=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਗਦਰ ਫਿਲਮ ਚ ਕੰਮ ਕਰਨ ਵਾਲੀ ਮਸ਼ਹੂਰ ਅਦਾਕਾਰਾ ਦਾ ਕੋਰਟ ਵਲੋਂ ਇਸ ਮਾਮਲੇ ਚ ਜਾਰੀ ਹੋਇਆ ਵਾਰੰਟ

ਆਈ ਤਾਜਾ ਵੱਡੀ ਖਬਰ 

ਦੱਸਦਿਆਂ ਕਿ ਅਦਾਕਾਰਾ ਅਮੀਸ਼ਾ ਪਟੇਲ ਆਪਣੀ ਆਉਣ ਵਾਲੀ ਫਿਲਮ “ਗਦਰ 2” ਨੂੰ ਲੈ ਕੇ ਇਨੀ ਦਿਨ ਕਾਫੀ ਚਰਚਾ ਵਿੱਚ ਨਜ਼ਰ ਆ ਰਹੀ ਹੈ । ਕਾਫ਼ੀ ਲੰਬੇ ਸਮੇਂ ਬਾਅਦ ਅਦਾਕਾਰਾ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰੇਗੀ । ਜਿਸਦੇ ਚਲਦੇ ਹੁਣ ਇਸ ਅਦਾਕਾਰਾਂ ਨੂੰ ਇੱਕ ਵੱਡਾ ਝੱਟਕਾ ਲਗੇਗਾ, ਕਿਉਂਕਿ ਇਸ ਖ਼ਿਲਾਫ਼ ਰਾਂਚੀ ਸਿਵਲ ਕੋਰਟ ਚ ਵਾਰੰਟ ਜਾਰੀ ਹੋ ਚੁਕੇ ਹਨ । ਦੱਸਿਆ ਜਾ ਰਿਹਾ ਹੈ ਕਿ ਅਮੀਸ਼ਾ ਪਟੇਲ ਨਾਲ ਜੁੜਿਆ ਇਹ ਮਾਮਲਾ , ਚੈੱਕ ਬਾਊਂਸ ਤੇ ਧੋਖਾਧੜੀ ਦਾ ਦੱਸਿਆ ਜਾ ਰਿਹਾ ਹੈ।

ਦੱਸਦਿਆਂ ਕਿ ਇਹ ਅਦਾਕਾਰਾ ਕੁਝ ਸਮਾਂ ਪਹਿਲਾਂ ਵੀ ਇਸੇ ਮਾਮਲੇ ਕਾਰਨ ਚਰਚਾਵਾਂ ‘ਚ ਆਈ ਸੀ, ਪਰ ਹੁਣ ਦਿਨੋਂ ਦਿਨ ਇਹ ਮਾਮਲਾ ਵਧਦਾ ਨਜ਼ਰ ਆ ਰਿਹਾ, ਜਿਸ ਦਾ ਵੱਡਾ ਕਾਰਨ ਹੈ ਕਿ ਅਦਾਲਤ ਨੇ ਅਦਾਕਾਰਾ ਤੇ ਉਸ ਦੇ ਬਿਜ਼ਨੈੱਸ ਪਾਰਟਨਰ ਖਿਲਾਫ ਵਾਰੰਟ ਜਾਰੀ ਕੀਤਾ ।

ਜਿਸ ਨੂੰ ਲੈ ਕੇ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਤਰੀਕ ਦੇ ਬਾਵਜੂਦ ਅਮੀਸ਼ਾ ਤੇ ਉਸ ਦਾ ਵਕੀਲ ਅਦਾਲਤ ਨਹੀਂ ਪਹੁੰਚੇ। ਜਿਸ ਕਾਰਨ ਉਹਨਾਂ ਦੀਆਂ ਮੁਸੀਬਤਾਂ ਹੋਰ ਜ਼ਿਆਦਾ ਵਧਣ ਵਾਲੀਆਂ ਹਨ,ਜਿਸਨੂੰ ਲੈ ਅਦਾਲਤ ਨੇ ਅਦਾਕਾਰਾ ਦੇ ਅਜਿਹੇ ਰਵੱਈਏ ‘ਤੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਹੈ ।

ਜਿਸ ਕਾਰਨ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 15 ਅਪ੍ਰੈਲ ਨੂੰ ਹੋਵੇਗੀ। ਜਿਸ ਤੋਂ ਬਾਅਦ ਦੇਖਣ ਦਿਲਚਸਪ ਹੋਵੇਗਾ ਕਿ ਵਾਰੰਟ ਜਾਰੀ ਹੋਣ ਤੋਂ ਬਾਅਦ ਅਮੀਸ਼ਾ ਤੇ ਉਹਨਾਂ ਦਾ ਵਕੀਲ ਅਦਾਲਤ ‘ਚ ਪਹੁੰਚਦੇ ਨੇ ਜਾਂ ਨਹੀਂ।




error: Content is protected !!