ ਜਾਂਦਾ ਹੈ।

ਅੱਖਾਂ ਤੋਂ ਨਾ ਦਿਸਣ ਦੇ ਬਾਵਜੂਦ ਵੀ ਕੲੀ ਸਾਲਾਂ ਤੋਂ ਨਿਰੰਤਰ ਇਹ ਇਸ ਸੇਵਾ ‘ਚ ਹਿੱਸਾ ਲੈਂਦਾ ਹੈ। ਇਹ ਕੁੱਤਾ ਨਾਂ ਤਾਂ ਕਿਸੇ ਨੂੰ ਭੌਂਕਦਾ ਹੈ ਨਾ ਕੱਝ ਕਹਿੰਦਾ ਹੈ ਬਸ ਸ਼ਾਂਤੀ ਨਾਲ ਪੂਰਾ ਦਿਨ ਗੁ. ਲੰਗਰ ਸਾਹਿਬ ਦੀ ਡਿਓਡੀ ਵਿੱਚ ਬੈਠਾ ਰਹਿੰਦਾ ਹੈ। ਇਸ ਅਨੋਖੇ ਨਜਾਰੇ ਨੂੰ ਦੇਖ ਕੇ ਸਭ ਹੈਰਾਨ ਹੁੰਦੇ ਹਨ। ਇਹ ਗੱਲ ਦਾ ਸਾਰਾ ਸੱਚ ਤੁਸੀਂ ਖੁਦ ਹਜੂਰ ਸਹਾਬ ਜਾ ਅੱਖੀਂ ਵੀ ਕੇ ਦੇਖ ਸਕਦੇ ਹੋ। ੲਿਹ ਕੂਕਰ (ਕੁੱਤਾ) ਸ੍ਰੀ ਹਜੂਰ ਸਾਹਿਬ ਵਿਖੇ ਰਹਿੰਦਾ ਹੈ। ਸਵੇਰ ਨੂੰ ਜਦੋ ਗਾਗਰੀ ਸਿੰਘ ਦਾ ਗੋਦਾਵਰੀ ਕੰਢੇ ਤੋ “ਗਾਗਰ ਜਲ” ਲਿਜਾਣ ਦਾ ਸਮਾ ਹੋ ਜਾਦਾ ਹੈ ਤਾ ੲਿਹ ਕੁੱਤਾ ਗੁ. ਲੰਗਰ ਸਾਹਿਬ ਬ ਦੀ ਦਰਸਨੀ ਡਿੳੁਢੀ ਤੇ ਪੁੱਜ ਜਾਦਾ ਹੈ। ਫਿਰ ਸੰਗਤ ਨਾਲ “ਗਾਗਰ ਜਲ” ਲੈਣ ਗਦਾਵਰੀ ਨਦੀ ਤੇ ਜਾਦਾ ਹੈ।ਜਦੋ ਗਾਗਰ ਵਾਲਾ ਸਿੰਘ ਸੱਚਖੰਡ ਸਾਹਿਬ ਪਹੁੰਚ ਜਾਂਦਾ ਹੈ ਤਾਂ ੲਿਹ ਕੁੱਤਾ ਮੁੜ ਗੁ ਲੰਗਰ ਸਾਹਿਬ ਅਾ ਜਾਦਾ ਹੈ। ਹਰ ਗਲ ਤੇ ਸੰਕਾ ਕਰਨ ਵਾਲਿਅਾ ਨਾਲੋ ਤਾਂ ੲਿਹ ‘ਗੁਰੂ ਦਾ ਕੂਕਰ’ ਚੰਗਾ ਹੈ ਤੇ ਅਾਪਣੇ ਨੇਮ ਦਾ ਪੱਕਾ ਹੈ। ੲਿਸ ਦੀ ਗੁਰੂ ਘਰ ਨਾਲ ਪ੍ਰੀਤ ਬਾਰੇ ਦੇਖ ਕੇ ਹਰ ਕੋੲੀ ਅਾਚੰਭਿਤ ਹੋ ਜਾਦਾ ਹੈ। ਹਰ ਗਲ ਤੇ ਸੰਕਾ ਕਰਨ ਵਾਲਿਅਾ ਨਾਲੋ ਤਾਂ ੲਿਹ ‘ਗੁਰੂ ਦਾ ਕੂਕਰ’ ਚੰਗਾ ਹੈ ਤੇ ਅਾਪਣੇ ਨੇਮ ਦਾ ਪੱਕਾ ਹੈ। ੲਿਸ ਦੀ ਗੁਰੂ ਘਰ ਨਾਲ ਪ੍ਰੀਤ ਬਾਰੇ ਦੇਖ ਕੇ ਹਰ ਕੋੲੀ ਅਾਚੰਭਿਤ ਹੋ ਜਾਦਾ ਹੈ।




error: Content is protected !!