ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਸ਼ੌਂਕ ਪਾਲੇ ਜਾਂਦੇ ਹਨ। ਜਿਸ ਕਾਰਨ ਉਹ ਸਭ ਪਾਸੇ ਚਰਚਾ ਵਿੱਚ ਬਣ ਜਾਂਦੇ ਹਨ। ਅਜਿਹੇ ਸ਼ੌਕ ਦੇ ਚਲਦਿਆਂ ਹੋਇਆਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਏ ਦਿਨ ਹੀ ਅਜਿਹੇ ਅਜੀਬੋ-ਗਰੀਬ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ। ਹੁਣ ਦੁਨੀਆਂ ਵਿਚ ਏਥੇ ਏਲੀਅਨ ਬਣਨ ਦੇ ਜਨੂੰਨ ਨੇ ਵਿਅਕਤੀ ਦਾ ਸ਼ਰੀਰ ਕਰਤਾ ਖਰਾਬ, ਬੱਚੇ ਅਤੇ ਵੱਡੇ ਵੀ ਦੇਖਕੇ ਜਾਂਦੇ ਨੇ ਡਰ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਰਾਂਸ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਵੱਲੋਂ ਦੁਨੀਆ ਵਿੱਚ ਵੱਖਰਾ ਕੁਝ ਕਰਨ ਦੀ ਜਿੱਦ ਨੇ ਉਸਦੇ ਸ਼ਰੀਰ ਨੂੰ ਖਰਾਬ ਕਰ ਦਿੱਤਾ ਹੈ।

ਇਸ ਵਿਅਕਤੀ ਵੱਲੋਂ ਇਹ ਸਭ ਕੁਝ ‘ਬਲੈਕ ਏਲੀਅਨ’ ਬਣਨ ਦੇ ਚੱਕਰ ਵਿੱਚ ਕੀਤਾ ਗਿਆ ਹੈ। ਦੱਸ ਦਈਏ ਕਿ ਦੁਨੀਆਂ ਜਿੱਥੇ ਫ਼ਰਾਂਸ ਦੇ ਰਹਿਣ ਵਾਲੇ ਐਂਥਨੀ ਲੋਫਰੇਡੋ ਨੂੰ ਬਲੈਕ ਏਲੀਅਨ ਦੇ ਨਾਂ ਨਾਲ ਜਾਣਦੀ ਹੈ। ਜਿਸਨੇ ਆਪਣੇ ਆਪ ਨੂੰ ਇਹ ਏਲੀਅਨ ਦਾ ਰੂਪ ਦਿੱਤੇ ਜਾਣ ਵਾਸਤੇ ਆਪਣੇ ਸਾਰੇ ਸਰੀਰ ਉੱਪਰ ਟੈਟੂ ਖੁਦਵਾਏ ਹੋਏ ਹਨ। ਜਿਸ ਵਾਸਤੇ ਟੈਟੂ ਬਣਾਉਣ ਲਈ ਗੂੜ੍ਹੇ ਰੰਗ ਦੀ ਵਰਤੋਂ ਕੀਤੀ ਗਈ ਹੈ। ਜਿਸ ਵੱਲੋਂ ਇਹ ਕੁਝ ਵੱਖਰਾ ਕਰਨ ਦੀ ਨੀਅਤ ਨਾਲ ਅਤੇ ਵੱਖਰੇ ਦਿਸਣ ਦੀ ਚਾਹਤ ਦੇ ਕਾਰਨ ਅੱਖਾਂ ਵਿੱਚ ਵੀ ਟੈਟੂ ਬਣਵਾ ਲਏ ਗਏ।

ਆਪਣਾ ਨੱਕ ਅਤੇ ਕੰਨ ਵੀ ਕਟਵਾਏ ਗਏ ਅਤੇ ਆਪਣੀ ਜੀਭ ਨੂੰ ਵੀ ਦੋ ਹਿੱਸਿਆਂ ਵਿਚ ਕਰਵਾਇਆ ਗਿਆ ਹੈ। ਜਿੱਥੇ ਉਸਨੂੰ ਆਪਣੇ ਸਰੀਰ ’ਤੇ ਟੈਟੂ ਬਣਵਾਉਣ ਦਾ ਸ਼ੌਂਕ ਸੀ। ਉੱਥੇ ਹੀ ਇਸ ਪਾਗਲਪਨ ਦੇ ਚਲਦਿਆਂ ਹੋਇਆਂ ਉਸ ਵੱਲੋਂ ਆਪਣਾ ਸਾਰਾ ਸਰੀਰ ਖਰਾਬ ਕਰ ਲਿਆ ਗਿਆ ਹੈ।

ਉਸ ਨੇ ਬਲੈਕ ਏਲੀਅਨ ਬਣਨ ਦੇ ਚੱਕਰ ਵਿਚ ਆਪਣਾ ਨੱਕ, ਦੋ ਉਂਗਲਾਂ, ਬੁੱਲ੍ਹਾਂ ਦਾ ਕੁੱਝ ਹਿੱਸਾ ਅਤੇ ਦੋਵੇਂ ਕੰਨ ਵੀ ਕੱਟਵਾ ਦਿੱਤੇ ਹਨ। ਐਂਥਨੀ ਨੇ ਕਾਲੇ ਰੰਗ ਦੇ ਟੈਟੂ ਪੂਰੇ ਸਰੀਰ ਆਪਣੀ ਏਲੀਅਨ ਬਣਨ ਦੀ ਇੱਛਾ ਨੂੰ ਪੂਰਾ ਕਰਨ ਲਈ ਪਹਿਲਾਂ ਤੋਂ ਹੀ ਗੁਦਵਾ ਰੱਖੇ ਹਨ ਤੇ ਫਿਰ ਲੋਕਾਂ ਨੂੰ ਹੋਰ ਪ੍ਰਭਾਵਿਤ ਕਰਨ ਵਾਸਤੇ ਐਂਥਨੀ ਨੇ ਆਪਣੀ ਜੀਭ ਨੂੰ ਵਿਚਾਲਿਓਂ ਵੰਡ ਦਿੱਤਾ। ਸੋਸ਼ਲ ਮੀਡੀਏ ਉੱਪਰ ਵੀ ਇਸਦੀ ਕਾਫੀ ਚਰਚਾ ਹੋ ਰਹੀ ਹੈ।

Home ਤਾਜਾ ਜਾਣਕਾਰੀ ਏਲੀਅਨ ਬਣਨ ਦੇ ਜਨੂੰਨ ਨੇ ਵਿਅਕਤੀ ਦਾ ਸ਼ਰੀਰ ਕਰਤਾ ਖਰਾਬ, ਬੱਚੇ ਅਤੇ ਵੱਡੇ ਵੀ ਦੇਖਕੇ ਜਾਂਦੇ ਨੇ ਡਰ

ਤਾਜਾ ਜਾਣਕਾਰੀ
ਏਲੀਅਨ ਬਣਨ ਦੇ ਜਨੂੰਨ ਨੇ ਵਿਅਕਤੀ ਦਾ ਸ਼ਰੀਰ ਕਰਤਾ ਖਰਾਬ, ਬੱਚੇ ਅਤੇ ਵੱਡੇ ਵੀ ਦੇਖਕੇ ਜਾਂਦੇ ਨੇ ਡਰ
ByadminAugust 13, 2022Comments Off on ਏਲੀਅਨ ਬਣਨ ਦੇ ਜਨੂੰਨ ਨੇ ਵਿਅਕਤੀ ਦਾ ਸ਼ਰੀਰ ਕਰਤਾ ਖਰਾਬ, ਬੱਚੇ ਅਤੇ ਵੱਡੇ ਵੀ ਦੇਖਕੇ ਜਾਂਦੇ ਨੇ ਡਰ
Previous Postਪੰਜਾਬ: ਸੱਪ ਦੇ ਡੰਗਣ ਕਾਰਨ ਹੋਈ 19 ਸਾਲਾਂ ਕੁੜੀ ਦੀ ਮੌਤ- ਵਾਪਰੀ ਮੰਦਭਾਗੀ ਘਟਨਾ
Next Postਕਰਲੋ ਜੇਬ ਢਿੱਲੀ ਕਰਨ ਦੀ ਤਿਆਰੀ, ਨਿੱਤ ਵਰਤੋਂ ਦੀ ਇਹ ਚੀਜ ਹੋਣ ਜਾ ਰਹੀ ਮਹਿੰਗੀ- ਆਮ ਜਨਤਾ ਨੂੰ ਲਗਿਆ ਝਟਕਾ