=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੈਨੇਡਾ ਚ ਪੰਜਾਬੀ ਨੌਜਵਾਨ ਦੀ ਚਮਕੀ ਕਿਸਮਤ, ਲਗਿਆ ਏਨੇ ਲੱਖ ਦਾ ਜੈਕਪਾਟ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਜਿੱਥੇ ਪੰਜਾਬੀ ਹੋਣ ਤੇ ਪੰਜਾਬੀਆਂ ਦੇ ਚਰਚੇ ਨਾ ਹੋਵੇ , ਅਜਿਹਾ ਕਦੇ ਵੀ ਨਹੀਂ ਹੋ ਸਕਦਾ| ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਵੱਖਰੀ ਪਹਿਚਾਣ ਸਦਕਾ ਸਾਰਿਆਂ ਦੇ ਦਿਲਾਂ ਤੇ ਰਾਜ ਕਰਦੇ ਨੇ| ਹੁਣ ਇੱਕ ਅਜਿਹੇ ਪੰਜਾਬੀ ਨੌਜਵਾਨਾਂ ਬਾਰੇ ਦੱਸਾਂਗੇ ਜੋ ਰਾਤੋ ਰਾਤ ਕਰੋੜਾਂ ਦਾ ਮਾਲਕ ਬਣ ਚੁੱਕਿਆ ਹੈ| ਦਰਾਅਸਲ ਕੈਨੇਡਾ ਦੀ ਸਰੀ ਵਿਚ ਰਹਿਣ ਵਾਲੇ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਸੰਧੂ ਦੀ ਕਿਸਮਤ ਉਸ ਵੇਲੇ ਚਮਕ ਉਠੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਡਾਈ ਲੱਖ ਡਾਲਰ ਦੀ ਲਾਟਰੀ ਨਿਕਲ ਚੁਕੀ ਹੈ| ਪਹਿਲਾਂ ਤਾਂ ਇਸ ਨੌਜਵਾਨ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸ ਦੀ ਲਾਟਰੀ ਨਿਕਲੀ ਹੈ ।

ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਸ ਡਾਈਂ ਲੱਖ ਡਾਲਰ ਦਾ ਜੈਕਪਾਟ ਨਿਕਲ ਹੋ ਚੁੱਕਿਆ ਹੈ| ਹਾਲਾਂਕਿ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਸ ਦੀ ਡਾਈ ਲੱਖ ਡਾਲਰ ਦੀ ਲਾਟਰੀ ਨਿਕਲ ਚੁੱਕੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਬਲਵਿੰਦਰ ਦਾ ਕਹਿਣਾ ਹੈ ਕਿ ਉਸਨੇ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਉਸ ਦੀ ਲਾਟਰੀ ਇੰਨੀ ਵੱਡੀ ਕੀਮਤ ‘ਚ ਨਿਕਲ ਜਾਵੇਗੀ । ਪਹਿਲਾਂ ਉਸ ਨੂੰ ਲੱਗਾ ਕਿ ਇਹ 250 ਡਾਲਰ ਦੀ ਲਾਟਰੀ ਨਿਕਲੀ ਹੈ , ਫਿਰ ਸੋਚਿਆ 25 ਹਜ਼ਾਰ ਡਾਲਰ ਹਨ । ਪਰ ਬਾਅਦ ਵਿੱਚ ਇਹ ਅਹਿਸਾਸ ਹੋਇਆ ਕਿ ਹੈ ਬਹੁਤੀ ਵੱਡੀ ਕੀਮਤ ਯਾਨੀ ਕਿ ਢਾਈ ਲੱਖ ਡਾਲਰ ਦੀ ਲਾਟਰੀ ਨਿਕਲ ਚੁੱਕੀ ਹੈ|

ਜਦੋਂ ਉਸ ਨੂੰ ਇਸ ਬਾਰੇ ਪਤਾ ਚਲਿਆ ਕਿ ਉਸ ਦੀ ਖੁਸ਼ੀ ਦਾ ਠਿਕਾਨਾ ਨਹੀਂ ਸੀ ਤੇ ਉਸ ਨੇ ਸਭ ਤੋਂ ਪਹਿਲਾਂ ਇਹ ਖਬਰ ਆਪਣੀ ਪਤਨੀ ਨਾਲ ਸਾਂਝੀ ਕੀਤੀ । ਜਿਸ ਨੂੰ ਵੀ ਪਹਿਲਾਂ ਆਪਣੇ ਪਤੀ ਤੇ ਵਿਸ਼ਵਾਸ ਨਹੀਂ ਸੀ ਹੋਇਆ , ਪਰ ਬਾਅਦ ਵਿੱਚ ਉਹ ਬਹੁਤ ਖੁਸ਼ ਹੋਈ|

ਦੱਸ ਦਈਏ ਕਿ ਪਲਵਿੰਦਰ ਨੇ ਇਹ ਲਾਟਰੀ playnow.com ਤੋਂ ਖ਼ਰੀਦੀ ਸੀ ਤੇ 19 ਦਿਸੰਬਰ ਨੂੰ ਖਰੀਦੀ ਸੀ । ਹੁਣ ਇਸ ਨੌਜਵਾਨ ਦੇ ਵੱਲੋਂ ਆਪਣੇ ਭਵਿੱਖ ਨੂੰ ਲੈ ਕੇ ਚੰਗੇ ਸੁਪਨੇ ਵੇਖੇ ਜਾ ਰਹੇ ਹਨ । ਇਸ ਲਾਟਰੀ ਨੇ ਨੌਜਵਾਨ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਹੈ| ਕਹਿੰਦੇ ਹਨ ਕਿ ਕਿਸਮਤ ਬਦਲਣ ਲੱਗੇ ਸਮਾਂ ਨਹੀਂ ਲੱਗਦਾ ਪਰ ਬਾਕੀ ਇਸ ਖਬਰ ਨੇ ਇਹ ਗੱਲ ਸੱਚ ਕਰ ਦਿੱਤਾ ਹੈ |




error: Content is protected !!