=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਬੋਲੀਵੁਡ ਚ ਵਾਪਰਿਆ ਕਹਿਰ ਇਸ ਸਟਾਰ ਨੇ ਕਮਰੇ ਚ ਲਿਆ ਫਾ ਹਾ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਕੋਰੋਨਾ ਮਹਾਮਾਰੀ ਦੌਰਾਨ ਜਾਰੀ ਤਾਲਾਬੰਦੀ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਲੋਕ ਆਪਣੇ-ਆਪਣੇ ਘਰਾਂ ਅੰਦਰ ਰਹਿਣ ਲਈ ਮਜਬੂਰ ਹਨ। ਇਸ ‘ਚ ਹੀ ਤਾਲਾਬੰਦੀ ਦੌਰਾਨ ਪੈਦਾ ਹੋਏ ਮਾਨਸਿਕ ਤਣਾਅ ਨੇ ਕਈ ਲੋਕਾਂ ਦੀ ਜਿੰਦਗੀ ਖਰਾਬ ਕਰ ਦਿੱਤੀ ਹੈ। ਅਤੇ ਕੀ ਲੋਕ ਇਸ ਸਮੇਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਜਿਸ ਲੀ ਉਹ ਗਲਤ ਕਦਮ ਚੁੱਕ ਰਹੇ ਹਨ।

ਆਖਰਕਾਰ ਇੱਕ ਹੋਰ ਫ਼ਿਲਮੀ ਅਤੇ ਟੀਵੀ ਅਦਾਕਾਰਾ ਪ੍ਰੇਸ਼ਾ ਮਹਿਤਾ ਦੀ ਜਾਨ ਲੈ ਲਈ ਹੈ। ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੇਸ਼ਾ ਮੁੰਬਈ ਤੋਂ ਇੰਦੌਰ ਸਥਿਤ ਆਪਣੇ ਘਰ ਵਾਪਸ ਚਲੀ ਗਈ ਸੀ। ਕਾਫੀ ਸਮੇਂ ਤੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਸੀ ਜਿਸ ਕਾਰਨ ਉਸ ਨੂੰ ਲਗਾਤਾਰ ਵੱਧ ਰਹੇ ਲੌਕਡਾਊਨ ਦੇ ਕਾਰਨ ਬੇਰੁਜ਼ਗਾਰੀ ਦੀ ਸ ਮੱ ਸਿ ਆ ਕਾਰਨ ਵੀ ਪ੍ਰੇ ਸ਼ਾ ਨ ਸੀ। ਜਿਸ ਦੇ ਚੱਲਦਿਆਂ ਉਸ ਨੇ ਬੀਤੇ ਸੋਮਵਾਰ ਰਾਤ ਨੂੰ ਆਪਣੇ ਕਮਰੇ ਵਿੱਚ ਪੱਖੇ ਨਾਲ ਫਾ ਹਾ ਲੈ ਲਿਆ ।

ਪ੍ਰੇਸ਼ਾ ਦੀ ਉਮਰ ਮਹਿਜ਼ 25 ਸਾਲ ਸੀ। ਉਹ ਟੀਵੀ ਜਗਤ ਵਿਚ ਕਾਫੀ ਮਸ਼ਹੂਰ ਸੀ ਉਸਦੇ ਸ਼ੋਅ ਜਿਵੇਂ ਕ੍ਰਾਈਮ ਪੈਟਰੋਲ, ਮੇਰੀ ਦੁਰਗਾ ਅਤੇ ਲਾਲ ਇਸ਼ਕ ਵਿਚ ਕੰਮ ਕਰ ਚੁੱਕੀ ਸੀ। ਸਿਰਫ ਟੀਵੀ ਹੀ ਨਹੀਂ ਬਲਕਿ ਪ੍ਰੇਸ਼ਾ ਬਾਲੀਵੁੱਡ ਵਿਚ ਵੀ ਕੀ ਫ਼ਿਲਮਾਂ ਕੀਤੀਆਂ ਸਨ ਹੁਣੇ ਹੁਣੇ ਉਸ ਨੇ ਬੋਲੀਵੁਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ‘ਪੈਡਮੈਨ’ ‘ਚ ਵੀ ਨਜ਼ਰ ਆਈ ਸੀ। ਪ੍ਰੇਸ਼ਾ ਆਪਣੇ ਪਰਿਵਾਰ ਨਾਲ ਬਜਰੰਗ ਨਗਰ, ਇੰਦੌਰ ਵਿੱਚ ਰਹਿੰਦੀ ਸੀ। ਬੀਤੀ ਰਾਤ ਇਸ ਤਰਾਂ ਕਰਨ ਤੋਂ ਪਹਿਲਾਂ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਛੋਟਾ ਜਿਹਾ ਸੰਦੇਸ਼ ਛੱਡਿਆ, ਜਿਸ ਵਿਚ ਲਿਖਿਆ ਹੈ,’ਸਭ ਤੋਂ ਬੁਰਾ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ’।

ਜਦੋਂ ਪ੍ਰੇਸ਼ਾ ਦੇ ਪਰਿਵਾਰ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸਦੇ ਪਰਿਵਾਰ ਵਾਲੇ ਉਸ ਦੀ ਲੋਥ ਨੂੰ ਲੈ ਕੇ ਹਸਪਤਾਲ ਗਏ। ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਪ੍ਰੇਸ਼ਾਂ ਦੀ ਮੌਤ ਹੋ ਚੁੱਕੀ ਸੀ। ਤਾਲਾਬੰਦੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰੇਸ਼ਾ ਆਪਣੇ ਘਰ ਵਾਪਸ ਆ ਗਈ ਸੀ ਅਤੇ ਉਦੋਂ ਤੋਂ ਹੀ ਉਹ ਕਾਫੀ ਪ ਰੇ ਸ਼ਾ ਨ ਚੱਲ ਰਹੀ ਸੀ। ਮਾਮਲੇ ਦੀ ਜਾਂਚ ਕਰ ਰਹੇ ਰਾਜੀਵ ਭਦੋਰੀਆ ਦਾ ਕਹਿਣਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਹੋਰ ਟੀਵੀ ਅਦਾਕਾਰ ਮਨਮੀਤ ਗਰੇਵਾਲ ਨੇ ਆਪਣੇ ਘਰ ਵਿੱਚ ਹੀ ਤਾਲਾਬੰਦੀ ਦੌਰਾਨ ਪੈਦਾ ਹੋਏ ਤਣਾਅ ਕਾਰਨ ਇਸ ਤਰਾਂ ਕਰ ਦਿੱਤਾ ਸੀ ।




error: Content is protected !!