=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਨੌਕਰੀ ਲੱਗਦੇ ਹੀ 1 ਘੰਟੇ ਬਾਅਦ ਹੀ ਨੌਕਰਾਣੀ ਨੇ ਕਰਤਾ ਵੱਡਾ ਕਾਂਡ, CCTV ਦੇਖ ਹਰੇਕ ਹੋ ਰਿਹਾ ਹੈਰਾਨ

ਆਈ ਤਾਜਾ ਵੱਡੀ ਖਬਰ 
ਅੱਜ ਕਲ ਦੇ ਸਮੇਂ ਵਿੱਚ ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ , ਜਿਸ ਕਾਰਨ ਲੋਕ ਜਿੱਥੇ ਇੱਕ ਪਾਸੇ ਵਿਦੇਸ਼ਾਂ ਵੱਲ ਭੱਜ ਰਹੇ ਹਨ , ਦੂਜੇ ਪਾਸੇ ਲੋਕ ਬੇਰੋਜ਼ਗਾਰੀ ਕਾਰਨ ਮਾਨਸਿਕ ਬਿਮਾਰੀਆਂ ਦਾ ਵੀ ਸ਼ਿਕਾਰ ਵੀ ਹੋ ਰਹੇ ਹਨ l ਪਰ ਕਈ ਵਾਰ , ਕੰਮ ਕਾਰ ਕਰਦੇ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ , ਜਿਹਨੂੰ ਵੇਖ ਕੇ ਰੂਹ ਕੰਬ ਉੱਠਦੀ ਤੇ ਹੈਰਾਨੀ ਵੀ ਹੁੰਦੀ ਹੈ, ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਨੌਕਰੀ ਤੇ ਲੱਗਦੇ ਸਾਰ ਹੀ 1 ਘੰਟੇ ਦੇ ਅੰਦਰ ਅੰਦਰ ਇੱਕ ਅਜਿਹਾ ਕਾਂਡ ਵਾਪਰ ਗਿਆ, ਜਿਸਨੇ ਸਭ ਦੇ ਹੋਸ਼ ਉਡਾ ਦਿੱਤੇ ,ਇੰਨ੍ਹਾਂ ਹੀ ਨਹੀਂ ਸਗੋਂ ਇਸ ਮਾਮਲੇ ਦੀ CCTV ਫੁਟੇਜ ਵੀ ਸਾਹਮਣੇ ਆਈ l

ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿਥੇ ਵਰਿੰਦਾਵਨ ਰੋਡ ਦੇ ਰਹਿਣ ਵਾਲੇ ਕਾਰੋਬਾਰੀ ਦੇ ਘਰ ‘ਚ ਇਕ ਘੰਟੇ ਪਹਿਲਾਂ ਘਰ ਦਾ ਕੰਮ ਕਰਨ ਲਈ ਰੱਖੀ ਨੌਕਰਾਣੀ, ਘਰ ਵਿੱਚੋ ਨਕਦੀ ਤੇ ਗਹਿਣਿਆਂ ’ਤੇ ਹੱਥ ਸਾਫ ਕਰ ਗਈ। ਜਿਸ ਤੋਂ ਬਾਅਦ ਦੋਸ਼ੀ ਮਹਿਲਾ ਵਲੋਂ ਕੀਤੇ ਜਾ ਰਹੇ ਇਸ ਕੰਮ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ। ਜਿਸ ‘ਚ ਉਸ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ । ਹੁਣ ਪੁਲਿਸ ਵਲੋਂ ਦੋਸ਼ੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।

ਉਥੇ ਹੀ ਇਸ ਘਟਨਾ ਬਾਰੇ ਕਾਰੋਬਾਰੀ ਵਿਪਨ ਕੁਮਾਰ ਵਲੋਂ ਦੱਸਿਆ ਗਿਆ ਕਿ ਮਹਿਲਾ ਉਨ੍ਹਾਂ ਦੇ ਘਰ ‘ਚ ਕੰਮ ਮੰਗਣ ਦੇ ਲਈ ਇਹ ਔਰਤ ਪਹੁੰਚੀ ਸੀ, ਉਨ੍ਹਾਂ ਨੂੰ ਪਹਿਲਾ ਹੀ ਘਰ ’ਚ ਕੰਮ ਕਰਨ ਵਾਲੀ ਦੀ ਜ਼ਰੂਰਤ ਸੀ ਤਾਂ, ਉਨ੍ਹਾਂ ਨੇ ਉਸ ਨੂੰ ਰੱਖ ਲਿਆ, ਪਰ ਉਪਰੋਕਤ ਮਹਿਲਾ ਕੁਝ ਹੀ ਘੰਟਿਆਂ ‘ਚ ਘਰੋਂ ਕੈਸ਼ ਤੇ ਹੋਰ ਗਹਿਣੇ ਲੈ ਕੇ ਮੌਕੇ ਤੇ ਫਰਾਰ ਹੋ ਗਈ।

ਜਿਸ ਤੋਂ ਬਾਅਦ ਉਹਨਾਂ ਵਲੋਂ ਤੁਰੰਤ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ , ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮ ਵੀ ਮੌਕੇ ਤੇ ਪੁੱਜੀ। ਫਿਲਹਾਲ ਪੁਲਸ ਵਲੋਂ ਮਹਿਲਾ ਦੀ ਭਾਲ ਜਾਰੀ ਹੈ ।




error: Content is protected !!