=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਚੂਹੇ ਨੇ ਗਹਿਣਿਆਂ ਦੀ ਦੁਕਾਨ ਚੋਂ ਚੋਰੀ ਕੀਤਾ ਹੀਰਿਆਂ ਦਾ ਹਾਰ, ਵੀਡੀਓ ਹੋਈ ਵਾਇਰਲ

ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਵਿਚ ਚੋਰਾਂ ਤੇ ਲੁਟਰਿਆਂ ਦੇ ਹੋਂਸਲਾ ਦਿਨ ਪ੍ਰਤੀਦਿਨ ਵੱਧਦੇ ਜਾ ਰਹੇ ਹਨ , ਜਿਥੇ ਚੋਰਾਂ ਤੇ ਲੁਟਰਿਆਂ ਵਲੋਂ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦਿਤਾ ਜਾਂਦਾ ਹੈ , ਪਰ ਅੱਜ ਤੁਹਾਨੂੰ ਅਜੀਬੋ ਗਰੀਬ ਮਾਮਲਾ ਦੱਸਾਂਗੇ , ਜਿਸ ਨੂੰ ਸੁਣ ਕੇ ਤੁਸੀ ਹੈਰਾਨ ਹੋ ਜਾਵੋਗੇ । ਦਰਅਸਲ ਇਸ ਚੋਰੀ ਨਾਲ ਜੁੜੀਆਂ ਮਾਮਲਾ ਸਾਹਮਣੇ ਆਇਆ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵਾਰ ਚੋਰੀ ਵਿਅਕਤੀਆਂ ਨੇ ਨਹੀਂ , ਸਗੋਂ ਚੂਹੇ ਨੇ ਕੀਤੀ ਹੈ , ਇੱਕ ਦੁਕਾਨ ਤੋਂ ਚੂਹੇ ਨੇ ਹੀਰਿਆਂ ਦਾ ਹਰ ਚੋਰੀ ਕੀਤਾ , ਜਿਸਦੀ ਵੀਡੀਓ ਵੀ ਵਾਇਰਲ ਹੁੰਦੀ ਪਈ ਹੈ ।

ਮਾਮਲਾ ਦਿੱਲੀ ‘ਤੋਂ ਸਾਹਮਣੇ ਆਇਆ ਜਿਥੇ ਚੋਰੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਜੋ ਸਾਰੀਆਂ ਲਈ ਹੈਰਾਨੀ ਵਾਲਾ ਵਿਸ਼ਾ ਬਣਿਆ ਹੋਇਆ ਹੈ , ਦਰਅਸਲ ਦਿੱਲੀ ਦੇ ਇਕ ਗਹਿਣਿਆਂ ਦੀ ਦੁਕਾਨ ‘ਚ ਇਕ ਚੂਹੇ ਨੇ ਚੋਰੀ ਕੀਤੀ । ਚੂਹੇ ਵੱਲੋਂ ਦੁਕਾਨ ਤੋਂ ਹੀਰੇ ਦਾ ਹਾਰ ਚੋਰੀ ਕਰ ਲਿਆ ਗਿਆ। ਜਿਸਦੀ ਵੀਡੀਓ ਵੀ ਸੋਸ਼ਲ ਮੀਡਿਆ ‘ਤੇ ਬਹੁਤ ਜਿਆਦਾ ਵਾਇਰਲ ਹੋ ਰਿਹਾ । IPS ਅਧਿਕਾਰੀ ਹਿੰਗਾਂਕਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਸ ਘਟਨਾ ਦੀ ਵੀਡੀਓ ਵੀ ਸ਼ੇਅਰ ਕੀਤਾ ।

30 ਸੈਕਿੰਡ ਦੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਡਿਸਪਲੇ ਤੇ ਹੀਰੇ ਦੇ ਸੈੱਟ ਨੂੰ ਚੂਹਾ ਛਾਲ ਮਾਰ ਕੇ ਆਪਣੇ ਨਾਲ ਲੈ ਗਿਆ । ਇਸ ਵੀਡੀਓ ਦੀ ਕੈਪਸ਼ਨ ‘ਚ ਓਹਨਾ ਲਿਖਿਆ , ਹੁਣ ਇਹ ਚੂਹਾ ਕਿਸ ਲਈ ਹੀਰੇ ਦਾ ਹਾਰ ਲੈ ਕੇ ਗਿਆ ਹੋਵੇਗਾ।

ਇਸ ਵੀਡੀਓ ਹੇਠਾਂ ਲੋਕ ਕਾਫੀ ਹਾਸੇ ਵਾਲੇ ਜਵਾਬ ਦੇਂਦੇ ਨਜ਼ਰ ਆ ਰਹੇ ਹਨ , ਹੁਣ ਤੱਕ 90 ਹਜ਼ਾਰ ਤੋਂ ਵੀ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ। ਯੂਜ਼ਰ ਕਾਫੀ ਵੇਖੋ ਵੱਖਰੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ । ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਚੂਹਾ ਵੈਲੇਨਟਾਈਨ ਡੇਅ ਦੀ ਤਿਆਰੀ ਕਰ ਰਿਹਾ । ਪਰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸਾਰੇ ਹੈਰਾਨ ਹੁੰਦੇ ਨਜਰ ਆ ਰਹੇ ਹਨ !




error: Content is protected !!