=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਹੁਣੇ ਹੁਣੇ ਇੰਡੀਆ ਚ ਛਾਇਆ ਸੋਗ ਹੋਈ ਚੋਟੀ ਦੇ 4 ਖਿਲਾੜੀਆਂ ਦੀ ਮੌਤ

ਇੰਡੀਆ ਚ ਹੋਈ ਚੋਟੀ ਦੇ 4 ਖਿਲਾੜੀਆਂ ਦੀ ਮੌਤ

ਹੁਣੇ ਹੁਣੇ ਇੰਡੀਆ ਲਈ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਚੋਟੀ ਦੇ 4 ਖਿਲਾੜੀਆਂ ਦੀ ਹੁਣੇ ਹੁਣੇ ਮੌਤ ਹੋ ਗਈ ਹੈ ਜਿਸ ਨਾਲ ਸਾਰੇ ਦੇਸ਼ ਚ ਸੋਗ ਦੀ ਲਹਿਰ ਦੌੜ ਗਈ ਹੈ ਪ੍ਰਧਾਨ ਮੰਤਰੀ ਮੋਦੀ ਅਤੇ ਬੋਲੀਵੁਡ ਦੇ ਅਮਿਤਾਬ ਬਚਨ ਅਤੇ ਸਚਿਨ ਵਰਗੇ ਖਿਲਾੜੀਆਂ ਨੇ ਇਸ ਤੇ ਅਫਸੋਸ ਪ੍ਰਗਟ ਕੀਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ

ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਜ਼ਿਲੇ ‘ਚ ਇਕ ਦਰਦਨਾਕ ਹਾ ਦ ਸਾ ਹੋ ਗਿਆ। ਇੱਥੇ ਇਕ ਕਾਰ ਹਾ ਦ ਸੇ ‘ਚ ਚੋਟੀ ਦੇ ਰਾਸ਼ਟਰੀ ਪੱਧਰ ਦੇ ਚਾਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਜਿਸ ਨਾਲ ਸਾਰੇ ਦੇਸ਼ ਚ ਸੋਗ ਦੀ ਲਹਿਰ ਦੌੜ ਗਈ ਹੈ। ਬੋਲੀਵੁਡ ਤੋਂ ਲੈਕੇ ਰਾਜਨੀਤੀ ਤਕ ਹਰੇਕ ਨੇ ਸੋਗ ਜਤਾਇਆ ਹੈ। ਜਾਣਕਾਰੀ ਅਨੁਸਾਰ ਇਸ ‘ਚ ਤਿੰਨ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ‘ਚ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਕੁੱਲ 7 ਹਾਕੀ ਖਿਡਾਰੀ ਸਨ ਕਾਰ ‘ਚ
ਸੂਤਰਾਂ ਅਨੁਸਾਰ ਹਾ ਦ ਸੇ ਦੇ ਸਮੇਂ ਕਾਰ ‘ਚ ਸਵਾਰ ਸਾਰੇ 7 ਖਿਡਾਰੀ ਮੱਧ ਪ੍ਰਦੇਸ਼ ਹਾਕੀ ਅਕੈਡਮੀ ਨਾਲ ਸੰਬੰਧਤ ਸਨ। ਉਹ ਸਾਰੇ ਧਿਆਨਚੰਦ ਹਾਕੀ ਟੂਰਨਾਮੈਂਟ ਖੇਡਣ ਹੋਸ਼ੰਗਾਬਾਦ ਆਏ ਸਨ। ਪੁਲਸ ਨੇ ਦੱਸਿਆ ਕਿ ਇਟਾਰਸੀ ਵਲੋਂ ਜਾਂਦੇ ਸਮੇਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਲਗ ਗਈ, ਜਿਸ ‘ਚ ਚਾਰ ਖਿਡਾਰੀਆਂ ਦੀ ਮੌਤ ਹੋ ਗਈ। ਕਾਰ ‘ਚ ਕੁੱਲ 7 ਖਿਡਾਰੀ ਸਵਾਰ ਸਨ। ਤਿੰਨ ਖਿਡਾਰੀਆਂ ਨੂੰ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜ਼ਖਮੀ ਖਿਡਾਰੀਆਂ ‘ਚੋਂ ਇਕ ਦੀ ਹਾਲਤ ਨਾਜ਼ੁਕ
ਜ਼ਖਮੀ ਖਿਡਾਰੀਆਂ ‘ਚ ਇਕ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟੂਰਨਾਮੈਂਟ ‘ਚ ਹਿੱਸਾ ਲੈਣ ਆਏ ਕੁਝ ਖਿਡਾਰੀਆਂ ਦੇ ਰੁਕਣ ਦੀ ਵਿਵਸਥਾ ਇਟਾਰਸੀ ‘ਚ ਕੀਤੀ ਗਈ ਸੀ। ਇਹ ਖਿਡਾਰੀ ਉੱਥੇ ਹੀ ਜਾ ਰਹੇ ਸਨ ਕਿ ਰਸਤੇ ‘ਚ ਸ਼ਿਕਾਰ ਹੋ ਗਏ। ਹੋਸ਼ੰਗਾਬਾਦ ਡੀ.ਐੱਮ. ਨੇ ਜਾਂਚ ਦੇ ਆਦੇਸ਼ ਦਿੱਤੇ ਹਨ।




error: Content is protected !!