ਹੁਣੇ ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਕੋਈ ਪਰੇਸ਼ਾਨ ਅਤੇ ਡਰਿਆ ਹੋਇਆ ਹੈ, ਉਥੇ ਸਲਮਾਨ ਖਾਨ ਦੇ ਪਰਿਵਾਰ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਖਾਨ ਦੇ ਭਤੀਜੇ (ਚਚੇਰਾ ਭਰਾ ਦਾ ਬੇਟਾ) ਅਬਦੁੱਲਾ ਖਾਨ ਦਾ ਦਿਹਾਂਤ ਹੋ ਗਿਆ ਹੈ। ਸਲਮਾਨ ਨੇ ਖ਼ੁਦ ਅਬਦੁੱਲਾ ਨਾਲ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, ‘ਤੈਨੂੰ ਸਦਾ ਪਿਆਰ ਕਰਾਂਗੇ’।
ਹੁਣ ਤੱਕ ਆਈਆਂ ਖ਼ਬਰਾਂ ਅਨੁਸਾਰ, ਅਬਦੁੱਲਾ ਦੀ ਮੌਤ ਕੋਕੀਲਾ ਧੀਰੂਭਾਈ ਅੰਬਾਨੀ ਹਸਪਤਾਲ ਚ ਫੇਫੜਿਆਂ ਦੀ ਲਾਗ ਕਾਰਨ ਹੋਈ। ਦੱਸ ਦੇਈਏ ਕਿ ਹਾਲਾਂਕਿ ਅਬਦੁੱਲਾ ਇਸ ਇੰਡਸਟਰੀ ਚੋਂ ਨਹੀਂ ਸਨ ਪਰ ਸਲਮਾਨ ਦੀਆਂ ਕੁਝ ਵੀਡਿਓਜ਼ ਵਿਚ ਉਹ ਕਈ ਵਾਰ ਵੇਖੇ ਗਏ ਹਨ। ਇਸਦੇ ਨਾਲ ਹੀ ਅਬਦੁੱਲਾ ਚ ਵੀ ਸਲਮਾਨ ਦੀ ਤਰ੍ਹਾਂ ਫਿਟ ਰਹਿਣ ਦੀ ਆਦਤ ਸੀ।
ਡੇਜ਼ੀ ਸ਼ਾਹ ਨੇ ਵੀ ਦਿੱਤੀ ਸ਼ਰਥਾਂਜਲੀ… ਅਦਾਕਾਰਾ ਡੇਜ਼ੀ ਸ਼ਾਹ ਨੇ ਵੀ ਅਬਦੁੱਲਾ ਦੀ ਫੋਟੋ ਸਾਂਝੀ ਕੀਤੀ ਤੇ ਲਿਖਿਆ, ‘ਹਮੇਸ਼ਾਂ ਤੈਨੂੰ ਪਿਆਰ ਕਰਾਂਗੀ ਦੋਸਤ।’
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |