=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਪਾਣੀ ਦੇ ਨਾਲ ਘਰ ਚ ਵੜ੍ਹ ਗਿਆ ਜ਼ਹਿਰੀਲਾ ਸੱਪ , ਵਿਅਕਤੀ ਨੂੰ ਡਸਿਆ ਹੋਈ ਮੌਤ

ਆਈ ਤਾਜਾ ਵੱਡੀ ਖਬਰ 

ਪਾਣੀ ਦੇ ਨਾਲ ਘਰ ਚ ਵੜ੍ਹ ਗਿਆ ਜ਼ਹਿਰੀਲਾ ਸੱਪ, ਘਰ ਵਿਚ ਸੁੱਤੇ ਪਏ ਵਿਅਕਤੀ ਨੂੰ ਡੰਗਿਆ। ਦੱਸ ਦਈਏ ਕਿ ਦਰਦਨਾਕ ਮਾਮਲਾ ਮਾਛੀਵਾੜਾ ਸਾਹਿਬ ਤੋ ਸਾਹਮਣੇ ਆ ਰਿਹਾ ਹੈ ਜਿਥੇ ਇੰਦਰਾਂ ਕਲੋਨੀ ਦੇ ਇਕ ਘਰ ਵਿਚ ਮੀਹ ਦੇ ਪਾਣੀ ਦੇ ਨਾਲ-ਨਾਲ ਇਕ ਜ਼ਹਿਰੀਲਾ ਸੱਪ ਵੀ ਵੜ੍ਹ ਗਿਆ। ਦੱਸ ਦਈਏ ਕਿ ਮੀਹ ਦੇ ਪਾਣੀ ਆਏ ਸੱਪ ਨੇ ਘਰ ਵਿਚ ਸੁਤੇ ਪਏ ਵਿਅਕਤੀ ਨੂੰ ਡੰਗ ਲਿਆ ਅਤੇ ਜਿਸ ਕਾਰਨ ਉਸ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਬਚਨ ਸਿੰਘ ਵਜੋ ਹੋਈ ਹੈ ਜੋ ਕਿ ਇੰਦਰਾ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਗਾ ਹੈ।

ਇਸ ਦਰਦਨਾਕ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਆਪਣੇ ਘਰ ਵਿਚ ਬਚਨ ਸਿੰਘ ਸੁੱਤਾ ਪਿਆ ਸੀ ਤਾਂ ਤੇਜ ਮੀਹ ਹੋਣ ਕਰਕੇ ਉਨ੍ਹਾਂ ਦੇ ਘਰ ਵਿਚ ਪਾਣੀ ਵੜ ਗਿਆ ਅਤੇ ਉਸ ਪਾਣੀ ਨਾਲ ਘਰ ਵਿਚ ਸੱਪ ਵੀ ਆ ਗਿਆ। ਸੱਪ ਨੇ ਉਸ ਭਰਾ ਨੂੰ ਡੰਗ ਮਾਰ ਦਿੱਤੀ ਜੋ ਕਿ ਮੰਜੇ ’ਤੇ ਸੁੱਤਾ ਪਿਆ ਸੀ। ਹਲਾਂਕਿ ਉਸ ਨੂੰ ਇਲਾਜ ਲਈ ਨਜਦੀਕੀ ਹਸਪਤਾਲ ਵੀ ਲਿਜਾਂਇਆ ਗਿਆ ਸੀ ਪਰ ਜਹਿਰ ਉਸ ਦੇ ਸਰੀਰ ਨੂੰ ਚੜ੍ਹਨ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ।

ਇਸ ਮੌਕੇ ਉਤੇ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਉਸਦੇ ਭਰਾ ਦੀ ਮੌਤ ਦਾ ਅਸਲ ਕਾਰਨ ਬੰਨ੍ਹ ਤੋੜ ਕੇ ਪਿੰਡਾਂ ਵਿਚ ਵੜਿਆ ਗੰਦਾ ਪਾਣੀ ਹੈ ਕਿਉਂਕਿ ਇਸ ਪਾਣੀ ਦੇ ਨਾਲ-ਨਾਲ ਕਈ ਤਰ੍ਹਾਂ ਦੇ ਜ਼ਹਿਰੀਲੇ ਜਾਨਵਰ ਉਨ੍ਹਾਂ ਦੇ ਘਰਾਂ ਵਿਚ ਆ ਗਏ। ਇਸੇ ਤਰ੍ਹਾਂ ਹੀ ਉਨ੍ਹਾਂ ਦੇ ਘਰ ਵਿਚ ਇਸ ਪਾਣੀ ਦੇ ਨਾਲ ਇਕ ਜਹਰੀਲਾ ਸੱਪ ਆ ਵੜ ਗਿਆ।

ਦੱਸ ਦਈਏ ਕਿ ਪਿਛਲੇ ਕਈ ਤੋ ਭਾਰੀ ਮੀਹ ਪੈਣ ਕਾਰਨ ਪੰਜਾਬ ਵਿਚ ਹੜ੍ਹਾਂ ਵਰਗੀ ਸਥਿਤੀ ਬਣੀ ਹੈ। ਕਈ ਪਿੰਡਾਂ ਵਿਚ ਬਹੁਤ ਜਿਆਦਾ ਪਾਣੀ ਭਰ ਗਿਆ ਜਿਸ ਕਾਰਨ ਘਰਾਂ ਦੇ ਘਰ ਤਬਾਹ ਹੋ ਗਏ। ਹਲਾਂਕਿ ਪ੍ਰਸ਼ਾਸਨ ਅਤੇ ਆਮ ਲੋਕਾਂ ਵੱਲੋ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ ਪਰ ਹਲਾਤ ਕਾਫੀ ਜਿਆਦਾ ਨਾਜੁਕ ਬਣੇ ਹੋਏ ਹਨ।




error: Content is protected !!