ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਸਵੇਰੇ ਸਵੇਰੇ ਸਵਾਰੀਆਂ ਨਾਲ ਭਰਿਆ ਵੱਡਾ ਹਵਾਈ ਜਹਾਜ ਡਿੱਗਾ ਪਾਣੀ ਚ

ਫਲੋਰਿਡਾ: ਸਥਾਨਕ ਜੈਕਸਨਵਿਲੇ ਨੇਵਲ ਏਅਰ ਸਟੇਸ਼ਨ ‘ਤੇ ਬੋਇੰਗ 737 ਜਹਾਜ਼ ਰਨਵੇਅ ਤੋਂ ਫਿਸਲ ਕੇ ਸੇਂਟ ਜਾਨ ਨਦੀ ਵਿੱਚ ਜਾ ਡਿੱਗਾ।

ਜਹਾਜ਼ ਵਿੱਚ 136 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਯਾਤਰੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ।

ਇਹ ਹਾਦਸਾ ਦੇਰ ਰਾਤ ਲੈਂਡਿੰਗ ਦੌਰਾਨ ਵਾਪਰਿਆ।

ਇਹ ਉਡਾਣ ਕਿਊਬਾ ਤੋਂ ਜੈਕਸਨਵਿਲੇ ਪਹੁੰਚੀ ਸੀ। ਏਜੰਸੀ ਨੇ ਦੱਸਿਆ ਕਿ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।


ਤਾਜਾ ਜਾਣਕਾਰੀ


