=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਵਿਆਹ ਤੋਂ 4 ਦਿਨ ਬਾਅਦ ਹੀ ਲਾੜੀ ਦੀ ਹੋਈ ਭੇਤਭਰੇ ਹਾਲਾਤਾਂ ਚ ਮੌਤ , ਬਾਥਰੂਮ ਚੋਂ ਮਿਲੀ ਲਾਸ਼

ਆਈ ਤਾਜਾ ਵੱਡੀ ਖਬਰ 

ਮਾਪੇ ਬੜੇ ਚਾਵਾਂ ਦੇ ਨਾਲ ਆਪਣੀ ਧੀ ਨੂੰ ਵਿਆਹ ਕੇ ਤੋਰਦੇ ਹਨ ਤਾਂ, ਜੋ ਉਹ ਆਪਣੇ ਜੀਵਨ ‘ਚ ਅੱਗੇ ਦੀ ਸ਼ੁਰੂਆਤ ਕਰ ਸਕੇ l ਪਰ ਜਦੋਂ ਧੀਆਂ ਵਿਆਹ ਕੇ ਜਾਂਦੀਆਂ ਹਨ ਤੇ ਅੱਗੇ ਸਹੁਰੇ ਪਰਿਵਾਰ ਦੇ ਵਿੱਚ ਖੁਸ਼ ਨਹੀਂ ਰਹਿੰਦੀਆਂ, ਤਾਂ ਪਿੱਛੇ ਰਹਿੰਦੇ ਪਰਿਵਾਰ ਤੇ ਵੀ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਮਾਪਿਆਂ ਵੱਲੋਂ ਆਪਣੀ ਧੀ ਨੂੰ ਚਾਵਾਂ ਦੇ ਨਾਲ ਵਿਆਹਿਆ ਗਿਆ, ਪਰ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਵਿਆਹ ਦੇ ਪੂਰੇ ਚਾਰ ਦਿਨ ਬਾਅਦ ਲਾੜੀ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ। ਇਨਾ ਹੀ ਨਹੀਂ ਸਗੋਂ ਉਸ ਦੀ ਡੈਡ ਬਾਡੀ ਬਾਥਰੂਮ ਦੇ ਵਿੱਚੋਂ ਪਾਈ ਗਈ l

ਮਾਮਲਾ ਝਾਂਸੀ ਤੋਂ ਸਾਹਮਣੇ ਆਇਆ, ਜਿੱਥੇ ਵਿਆਹ ਦੇ ਚਾਰ ਦਿਨ ਬਾਅਦ ਸਹੁਰੇ ਤੋਂ ਪੇਕੇ ਆਈ ਇਕ ਲਾੜੀ ਦੀ ਅਚਾਨਕ ਮੌਤ ਹੋ ਗਈ। ਇਨਾ ਹੀ ਨਹੀਂ ਸਗੋਂ ਇਸ ਲੜਕੀ ਦੀ ਲਾਸ਼ ਬਾਥਰੂਮ ‘ਚ ਮਿਲਣ ਨਾਲ ਪਰਿਵਾਰ ‘ਚ ਭੱਜ-ਦੌੜ ਪੈ ਗਈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੋਸਟਮਾਰਟਮ ‘ਚ ਮੌਤ ਦਾ ਕਾਰਨ ਫੇਫੜਿਆਂ ‘ਚ ਪਾਣੀ ਭਰਨਾ ਦੱਸਿਆ ਗਿਆ l ਫਿਲਹਾਲ ਹੁਣ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ।

ਉੱਥੇ ਹੀ ਪੇਕੇ ਵਾਲਿਆਂ ਅਨੁਸਾਰ, ਲਾੜੀ ਬਾਥਰੂਮ ਗਈ ਸੀ, ਜਿੱਥੇ ਉਹ ਪਾਣੀ ਦੇ ਡਰੰਮ ‘ਚ ਡਿੱਗੀ ਹੋਈ ਮਿਲੀ। ਉਸ ਨੂੰ ਤੁਰੰਤ ਇਲਾਜ ਲਈ ਮੈਡੀਕਲ ਕਾਲਜ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਹੁਣ ਵਿਸਰਾ ਰਿਪੋਰਟ ਦਾ ਇੰਤਜ਼ਾਰ ਹੈ, ਉਦੋਂ ਮੌਤ ਦੀ ਅਸਲੀ ਵਜ੍ਹਾ ਸਾਹਮਣੇ ਆਏਗੀ।

ਜਿੱਥੇ ਅੱਜ ਤੋਂ ਚਾਰ ਦਿਨ ਪਹਿਲਾਂ ਇਸ ਘਰ ਦੇ ਵਿੱਚ ਵਿਆਹ ਕਾਰਨ ਖੁਸ਼ੀਆਂ ਦਾ ਮਾਹੌਲ ਸੀ ਨੱਚ ਟੱਪ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਪਰ ਕਦੇ ਕਿਸੇ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਇਹ ਘਟਨਾ ਵਾਪਰ ਜਾਵੇਗੀ ਤੇ ਵਿਆਹ ਦੇ ਪੂਰੇ ਚਾਰ ਦਿਨ ਬਾਅਦ ਲਾੜੀ ਦੀ ਮੌਤ ਹੋ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।




error: Content is protected !!