=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਥੇ 69 ਕਿਲੋ ਸੋਨੇ ਤੇ 336 ਕਿਲੋ ਚਾਂਦੀ ਨਾਲ ਬਣੀ ਭਗਵਾਨ ਗਣੇਸ਼ ਦੀ ਮੂਰਤੀ , ਨਾਲ ਹੀ ਕਰਾਇਆ 360 ਕਰੋੜ ਦਾ ਬੀਮਾ

ਆਈ ਤਾਜਾ ਵੱਡੀ ਖਬਰ 

ਭਾਰਤ ਦੇਸ਼, ਜਿਸ ਧਰਤੀ ਤੇ ਵੱਖੋ ਵੱਖਰੇ ਪ੍ਰਕਾਰ ਦੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਤਿਉਹਾਰਾਂ ਨੂੰ ਲੈ ਕੇ ਦੇਸ਼ ਵਾਸੀਆਂ ਦੇ ਵਿੱਚ ਇੱਕ ਵੱਖਰੀ ਹੀ ਖੁਸ਼ੀ ਦਾ ਮਾਹੌਲ ਪਾਇਆ ਜਾਂਦਾ ਹੈ l ਦੇਸ਼ ਭਰ ਚ ਗਣੇਸ਼ ਚਤੁਰਥੀ ਦੀ ਦੀਆਂ ਤਿਆਰੀਆਂ ਜ਼ੋਰਾਂ ਤੇ ਚਲਦੀਆਂ ਪਈਆਂ ਹਨ। ਇਸੇ ਵਿਚਾਲੇ ਹੁਣ ਇਸ ਤਿਉਹਾਰ ਦੇ ਲਈ 69 ਕਿਲੋ ਸੋਨੇ ਤੇ 336 ਕਿਲੋ ਚਾਂਦੀ ਨਾਲ ਗਣੇਸ਼ ਭਗਵਾਨ ਜੀ ਦੀ ਮੂਰਤੀ ਤਿਆਰ ਕੀਤੀ ਗਈ ਹੈ l ਇਨ੍ਹਾਂ ਹੀ ਨਹੀਂ ਸਗੋਂ, ਇਸ ਮੂਰਤੀ ਦਾ 360 ਕਰੋੜ ਦਾ ਬੀਮਾ ਵੀ ਕਰਵਾਇਆ ਗਿਆ ਹੈ l ਦੱਸਦਿਆ ਕਿ ਮਹਾਰਾਸ਼ਟਰ ਸਮੇਤ ਵੱਖ-ਵੱਖ ਸੂਬਿਆਂ ‘ਚ ਗਣੇਸ਼ ਪੂਜਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਓਥੇ ਹੀ ਗਣਪਤੀ ਪੂਜਾ ਲਈ ਸਭ ਤੋਂ ਮਹਿੰਗੀ ਗਣੇਸ਼ ਮੂਰਤੀ ਸਥਾਪਤ ਕੀਤੀ ਗਈ । ਇਸ ਨੂੰ ਮੁੰਬਈ ਦੇ ਸਭ ਤੋਂ ਅਮੀਰ ਮੰਡਲ ਵਜੋਂ ਜਾਣਿਆ ਜਾਂਦਾ ਹੈ। ਇਸ ਵਾਰ ਬੋਰਡ ਨੇ ਗਣਪਤੀ ਪੂਜਾ ਲਈ ਸੋਨੇ ਤੇ ਚਾਂਦੀ ਦੀ ਵਰਖਾ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭਗਵਾਨ ਗਣੇਸ਼ ਦੀ ਇਹ ਮੂਰਤੀ 69 ਕਿਲੋ ਸੋਨੇ ਅਤੇ 336 ਕਿਲੋ ਚਾਂਦੀ ਦੀ ਤਿਆਰ ਕੀਤੀ ਗਈ ਹੈ । ਜਿਸ ਕਾਰਨ ਇਸ ਬੋਰਡ ਦੇ ਨੁਮਾਇੰਦੇ ਨੇ ਦੱਸਿਆ ਕਿ ਉਨ੍ਹਾਂ ਨੇ 360.45 ਕਰੋੜ ਰੁਪਏ ਦਾ ਬੀਮਾ ਵੀ ਕੀਤਾ ਗਿਆ ਹੈ, ਜਿਸ ਵਿੱਚ ਪੰਡਾਲ ਵਿੱਚ ਆਉਣ ਵਾਲੇ ਲੋਕਾਂ ਲਈ 290 ਕਰੋੜ ਰੁਪਏ, ਗਹਿਣਿਆਂ ਲਈ 39 ਕਰੋੜ ਰੁਪਏ ਅਤੇ ਜਨਤਕ ਦੇਣਦਾਰੀ ਲਈ 20 ਕਰੋੜ ਰੁਪਏ ਸ਼ਾਮਲ ਹਨ।

ਅੱਗੇ ਉਹਨਾਂ ਨੇ ਕਿਹਾ, ‘ਅਸੀਂ ਇੱਥੇ ਸਾਰੇ ਗਣੇਸ਼ ਭਗਤਾਂ ਦਾ ਸਵਾਗਤ ਕਰਦੇ ਹਾਂ। ਇਸ ਸਾਲ ਅਸੀਂ 69ਵਾਂ ਗਣੇਸ਼ ਉਤਸਵ ਮਨਾਉਣ ਜਾ ਰਹੇ ਹਾਂ। ਗਣੇਸ਼ ਦੀ ਇਸ ਮੂਰਤੀ ‘ਚ 36 ਕਿਲੋ ਚਾਂਦੀ ਅਤੇ 250 ਗ੍ਰਾਮ ਸੋਨੇ ਦਾ ਪੈਂਡੈਂਟ ਵੀ ਬਣਾਇਆ ਗਿਆ । ਦੱਸ ਦੇਈਏ ਕਿ ਮੁੰਬਈ ਵਿੱਚ ਜੀਐਸਬੀ ਸੇਵਾ ਮੰਡਲ ਹਰ ਸਾਲ ਇਸੇ ਤਰ੍ਹਾਂ ਗਣਪਤੀ ਦੀ ਸਥਾਪਨਾ ਕਰਦਾ ਹੈ।

ਇਸ ਸਾਲ ਗਣੇਸ਼ ਚਤੁਰਥੀ 19 ਸਤੰਬਰ ਨੂੰ ਹੈ,ਤੇ ਇਹ 10 ਦਿਨਾਂ ਦਾ ਤਿਉਹਾਰ 28 ਸਤੰਬਰ ਤੱਕ ਚੱਲੇਗਾ। ਜਿਸ ਨੂੰ ਲੈ ਕੇ ਬੇਸ਼ੱਕ ਇਨ੍ਹਾਂ ਦੇ ਲਈ ਦੇਸ਼ ਭਰ ਦੇ ਵਿੱਚ ਤਿਆਰੀਆਂ ਚੱਲਦੀਆਂ ਪਈਆਂ ਹਨ, ਦੂਜੇ ਪਾਸੇ ਇਸ ਮੂਰਤੀ ਦੇ ਚਰਚੇ ਚਾਰੇ ਪਾਸੇ ਛਿੜੇ ਹੋਏ ਹਨ।




error: Content is protected !!