BREAKING NEWS
Search

ਹੁਣੇ ਹੁਣੇ ਪੰਜਾਬ ਚ ਅਸਮਾਨੋਂ ਆਈ ਮੌਤ ਨੇ ਵਿਛਾਈਆਂ ਲੋਥਾਂ – ਤਾਜਾ ਵੱਡੀ ਖਬਰ

ਹੁਣੇ ਹੁਣੇ ਪੰਜਾਬ ਚ ਅਸਮਾਨੋਂ ਆਈ ਮੌਤ ਨੇ ਵਿਛਾਈਆਂ ਲੋਥਾਂ

ਹੁਣੇ ਹੁਣੇ ਬਹੁਤ ਹੀ ਮਾੜੀ ਖਬਰ ਪੰਜਾਬ ਦੇ ਨਾਭਾ ਤੋਂ ਆ ਰਹੀ ਹੈ ਜਿਥੇ ਮੌਤ ਦਾ ਤਾਂਡਵ ਹੋਇਆ ਹੈ ਜਿਸ ਨਾਲ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਦੇਖੋ ਪੂਰੀ ਖਬਰ ਵਿਸਥਾਰ ਨਾਲ

ਨਾਭਾ ‘ਚ ਇਕ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋ ਗਈ। ਸ਼ਹਿਰ ਦੇ ਸਥਾਨਕ ਐਲ.ਬੀ.ਐਮ. ਕਾਲਜ ਨੇੜੇ ਸਥਿਤ ਬਾਂਸਾਂ ਵਾਲੀ ਗਲੀ ‘ਚ ਘਰ ਦੀ ਪੁਰਾਣੀ ਛੱਤ ਹੋਣ ਕਾਰਨ ਅਚਾਨਕ ਡਿੱਗ ਗਈ, ਜਿਸ ਕਾਰਨ ਘਰ ‘ਚ ਮੌਜੂਦ ਮਾਂ-ਪੁੱਤ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਘਰ ਦੀ ਛੱਤ ਪੁਰਾਣੇ ਬਾਲਿਆਂ ਤੇ ਗਾਡਰਾਂ ਵਾਲੀ ਸੀ, ਜੋ ਅੱਜ ਸ਼ਾਮ ਅਚਾਨਕ ਡਿੱਗ ਗਈ। ਵਿਚ 30 ਸਾਲਾ ਔਰਤ ਦੀਖਸ਼ਾ ਪਤਨੀ ਅਨਿਲ ਕੁਮਾਰ ਤੇ ਉਸ ਦੇ 6 ਸਾਲਾ ਪੁੱਤਰ ਪਾਰਸ ਦੀ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ । ਸੂਚਨਾ ਮਿਲਣ ‘ਤੇ ਪੁਲਿਸ ਨੇ ਥਾਂ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਪਿਛਲੇ ਪਾਸੇ ਜੇਸੀਬੀ ਨਾਲ ਖੁਦਾਈ ਹੋ ਰਹੀ ਸੀ ਜਿਸ ਕਾਰਨ ਘਰ ਦੀ ਛੱਤ ਡਿੱਗੀ ਹੈ।



error: Content is protected !!