BREAKING NEWS
Search

ਰੋਜ਼ਾਨਾ ਇਹ 3 ਚੀਜ਼ਾਂ ਖਾਓ ਗੋਡਿਆਂ ਦੀ ਗਰੀਸ ਨੂੰ ਇੱਕ ਮਹੀਨੇ ਵਿਚ ਵਧਾਓ

ਉਮਰ ਵਧਣ ਦੇ ਨਾਲ ਨਾਲ ਗੋਡਿਆਂ ਦੇ ਵਿਚ ਗ੍ਰੀਸ ਦੀ ਸਮੱਸਿਆ ਆ ਜਾਂਦੀ ਹੈ ਪਰ ਅੱਜ ਕੱਲ ਘੱਟ ਉਮਰ ਵਿਚ ਵੀ ਇਹ ਦੇਖਣ ਨੂੰ ਮਿਲ ਜਾਂਦੀ ਹੈ। ਕਦੇ ਕਦੇ ਚਲਦੇ ਚਲਦੇ ਅਚਾਨਕ ਗੋਡਿਆਂ ਦਾ ਜਾਮ ਹੋਣਾ ਜਾ ਆਵਾਜ ਦਾ ਆਉਣਾ ਅਤੇ ਅਜਿਹਾ ਲੱਗਦਾ ਹੈ ਜਿਵੇ ਗੋਡੇ ਆਪਸ ਵਿਚ ਟਕਰਾਉਣ ਲੱਗਦੇ ਹਨ। ਕਦੇ ਕਦੇ ਤਾ ਇਸਦੇ ਕਾਰਨ ਗੋਡਿਆਂ ਵਿਚ ਦਰਦ ਹੋਣ ਲੱਗਦਾ ਹੈ ਅਤੇ ਜਿਆਦਾ ਚਲ ਫਿਰ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਆਓ ਅੱਜ ਅਸੀਂ ਇਸ ਸਮੱਸਿਆ ਦੇ ਬਾਰੇ ਵਿਚ ਗੱਲ ਕਰਦੇ ਹਾਂ। ਅਸੀਂ ਤੁਹਾਨੂੰ ਦੱਸਗੇ ਕਿ ਵਧਦੀ ਉਮਰ ਦੇ ਨਾਲ ਨਾਲ ਜਦ ਇਹ ਸਮੱਸਿਆ ਵਧਣ ਲੱਗਦੀ ਹੈ ਤਾ ਉਸਦੇ ਲਈ ਕੀ ਕੀਤਾ ਜਾ ਸਕਦਾ ਹੈ।

ਸਾਡਾ ਪੂਰਾ ਸਰੀਰ ਹੱਡੀਆਂ ਦਾ ਢਾਂਚਾ ਹੈ ਅਤੇ ਪੂਰੇ ਸਰੀਰ ਦੀਆ ਹੱਡੀਆਂ ਦੇ ਵਿੱਚ ਕਈ ਜੋੜ ਹੁੰਦੇ ਹਨ ਉਹਨਾਂ ਜੋੜਾ ਦੇ ਵਿਚ ਇੱਕ ਤਰਲ ਪਦਾਰਥ ਭਰਿਆ ਹੁੰਦਾ ਹੈ ਜੋ ਸਮੇ ਦੇ ਨਾਲ ਨਾਲ ਘੱਟ ਹੋ ਕੇ ਸਾਡੇ ਸਰੀਰ ਨੂੰ ਪ੍ਰੇਸ਼ਾਨੀ ਦੇਣ ਲੱਗਦਾ ਹੈ। ਅਜਿਹੇ ਹੀ ਗੋਡਿਆਂ ਦੇ ਵਿਚ ਵੀ ਤਰਲ ਪਦਾਰਥ ਹੁੰਦਾ ਹੈ ਜੋ ਗ੍ਰੀਸ ਦਾ ਕੰਮ ਕਰਦਾ ਹੈ ਅਤੇ ਸਾਡੇ ਗੋਡੇ ਠੀਕ ਤਰ੍ਹਾਂ ਕੰਮ ਕਰਦੇ ਹਨ

ਇਹ ਉਸਦੀ ਜਿੰਮੇਵਾਰੀ ਹੁੰਦੀ ਹੈ। ਜਦ ਇਹ ਘੱਟ ਹੋਣ ਲੱਗਦਾ ਹੈ ਤਾ ਸਾਡੇ ਗੋਡਿਆਂ ਵਿਚ ਸਮੱਸਿਆ ਆਉਣ ਲੱਗਦੀ ਹੈ ਅਜਿਹੇ ਵਿਚ ਉਸਨੂੰ ਜਿਆਦਾ ਧਿਆਨ ਦੇ ਨ ਦੀ ਲੋੜ ਹੁੰਦੀ ਹੈ। ਇਸਦਾ ਮੁਖ ਕਾਰਨ ਹੈ ਰਾਤ ਨੂੰ ਜਾਗਦੇ ਰਹਿਣਾ,ਵੱਧ ਚਿੰਤਾ ਕਰਨਾ,ਸੱਟ ਲੱਗਣਾ,ਭਾਰ ਦਾ ਵੱਧ ਜਾਣਾ,ਕਬਜ਼ ਰਹਿਣਾ ,ਖਾਣਾ ਜਲਦੀ ਜਲਦੀ ਖਾਣ ਦੀ ਆਦਤ ਹੋਣਾ,ਫਾਸਟ ਫ਼ੂਡ ਦਾ ਸੇਵਨ ਕਰਨਾ,ਤਲੀਆਂ ਚੀਜਾਂ ਦਾ ਸੇਵਨ ਕਰਨਾ,ਪਾਣੀ ਘੱਟ ਪੀਣਾ,ਸਰੀਰ ਵਿਚ ਕੈਲਸ਼ੀਅਮ ਦੀ ਕਮੀ ਦਾ ਹੋਣਾ।ਇਹ ਤਿੰਨ ਚੀਜਾਂ ਦਾ ਰੋਜ਼ਾਨਾ ਸੇਵਨ ਤੁਹਾਡੇ ਗੋਡਿਆਂ ਦੇ ਗ੍ਰੀਸ ਨੂੰ ਵਾਪਸ ਠੀਕ ਕਰ ਦੇਵੇਗਾ।

ਅਖਰੋਟ :- ਰੋਜ਼ਾਨਾ 2 ਅਖਰੋਟ ਖਾਣ ਦੀ ਆਦਤ ਪਾਓ ਅਤੇ ਉਸਦਾ ਸੇਵਨ ਲਗਾਤਾਰ ਕਰਦੇ ਰਹੋ ਤਾ ਵੀ ਤੁਹਾਡੀ ਇਹ ਸਮੱਸਿਆ ਹੱਲ ਹੋ ਜਾਵੇਗੀ ਇਸ ਵਿਚ ਓਮੇਗਾ ਫੇਟੀ ਐਸਿਡ ਹੁੰਦਾ ਹੈ ਜੋ ਗੋਡਿਆਂ ਦੀ ਗ੍ਰੀਸ ਨੂੰ ਵਧਾਉਂਦਾ ਹੈ ਇਹ ਤੁਹਾਡੀ ਯਾਦ ਸ਼ਕਤੀ ਨੂੰ ਵੀ ਠੀਕ ਰੱਖਦਾ ਹੈ। ਇਸਦੇ ਬਿਨਾ ਹਾਰ ਸਿੰਗਾਰ ਦੇ ਬੂਟੇ ਦੇ 3 ਪੱਤੇ ਪੀਸ ਕੇ ਇੱਕ ਗਿਲਾਸ ਪਾਣੀ ਵਿਚ ਉਬਾਲ ਲਵੋ ਜਦੋ ਪਾਣੀ ਅੱਧਾ ਰਹਿ ਜਾਵੇ ਤਾ ਇਸਨੂੰ ਠੰਡਾ ਕਰਕੇ ਛਾਣ ਕੇ ਪੀ ਲਵੋ।

ਇਸਦੇ ਬਿਨਾ ਤੁਸੀਂ ਗਰਮੀ ਦੇ ਮੌਸਮ ਵਿਚ ਅਖਰੋਟ ਨਹੀਂ ਖਾਣਾ ਚਹੁੰਦੇ ਹੋ ਤਾ ਤੁਸੀਂ ਇਸਦੀ ਜਗਾ ਪਨੀਰ ਦੀ ਵਰਤੋਂ ਵੀ ਕਰ ਸਕਦੇ ਹੋ ਜੇਕਰ ਤੁਸੀਂ 100 ਗ੍ਰਾਮ ਪਨੀਰ ਦਾ ਸੇਵਨ ਕਰਦੇ ਹੋ ਤਾ ਤੁਹਾਨੂੰ ਫਾਇਦਾ ਹੋਵੇਗਾ ਜੇਕਰ ਤੁਸੀਂ ਇੱਕ ਮਹੀਨੇ ਤੱਕ ਲਗਾਤਾਰ ਇਸਦੀ ਵਰਤੋਂ ਕਰੋਗੇ ਤਾ ਤੁਹਾਡੀ ਸਮੱਸਿਆ ਹੱਲ ਹੋ ਜਾਵੇਗੀ। ਇਸਦੇ ਬਿਨਾ ਨਾਰੀਅਲ ਪਾਣੀ ਰੋਜਾਨਾ ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਜਲਦ ਫਾਇਦਾ ਹੋਵੇਗਾ ਇਹ ਗੋਡਿਆਂ ਵਿਚ ਲਚਕੀਲਾ ਪਣ ਲੈ ਕੇ ਆਉਂਦਾ ਹੈ।



error: Content is protected !!