BREAKING NEWS
Search

ਕੋਰੋਨਾ ਨੇ ਲਈ ਜਵਾਨ ਦੀ ਜਾਨ- ਧਾਹਾਂ ਮਾਰ ਰੋਂਦੀ ਮਾਂ ਨੂੰ ਪੁੱਤ ਕਰਾਵੇ ਚੁੱਪ

ਆਈ ਤਾਜਾ ਵੱਡੀ ਖਬਰ

ਸੈਂਟਰਲ ਗੌਰਮਿੰਟ ਸ-ਕਿ-ਓ-ਰਿ-ਟੀ ਫੋ-ਰ-ਸ ਵਿੱਚ ਮੁੰਬਈ ਵਿੱਚ ਨੌਕਰੀ ਕਰਨ ਵਾਲੇ ਗੁਰਬਚਨ ਸਿੰਘ ਦਾ ਹਸਪਤਾਲ ਵਿੱਚ ਹੀ ਦੇ-ਹਾਂ-ਤ ਹੋ ਗਿਆ ਹੈ। ਉਹ ਕੋਰੋਨਾ ਦਾ ਸ਼ਿ-ਕਾ-ਰ ਹੋ ਗਏ ਸਨ। ਉਨ੍ਹਾਂ ਦਾ 5 ਮਈ ਨੂੰ ਸ਼ਾਮ ਨੂੰ ਸੈਂਪਲ ਲੈ ਕੇ ਟੈਸਟ ਕੀਤਾ ਗਿਆ ਅਤੇ 6 ਮਈ ਨੂੰ ਰਿਜ਼ਲਟ ਆਇਆ ਕਿ ਉਹ ਕਰੋਨਾ ਪਾਜ਼ੇਟਿਵ ਹਨ। ਉਹ ਹਸਪਤਾਲ ਵਿੱਚ ਦਾਖਲ ਹੋਣ ਲਈ ਕਈ ਹਸਪਤਾਲਾਂ ਵਿੱਚ ਗਏ ਪਰ ਕਿਤੇ ਵੀ ਬੈੱਡ ਖਾਲੀ ਨਾ ਮਿਲਿਆ। ਅਖੀਰ ਵਿੱਚ ਰਾਤ ਨੂੰ 10 ਵਜੇ ਉਨ੍ਹਾਂ ਨੂੰ ਬੈਡ ਨ-ਸੀ-ਬ ਹੋਇਆ। ਪਰ ਅਗਲੇ ਦਿਨ ਹੀ ਸਵੇਰ ਸਮੇਂ 7 ਮਈ ਨੂੰ ਪਰਿਵਾਰ ਨੂੰ ਉਨ੍ਹਾਂ ਦੇ ਦਿ-ਹਾਂ-ਤ ਦੀ ਖ਼ਬਰ ਮਿਲ ਗਈ। ਉਹ ਹੁਸ਼ਿਆਰਪੁਰ ਨਾਲ ਸਬੰਧਿਤ ਸਨ ਅਤੇ ਜਨਵਰੀ ਵਿੱਚ ਛੁੱਟੀ ਪੂਰੀ ਕਰਕੇ ਗਏ ਸਨ।

ਕੋਰੋਨਾ ਨੇ ਸੰਸਾਰ ਦਾ ਨੱਕ ਵਿੱਚ ਦਮ ਕਰ ਦਿੱਤਾ ਹੈ। ਲੱਖਾਂ ਦੀ ਗਿਣਤੀ ਵਿੱਚ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਜਦ ਕਿ ਵੱਡੀ ਗਿਣਤੀ ਵਿੱਚ ਲੋਕ ਹਸਪਤਾਲਾਂ ਵਿੱਚ ਰੁਲ ਰਹੇ ਹਨ। ਇੱਥੋਂ ਤੱਕ ਕਿ ਹਸਪਤਾਲਾਂ ਵਿੱਚ ਵਿਅਕਤੀਆਂ ਨੂੰ ਬੈੱਡ ਵੀ ਨ-ਸੀ-ਬ ਨਹੀਂ ਹੋ ਰਿਹਾ। ਸਰਕਾਰ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਕਿ ਕੋਰੋਨਾ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਹੁਸ਼ਿਆਰਪੁਰ ਦੇ ਸੈਂਟਰਲ ਗੌਰਮਿੰਟ ਸਿ-ਕਿ-ਓ-ਰਿ-ਟੀ ਫੋ-ਰ-ਸ ਦੇ ਮੁ-ਲਾ-ਜ਼-ਮ ਗੁਰਬਚਨ ਸਿੰਘ ਨੂੰ ਕੋਰੋਨਾ ਕਰਕੇ ਹੀ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ। ਉਹ ਮੁੰਬਈ ਵਿੱਚ ਡਿਊਟੀ ਕਰਦੇ ਸਨ ਅਤੇ ਡਿਊਟੀ ਦੌਰਾਨ ਹੀ ਉਹ ਕੋਰੋਨਾ ਦੀ ਲ-ਪੇ-ਟ ਵਿੱਚ ਆ ਗਏ।

ਗੁਰਬਚਨ ਸਿੰਘ ਦੇ ਰਿਸ਼ਤੇਦਾਰਾਂ ਦੇ ਦੱਸਣ ਮੁਤਾਬਿਕ ਉਹ ਜਨਵਰੀ ਵਿੱਚ ਛੁੱਟੀ ਕੱ-ਟ ਕੇ ਗਏ ਸਨ। ਉੱਥੇ ਉਨ੍ਹਾਂ ਦਾ 5 ਮਈ ਨੂੰ ਟੈ-ਸ-ਟ ਕੀਤਾ ਗਿਆ ਅਤੇ 6 ਮਈ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ। ਦੇਰ ਰਾਤ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਅਗਲੀ ਸਵੇਰ ਹੀ ਡਾਕਟਰਾਂ ਨੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਗੁਰਬਚਨ ਸਿੰਘ ਇਸ ਦੁਨੀਆ ਵਿਚ ਨਹੀਂ ਰਹੇ। ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਨੂੰ ਹਲਕੇ ਵਿੱਚ ਨਾ ਲਵੇ। ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਹ-ਦਾ-ਇ-ਤਾਂ ਦਾ ਪਾਲਣ ਕੀਤਾ ਜਾਵੇ। ਇਸ ਵਿਚ ਹੀ ਸਾਡੀ ਸਭ ਦੀ ਭਲਾਈ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!