=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਹੁਣੇ ਮਚੀ ਹਾਹਾਕਾਰ ਰਾਤੋਂ-ਰਾਤ ‘ਇਸ’ ਪਿੰਡ ਦੇ 50 ਤੋਂ ਵੱਧ ਲੋਕਾਂ ਨੂੰ ਦਿਸਣਾ ਹੋਇਆ ਬੰਦ ਅਤੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਉੱਤਰ ਪ੍ਰਦੇਸ਼ ਦੇ ਗਾਜੀਪੁਰ ਦੇ ਇੱਕ ਪਿੰਡ ‘ਚ 50 ਤੋਂ ਵੱਧ ਲੋਕਾਂ ਨੂੰ ਦਿਖਾਈ ਨਾ ਦੇਣ ਦੀ ਸ਼ਿਕਾਇਤ ,,,,, ਸਾਹਮਣੇ ਆਈ ਹੈ। ਇੱਥੇ ਮਰਦਹ ਦੇ ਪਿਪਨਾਰ ਦੇ ਲੋਕ ਅੱਖਾਂ ਨਾ ਖੁੱਲਣ ਅਤੇ ਦਰਦ ਦੀ ਸ਼ਿਕਾਇਤ ਕਰ ਰਹੇ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਅਤੇ ਸਿਹਤ ਵਿਭਾਗ ਚ ਚੌਕਸੀ ਹੋ ਗਈ ਹੈ।

ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਸਿਹਤ ਵਿਭਾਗ ਦੀ ਟੀਮ ਨੇ ਪਿੰਡਵਾਸੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਕੁੱਝ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਦੇ ਮੁਤਾਬਿਕ, ਇਹ ਅੱਖਾਂ ਦੀ ਇਨਫੈਕਸ਼ਨ ਹੈ ਜੋ ਸਮੇਂ ਦੇ ਨਾਲ ਠੀਕ ਹੋ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਪਿੰਡ ‘ਚ ਮਾਂ ਕਾਲੀ ਦੀ ਪੂਜਾ ਦੌਰਾਨ ਰਾਜਭਰ ਬਸਤੀ ਕੋਲ ਇੱਕ ਬਿਰਹਾ ਦਾ ,,,,,, ਆਯੋਜਨ ਕੀਤਾ ਗਿਆ ਸੀ। ਦੇਰ ਰਾਤ ਤੱਕ ਬਿਰਹਾ ਸੁਣਨ ਤੋਂ ਬਾਅਦ, ਪਿੰਡ ਦੇ ਲੋਕ ਘਰ ਚਲੇ ਗਏ। ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਸ਼ਨੀਵਾਰ ਦੀ ਸਵੇਰ ਨੂੰ ਖੁੱਲ੍ਹ ਹੀ ਨਹੀਂ ਰਹੀਆਂ ਸਨ। ਦੇਖਦੇ ਹੀ ਦੇਖਦੇ ਇਹ ਸ਼ਿਕਾਇਤ ਬਹੁਤ ਸਾਰੇ ਘਰਾਂ ਤੋਂ ਮਿਲਣ ਲੱਗੀ। ਕੋਈ ਦਰਦ ਨਾਲ ਰੋ ਰਿਹਾ ਸੀ ‘ਤੇ ਕੋਈ ਅੱਖਾਂ ਦੀ ਰੋਸ਼ਨੀ ਜਾਣ ਦੇ ਡਰ ਤੋਂ ਰੋ ਰਿਹਾ ਸੀ। ਇਸ ਘਟਨਾ ਨੇ ਪਿੰਡ ਚ ਸਹਿਮ ਦਾ ਮਾਹੌਲ ਬਣਾ ਦਿੱਤਾ।

ਡਾਕਟਰ ਕੀ ਕਹਿ ਰਹੇ ਹਨ?


ਅੱਖਾਂ ਦੇ ਡਾਕਟਰ ਡਾ. ਛਾਂਗੂਰ ਰਾਮ ਨੇ ਕਿਹਾ ਕਿ ਰਾਤ ਨੂੰ ਬਿਰਹਾ ,,,,, ਆਯੋਜਿਤ ਕੀਤੇ ਗਿਆ ਸੀ ਜਿਸ ਤੋਂ ਬਾਅਦ ਪੂਰੇ ਮੈਦਾਨ ਤੇ ਪਾਣੀ ਦਾ ਛਿੜਕਾਅ ਕੀਤਾ ਗਿਆ ਸੀ ਤੇ ਫੇਰ ਦਰੀਆਂ ਵਿਛਾ ਦਿੱਤੀਆਂ ਗਈਆਂ ਸਨ। ਜ਼ਮੀਨ ਵੀ ਗਿੱਲੀ ਸੀ। ਇਸ ਕਾਰਨ, ਪਿੰਡ ਵਾਸੀਆਂ ਨੂੰ ਇਨਫੈਕਸ਼ਨ ਹੋ ਗਈ ਹੈ।




error: Content is protected !!