=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਕੁੜੀ ਦਾ ਇਹ ਸ਼ੌਕ ਬਣਿਆ ਮੁਸੀਬਤ , ਸਕੂਲ ਤੇ ਪੱਬ ਵਾਲਿਆਂ ਨੇ ਕੀਤਾ ਬੈਨ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ , ਲੋਕ ਆਪਣੇ ਸ਼ੋਂਕ ਪੁਗਾਉਣ ਲਈ ਵਖੋ ਵੱਖਰੇ ਤਰੀਕੇ ਅਪਨਾਉਦੇ ਹਨ , ਪਰ ਕਈ ਵਾਰ ਵੱਖਰੇ ਸ਼ੋਂਕ, ਸਾਹਮਣੇ ਵਾਲੇ ਵਿਅਕਤੀ ਤੇ ਮੁਸੀਬਤ ਬਣ ਕੇ ਸਾਹਮਣੇ ਆਉਂਦੇ ਹਨ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ,ਜਿਥੇ ਕੁੜੀ ਦਾ ਸ਼ੌਕ ਉਸ ਲਈ ਹੀ ਇੱਕ ਵੱਡੀ ਮੁਸੀਬਤ ਬਣ ਗਿਆ ਤੇ ਸਕੂਲ ਤੇ ਪੱਬ ਵਾਲਿਆਂ ਨੇ ਉਸਨੂੰ ਬੈਨ ਕਰ ਦਿੱਤਾ l ਜਿਸ ਪਿੱਛੇ ਦੀ ਵਜ੍ਹਾ ਜਾਣ ਕੇ ਹੈਰਾਨ ਹੋ ਜਾਵੋਗੇ l ਦੱਸਦਿਆਂ ਕਿ ਬ੍ਰਿਟੇਨ ਦੀ ਰਹਿਣ ਵਾਲੀ ਇਕ ਮਹਿਲਾ ‘ਤੇ ਪਾਬੰਦੀ ਲਗਾ ਦਿੱਤੀ ਗਈ ।
ਉਹ 2 ਬੱਚਿਆਂ ਦੀ ਮਾਂ ਹੈ, ਪਰ ਉਸ ਨੂੰ ਸਕੂਲ ਵਾਲੇ ਅੰਦਰ ਨਹੀਂ ਜਾਣ ਦਿੰਦੇ। ਪਬ ਵਾਲਿਆਂ ਨੇ ਉਸ ਉੱਪਰ ਬੈਨ ਲਗਾ ਦਿੱਤਾ । ਪਤਾ ਚੱਲਿਆ ਹੈ ਕਿ ਮੇਲਿਸਾ ਸਲੋਅਨ ਨਾਮਕ ਔਰਤ ਟੈਟੂ ਦੀ ਦੀਵਾਨੀ ਹੈ, ਜਿਸ ਕਾਰਨ ਉਸ ਨੇ ਆਪਣ ਸਿਰ ਤੋਂ ਲੈ ਕੇ ਪੈਰ ਤੱਕ ਟੈਟੂ ਬਣਵਾਏ ਹੋਏ ਹਨ। ਜਿਸਨੂੰ ਲੈ ਕੇ ਉਸ ਦਾ ਮੰਨਣਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਜ਼ਿਆਦਾ ਟੈਟੂ ਗੁਦਵਾਉਣ ਵਾਲੀ ਮਹਿਲਾ ਹੈ। ਜਿਸ ਕਾਰਨ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਾਉਣਾ ਚਾਹੁੰਦੀ ਹੈ, ਪਰ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ।

ਕਿਉਕਿ ਉਸਦੇ ਟੈਟੂ ਕਾਰਨ ਉਨ੍ਹਾਂ ਨੂੰ ਕੋਈ ਵੀ ਕੰਮ ਦੇਣ ਨੂੰ ਤਿਆਰ ਨਹੀਂ ਹੈ। ਇਥੋਂ ਤੱਕ ਕਿ ਟੈਟੂ ਪਾਰਲਰ ਵਿਚ ਵੀ ਉਹ ਨਹੀਂ ਜਾ ਸਕਦੀ। ਇਸ ਔਰਤ ਨੇ ਦੱਸਿਆ ਕਿ ਮੇਰੇ ਟੈਟੂ ਕਾਰਨ ਮੈਨੂੰ ਨੌਕਰੀ ਨਹੀਂ ਮਿਲਦੀ ਪਈ, ਮੈਂ ਕਈ ਜਗ੍ਹਾ ਕੋਸ਼ਿਸ਼ ਕੀਤੀ ਪਰ ਕਿਤੇ ਮੌਕਾ ਨਹੀਂ ਮਿਲਿਆ। ਅੰਤ ਵਿੱਚ ਥੱਕ ਕੇ ਮੈਂ ਟਾਇਲਟ ਸਾਫ ਕਰਨ ਵਾਲੀ ਨੌਕਰੀ ਦਾ ਫਾਰਮ ਭਰਿਆ , ਪਰ ਉਥੋਂ ਵੀ ਮਨ੍ਹਾ ਹੋ ਗਿਆ।

ਮੇਰੇ ਟੈਟੂ ਕਾਰਨ ਮੈਨੂੰ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ। ਇਹਨਾਂ ਹੀ ਨਹੀਂ ਸਗੋਂ ਮੈਂ ਆਪਣੇ ਬੱਚਿਆਂ ਦੇ ਸਕੂਲ ਵੀ ਨਹੀਂ ਜਾ ਸਕਦੀ, ਕਿਉਂਕਿ ਉਹ ਅੰਦਰ ਨਹੀਂ ਜਾਣ ਦਿੰਦੇ। ਇਸਨੂੰ ਲੈ ਕੇ ਪਤਾ ਚਲਿਆ ਹੈ ਕਿ ਉਹ ਟੈਟੂ ਦੀ ਆਦੀ ਹੈ ਤੇ ਹਰ ਹਫਤੇ ਤਿੰਨ ਨਵੇਂ ਡਿਜ਼ਾਈਨ ਬਣਵਾਉਂਦੀ ਹੈ। ਪਰ ਕੀਤੇ ਨਾ ਕੀਤੇ ਉਸਦੇ ਟੈਟੂ ਉਸ ਲਈ ਵੱਡੀ ਮੁਸੀਬਤ ਬਣੇ ਹੋਏ ਹਨ l




error: Content is protected !!