=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : ਚਾਵਾਂ ਨਾਲ ਦਾਲ ਬਣਾਈ ਸੀ ਪਰ ਨਿਕਲਿਆ ਵਿੱਚੋ ਸੱਪ – ਫਿਰ ਪ੍ਰੀਵਾਰ ਨੇ ਜੋ ਕੀਤਾ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜ਼ਾ ਵੱਡੀ ਖਬਰ 

ਮਨੁੱਖ ਦੀ ਜ਼ਿੰਦਗੀ ਦੇ ਵਿਚ ਅਜਿਹੇ ਬਹੁਤ ਸਾਰੇ ਹਾਦਸੇ ਹੁੰਦੇ ਹਨ ਜੋ ਉਸ ਨੂੰ ਹੈਰਾਨ ਤਾਂ ਕਰਦੇ ਹੀ ਹਨ , ਨਾਲ ਹੀ ਉਸ ਨੂੰ ਬਹੁਤ ਕੁਝ ਸਿਖਾ ਕੇ ਚਲੇ ਜਾਂਦੇ ਹਨ । ਇਹ ਹਾਦਸੇ ਵੱਖ ਵੱਖ ਰੂਪ ਵਿੱਚ ਵਾਪਰਦੇ ਹਨ ਜੋ ਕਈ ਵਾਰ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ । ਹਰ ਰੋਜ਼ ਅਜਿਹੇ ਮਾਮਲੇ ਦੁਨੀਆ ਭਰ ਦੇ ਵੱਖ ਵੱਖ ਥਾਵਾਂ ਤੋਂ ਸਾਹਮਣੇ ਆਉਂਦੇ ਹਨ , ਜੋ ਆਪਣੇ ਵੱਖਰੇ ਵਿਸ਼ੇ ਕਾਰਨ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੁੰਦੇ ਹਨ । ਅਜਿਹਾ ਹੀ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਬਠਿੰਡਾ ਦੀ ਇਕ ਘਟਨਾ । ਦਰਅਸਲ ਬਠਿੰਡਾ ਦੇ ਵਿਚ ਇਕ ਨੌਜਵਾਨ ਦੇ ਨਾਲ ਇਕ ਅਜਿਹੀ ਘਟਨਾ ਵਾਪਰੀ ਜਿਸ ਦੀ ਚਰਚਾ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ੀ ਦੇ ਨਾਲ ਛਿੜੀ ਹੋਈ ਹੈ ।

ਉਥੇ ਇੱਕ ਬਿਹਾਰ ਦਾ ਰਹਿਣ ਵਾਲਾ ਨੌਜਵਾਨ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਤੇ ਜਦੋਂ ਦੇਰ ਰਾਤ ਉਸ ਦੇ ਵੱਲੋਂ ਅਤੇ ਉਸ ਦੇ ਸਾਥੀ ਦੇ ਵੱਲੋਂ ਘਰ ਦੇ ਵਿਚ ਬੜੇ ਹੀ ਚਾਵਾਂ ਦੇ ਨਾਲ ਦਾਲ ਬਣਾਈ ਗਈ, ਰਾਤ ਨੂੰ ਉਹ ਇਹ ਦਾਲ ਖਾ ਕੇ ਸੌਂ ਗਿਆ ਅਤੇ ਸਵੇਰੇ ਜਦੋਂ ਉਸ ਦੀ ਜਾਗ ਖੁੱਲ੍ਹੀ ਤਾਂ ਉਸ ਦੇ ਦੋਸਤ ਨੇ ਦੱਸਿਆ ਕਿ ਰਾਤ ਦੇ ਵੇਲੇ ਜਿਹੜੀ ਉਸ ਨੇ ਦਾਲ ਖਾਧੀ ਸੀ, ਉਸਦੇ ਵਿਚੋਂ ਮਰਿਆ ਹੋਇਆ ਸੱਪ ਮਿਲਿਆ ਹੈ । ਉਸ ਤੋਂ ਬਾਅਦ ਸੁਸ਼ੀਲ ਕੁਮਾਰ ਨਾਮ ਦਾ ਇਹ ਵਿਅਕਤੀ ਮਰੇ ਹੋਏ ਸੱਪ ਨੂੰ ਲੈ ਕੇ ਬਠਿੰਡਾ ਦੇ ਹਸਪਤਾਲ ਵਿਚ ਪਹੁੰਚ ਗਿਆ ।

ਜਿੱਥੇ ਡਾਕਟਰਾਂ ਨੇ ਸੁਸ਼ੀਲ ਦੀ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਦੱਸਿਆ ਕਿ ਸੱਪ ਦੇ ਜ਼ਹਿਰ ਦਾ ਅਸਰ ਉਦੋਂ ਹੀ ਹੁੰਦਾ ਹੈ ਜਦੋਂ ਸੱਪ ਨੇ ਡੰਗ ਮਾਰਿਆ ਹੋਵੇ । ਡਾਕਟਰਾਂ ਦੇ ਵੱਲੋਂ ਕਾਫ਼ੀ ਸਮਝਾਉਣ ਬੁਝਾਉਣ ਤੋਂ ਬਾਅਦ ਸੁਸ਼ੀਲ ਨੂੰ ਘਰ ਵਾਪਸ ਭੇਜਿਆ ਗਿਆ। ਪਰ ਇਸ ਵਿਸ਼ੇ ਨੇ ਲੋਕਾਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦੇ ਤਹਿਤ ਪੂਰੇ ਪੰਜਾਬ ਭਰ ਵਿੱਚ ਇਸ ਘਟਨਾ ਸਬੰਧੀ ਕਾਫ਼ੀ ਜ਼ਿਕਰ ਛਿੜਿਆ ਹੋਇਆ ਹੈ ।

ਉੱਥੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਕਲ ਉਸਦੇ ਵੱਲੋਂ ਦਾਲ ਬਣਾਈ ਗਈ ਸੀ ਤੇ ਜਦੋਂ ਉਸ ਦੇ ਦੋਸਤ ਵੱਲੋਂ ਦੱਸਿਆ ਗਿਆ ਕਿ ਉਸ ਨੇ ਜਿਸ ਦਾਲ ਨੂੰ ਖਾਧਾ ਹੈ ਉਸਦੇ ਵਿੱਚ ਮਰਿਆ ਹੋਇਆ ਸੱਪ ਮਿਲਿਆ ਹੈ ਤਾਂ ਉਸ ਦੇ ਹੋਸ਼ ਹੀ ਉੱਡ ਗਏ ਤੇ ਉਸ ਦੇ ਵੱਲੋਂ ਤੁਰੰਤ ਇਸ ਸਬੰਧੀ ਡਾਕਟਰ ਦੇ ਕੋਲੋਂ ਜਾਂਚ ਕਰਵਾਈ ਗਈ ਤੇ ਡਾਕਟਰ ਨੇ ਕਿਹਾ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ।




error: Content is protected !!