ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਫਗਵਾੜਾ : ਦੋ ਧਿਰਾਂ ‘ਚ ਤਕਰਾਰ ਤੋਂ ਬਾਅਦ ਚੱਲੇ ਇੱਟਾਂ ਰੋੜੇ, ਪੁਲਸ ਦੀ ਭੰਨੀ ਗੱਡੀ
ਫਗਵਾੜਾ:ਸ਼ਾਮ ਨੂੰ ਕਰਵਲਾਂ ਮੁਹੱਲਾ ਵਿਖੇ ਇਕ ਦੁਕਾਨ ਦੀ ਹੋਈ ਭੰਨ ਤੋੜ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਾਰੀ ਟਕਰਾਅ ਪੈਦਾ ਹੋ ਗਿਆ। ਇਸ ਕਾਰਨ 3 ਨੌਜਵਾਨ ਜ਼ਖਮੀ ਹੋ ਗਏ। ਮੌਕੇ ‘ਤੇ ਪਹੁੰਚ ਕੇ ਏ. ਐਸ. ਪੀ. ਸੰਦੀਪ ਮਲਿਕ ਨੇ ਸਥਿਤੀ ‘ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ।
ਸ਼ਰਾਰਤੀਆਂ ਨੇ ਇਕ ਘਰ ‘ਤੇ ਇੱਟਾਂ ਪੱਥਰ ਵੀ ਚਲਾਏ। ਉਥੇ ਹੀ ਇਕ ਧਿਰ ਵਲੋਂ ਥਾਣਾ ਸਿਟੀ ਪੁਰ ਵਿਖੇ ਧਰਨਾ ਲਗਾਇਆ ਗਿਆ, ਜਿਥੇ ਸ਼ਰਾਰਤੀਆਂ ਨੇ ਪੱਥਰਬਾਜ਼ੀ ਕਰਦਿਆਂ ਪੁਲਸ ਦੀ ਗੱਡੀ ਦੀ ਵੀ ਭੰਨ ਤੋੜ ਕੀਤੀ।
ਖਬਰ ਹੁਣੇ ਹੁਣੇ ਆਈ ਹੈ ਇਸ ਲਈ ਹੋਰ ਪੂਰੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ। ਇਥੇ ਅਸੀ ਤੁਹਾਂਨੂੰ ਦੱਸਣਾ ਚਾਹੁੰਦੇ ਹੈ ਪਿੱਛਲੇ ਸਾਲ ਵੀ ਫਗਵਾੜੇ ਵਿਚ ਵਿਵਾਦ ਹੋ ਗਿਆ ਸੀ ਜਿਸ ਦੇ ਕਾਰਨ ਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਸਨ
ਤਾਜਾ ਜਾਣਕਾਰੀ