BREAKING NEWS
Search

ਇਹ 42 ਸਾਲਾਂ ਔਰਤ ਹੈ ਟੋਪ ਦੀ ਵਾਂਟੇਡ ਲਿਸਟ ਤੇ, ਮਾਰੀ ਏਨੇ ਬਿਲੀਅਨ ਦੀ ਠੱਗੀ- ਰੱਖਿਆ 100,000 ਡਾਲਰ ਦਾ ਇਨਾਮ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਲਦ ਅਮੀਰ ਬਣਨ ਦੇ ਚੱਕਰ ਵਿਚ ਲੁੱਟ-ਖੋਹ ਅਤੇ ਚੋਰੀ ਠਗੀ ਕੀਤੀ ਜਾਂਦੀ ਹੈ ਉਥੇ ਹੀ ਜਿੱਥੇ ਬਹੁਤ ਸਾਰੇ ਧੋਖਾਧੜੀ ਕਰਨ ਦੇ ਮਾਮਲੇ ਸਾਹਮਣੇ ਆਉਦੇ ਹਨ। ਉਥੇ ਹੀ ਪ੍ਰਸ਼ਾਸਨ ਵੱਲੋਂ ਅਜਿਹੇ ਦੋਸ਼ੀਆਂ ਨੂੰਠੱਲ ਪਾਉਣ ਵਾਸਤੇ ਵੀ ਸਖਤ ਤਰੀਕੇ ਅਪਣਾਏ ਜਾਂਦੇ ਹਨ। ਪਰ ਆਪਣੀ ਆਦਤ ਤੋਂ ਮਜਬੂਰ ਅਤੇ ਗੈਰ ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਲਗਾਤਾਰ ਪਹੁੰਚਾ ਦਿੱਤਾ ਜਾਂਦਾ ਹੈ ਅਤੇ ਲੋਕਾਂ ਦਾ ਜ਼ਿਆਦਾ ਸ਼ਿਕਾਰ ਬਣਾ ਲਿਆ ਜਾਂਦਾ। ਹੁਣ ਇਥੇ ਇਕ 42 ਸਾਲਾਂ ਔਰਤ ਟੋਪ ਲਿਸਟ ਵਿਚ ਸ਼ਾਮਲ ਹੋਈ ਹੈ ਜਿਸ ਵੱਲੋਂ ਏਨੇ ਡਾਲਰ ਦੀ ਠੱਗੀ ਮਾਰੀ ਗਈ ਹੈ

ਜਿਸ ਉੱਪਰ ਹੁਣ 100,000 ਡਾਲਰ ਦਾ ਇਨਾਮ ਰੱਖਿਆ ਗਿਆ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਅੱਜ ਦੇ ਦੌਰ ਵਿਚ ਜਿੱਥੇ ਦੇਸ਼ ਅੰਦਰ ਜਿਥੇ ਬਹੁਤ ਸਾਰੇ ਧੋਖਾਧੜੀ ਦੇ ਮਾਮਲੇ ਵਧ ਰਹੇ ਹਨ ਉਥੇ ਹੀ ਰੁਜਾ ਇਗਨਾਤੋਵਾ ਨਾਮ ਦੀ ਇੱਕ ਔਰਤ ਵੱਲੋਂ ਕੁੱਝ ਸਮਾਂ ਪਹਿਲਾਂ ਕ੍ਰਿਪਟੋ ਕਵੀਨ ਆਪਣੇ ਆਪ ਨੂੰ ਦੱਸਿਆ ਜਾ ਰਿਹਾ ਸੀ। ਜਿੱਥੇ ਉਹ ਔਰਤ ਕਾਫੀ ਚਰਚਾ ਵਿੱਚ ਆਈ ਸੀ ਅਤੇ ਉਸ ਵੱਲੋਂ ਇੱਕ ਕਰੰਸੀ ਬਣਾਏ ਜਾਣ ਦਾ ਦਾਅਵਾ ਵੀ ਕੀਤਾ ਗਿਆ ਸੀ।

ਔਰਤ ਹੁਣ ਇਸ ਲਈ ਚਰਚਾ ਵਿਚ ਆ ਗਈ ਹੈ ਕਿਉਂਕਿ ਇਸ ਵੱਲੋਂ ਆਪਣੇ ਨਿਵੇਸ਼ਕਾਂ ਨਾਲ 4 ਬਿਲੀਅਨ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਉਂਦੇ ਹੋਏ ਇਸ ਔਰਤ ਨੂੰ top.ten ਮੋਸਟ ਵਾਂਟਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਵੱਲੋਂ ਜਿੱਥੇ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਗਈ ਸੀ।

ਜਿਸ ਦਾ ਪਰਿਵਾਰ ਜਿਵੇਂ ਜਰਮਨ ਵਿੱਚ ਚਲਾ ਗਿਆ ਸੀ ਜਿਸ ਸਮੇਂ ਇਹ ਔਰਤ 10 ਸਾਲਾਂ ਦੀ ਸੀ ਅਤੇ ਜਿਸ ਦਾ ਜਨਮ ਬੁਲਗਾਰੀਆ ਦੇ ਸੂਫ਼ੀਆਂ ਵਿਚੋਂ 1980 ਨੂੰ ਹੋਇਆ ਸੀ। ਉੱਥੇ ਹੀ ਹੁਣ ਇਸ ਔਰਤ ਨੂੰ ਫੜੇ ਜਾਣ ਵਾਸਤੇ 100,000 ਡਾਲਰ ਦਾ ਇਨਾਮ ਵੀ ਰੱਖ ਦਿੱਤਾ ਗਿਆ ਹੈ। ਇਹ ਔਰਤ ਗਰੀਸ ਤੋਂ ਅਕਤੂਬਰ 2017 ਤੋਂ ਲਾਪਤਾ ਹੋ ਗਈ ਸੀ। ਜਿਸ ਵੱਲੋਂ ਆਪਣੇ ਨਿਵੇਸ਼ਕਾਂ ਤੋਂ ਭਾਰੀ ਰਕਮ ਇਕੱਠੀ ਕੀਤੀ ਗਈ ਹੈ ਅਤੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ। ਉਥੇ ਹੀ ਇਸ ਨੂੰ ਮੋਸਟ ਵਾਂਟਡ ਟੋਪ ਟੈਨ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਉਪਰ ਭਾਰੀ ਇਨਾਮ ਵੀ ਰੱਖਿਆ ਗਿਆ ਹੈ।



error: Content is protected !!