BREAKING NEWS
Search

ਇਹ 4 ਕੰਮ ਕਰਕੇ ਸੂਗਰ ਨੂੰ ਜੜ ਤੋਂ ਖਤਮ ਕਰੋ 100 % ਗਰੰਟੀ ਦੇ ਨਾਲ

ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਇਕ ਅਜਿਹੀ ਬਿਮਾਰੀ ਹੈ ਜੋ ਕਿਸੇ ਵਿਅਕਤੀ ਜਾ ਔਰਤ ਦਾ ਜੀਵਨ ਪੂਰੀ ਤਰ੍ਹਾਂ ਨਾਲ ਬਦਲ ਦਿੰਦੀ ਹੈ। ਸੂਗਰ ਦਾ ਰੋਗ ਹੋਣ ਤੇ ਸਰੀਰ ਵਿਚ ਇੰਸੁਲਿਨ ਦੀ ਕਮੀ ਹੋ ਜਾਂਦੀ ਹੈ ਅਤੇ ਟਾਈਪ 2 ਵਿਚ ਕੁਝ ਲੋਕ ਇਸਨੂੰ ਕੌਂਟਰੋਲ ਕਰਨ ਦੇ ਲਈ ਅੰਗਰੇਜ਼ੀ ਦਵਾਈਆਂ ਦਾ ਪ੍ਰਯੋਗ ਕਰਦੇ ਹਨ। ਪਰ ਤੁਸੀਂ ਸੂਗਰ ਦਾ ਇਲਾਜ ਦੇਸੀ ਉਪਾਅ ਜਾ ਘਰੇਲੂ ਇਲਾਜ ਦੇ ਨਾਲ ਘਰ ਵਿਚ ਹੀ ਕਰ ਸਕਦੇ ਹੋ। ਸੂਗਰ ਨੂੰ ਘੱਟ ਕਰਨ ਦੇ ਨਾਲ ਨਾਲ ਇਸ ਗੱਲ ਦੀ ਜਾਣਕਾਰੀ ਹੋਣਾ ਵੀ ਜਰੂਰੀ ਹੈ ਕਿ ਸੂਗਰ ਵਿਚ ਕੀ ਖਾਦਾਂ ਜਾਵੇ ਅਤੇ ਕੀ ਨਹੀਂ ਆਓ ਜਾਣਦੇ ਹਾਂ ਇਸ ਸਭ ਦੇ ਬਾਰੇ ਵਿੱਚ।

ਸੂਗਰ ਹੋਣ ਦੇ ਬਾਅਦ ਵੀ ਕੁਝ ਲੋਕ ਆਪਣੇ ਆਹਾਰ ਤੇ ਕੌਂਟਰੋਲ ਨਹੀਂ ਰੱਖਦੇ ਹਨ ਅਤੇ ਜੋ ਮਨ ਵਿਚ ਆਏ ਉਹ ਖਾ ਲੈਂਦੇ ਹਨ ਕੁਝ ਪਦਾਰਥ ਹਨ ਜਿੰਨਾ ਨਹੀਂ ਨਹੀਂ ਖਾਣਾ ਚਾਹੀਦਾ ਹੈ। ਕੁਝ ਲੋਕ ਸੂਗਰ ਵੱਧ ਜਾਣ ਦੇ ਡਰ ਤੋਂ ਖਾਣਾ ਪੀਣਾ ਤੱਕ ਛੱਡ ਦਿੰਦੇ ਹਨ। ਇਸਦਾ ਮੁਖ ਕਾਰਨ ਹੈ ਸਹੀ ਜਾਣਕਾਰੀ ਦਾ ਨਾ ਹੋਣਾ ਸੂਗਰ ਦੇ ਵਿਚ ਕੀ ਖਾਦਾਂ ਜਾਵੇ ਕੀ ਨਹੀਂ ਇਸ ਗੱਲ ਦੀ ਜਾਣਕਾਰੀ ਹੋਣ ਤੇ ਹੀ ਸੂਗਰ ਨੂੰ ਕਾਫੀ ਹੱਦ ਤੱਕ ਕੌਂਟਰੋਲ ਕਰ ਸਕਦੇ ਹਾਂ। ਪੂਰੇ ਦਿਨ ਵਿਚ ਸੂਗਰ ਦੇ ਰੋਗੀ ਨੂੰ 1600 ਤੋਂ 1700 ਤੱਕ ਕੈਲੋਰੀ ਲੈਣੀ ਚਾਹੀਦੀ ਹੈ। ਸੂਗਰ ਠੀਕ ਰਹੇ ਇਸ ਲਈ ਸਹੀ ਸਮੇ ਤੇ ਭੋਜਨ ਜਰੂਰ ਲਵੋ। ਜੇਕਰ ਤੁਸੀਂ ਆਪਣੇ ਦਿਨ ਭਰ ਦੇ ਕੰਮਾਂ ਵਿਚ ਯੋਗ ਅਤੇ ਕਸਰਤ ਨੂੰ ਵੀ ਸ਼ਾਮਿਲ ਕਰੋ ਤਾ ਇਸ ਨਾਲ ਵੀ ਤੁਸੀਂ ਕਾਫੀ ਹੱਦ ਤੱਕ ਸੂਗਰ ਕੌਂਟਰੋਲ ਕਰ ਸਕਦੇ ਹੋ।

ਸੂਗਰ ਵਿਚ ਗੁੜ ਖਾ ਸਕਦੇ ਹਾਂ ਨਹੀਂ ਇਹ ਵੀ ਇੱਕ ਸਵਾਲ ਹੈ। ਇਹ ਗੱਲ ਤਾ ਅਸੀਂ ਸਭ ਜਾਣਦੇ ਹਾਂ ਕਿ ਸੂਗਰ ਵਿਚ ਮਿੱਠਾ ਖਾਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਪਰ ਫਿਰ ਵੀ ਲੋਕ ਇਸ ਗੱਲ ਨੂੰ ਜਾਨਣਾ ਚਹੁੰਦੇ ਹਨ ਕਿ ਉਹ ਗੁੜ ਖਾ ਸਕਦੇ ਹਨ ਜਾ ਨਹੀਂ ਵੈਸੇ ਸਿਹਤ ਦੇ ਲਈ ਗੁੜ ਦੇ ਬਹੁਤ ਲਾਭ ਹਨ ਪਰ ਸੂਗਰ ਦੇ ਰੋਗੀਆਂ ਨੂੰ ਇਸਨੂੰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਆ.ਇਸ ਵਿਚ ਕਾਫੀ ਜਿਆਦਾ ਕੈਲਰੀ ਹੁੰਦੀ ਹੈ ਅਤੇ ਸਰੀਰ ਵਿਚ ਜਾ ਕੇ ਇਹ ਸੂਗਰ ਦੀ ਮਾਤਰਾ ਤੇਜੀ ਨਾਲ ਵਧਾ ਦਿੰਦਾ ਹੈ। ਗੁੜ ਵਿਚ ਚੀਨੀ ਦੀ ਮਾਤਰਾ ਸਾਮਾਨ ਹੀ ਹੈ ਅਤੇ ਖੂਨ ਵਿਚ ਇਸਦਾ ਪ੍ਰਭਾਵ ਵੀ ਚੀਨੀ ਦੇ ਵਾਂਗ ਹੀ ਹੈ। ਸੂਗਰ ਦੇ ਰੋਗੀਆਂ ਦੇ ਲਈ ਗੁੜ ਲਾਭਦਾਇਕ ਨਹੀਂ ਹੈ। ਦੋਨੋ ਹੀ ਸਰੀਰ ਤੇ ਬਰਾਬਰ ਪ੍ਰਭਾਵ ਪਾਉਂਦੇ ਹਨ। ਪਰ ਫਿਰ ਵੀ ਤੁਸੀਂ ਇਸਦੇ ਬਾਰੇ ਵਿਚ ਆਪਣੇ ਚਿਕਸਤਕ ਨਾਲ ਸਲਾਹ ਕਰ ਸਕਦੇ ਹੋ।

ਸੂਗਰ ਵਿਚ ਖਾਣ ਵਾਲੇ ਫਲ ਵਿੱਚ ਔਲਾ,ਪਪੀਤਾ,ਖਰਬੂਜਾ ,ਅਮਰੂਦ ,ਜਾਮਣ ,ਨਿਬੂ ,ਅਤੇ ਸੰਤਰਾ ਤੁਸੀਂ ਖਾ ਸਕਦੇ ਹੋ। ਹਰ ਰੋਜ 100 ਤੋਂ 150 ਗ੍ਰਾਮ ਫਲ ਜਰੂਰ ਖਾਓ। ਸਬਜ਼ੀਆਂ ਵਿਚ ਭਿੰਡੀ ,ਖੀਰਾ,ਸ਼ਿਮਲਾ ਮਿਰਚ,ਗਾਜਰ,ਬ੍ਰੋਕਲੀ,ਸ਼ਲਗਮ,ਕੱਕੜੀ,ਕੱਦੂ ,ਸਰੋ ਦਾ ਸਾਗ,ਬੰਦ ਗੋਭੀ,ਫੁਲ ਗੋਭੀ ,ਮੂਲੀ,ਟਮਾਟਰ,ਅਤੇ ਕਰੇਲਾ ਤੁਸੀਂ ਖਾ ਸਕਦੇ ਹੋ। ਇਸਦੇ ਬਿਨਾ ਮੇਥੀ ,ਪਾਲਕ ਅਤੇ ਹੋਰ ਹਰੀਆਂ ਸਬਜ਼ੀਆਂ ਵੀ ਖਾ ਸਕਦੇ ਹੋ। ਬ੍ਰਾਊਨ ਬ੍ਰੇਡ ਅਤੇ ਦਲੀਆ ਖਾ ਸਕਦੇ ਹੋ। ਚੋਕਰ ਮਿਲਿਆ ਆਟਾ ,ਬ੍ਰਾਊਨ ਬ੍ਰੈਡ,ਬਿਨਾ ਪਾਲਿਸ਼ ਵਾਲੇ ਚੋਲ਼ਾ ਦਾ ਸੇਵ ਕਰ ਸਕਦੇ ਹੋ। ਸਾਬਤ ਕਾਲੇ ਚਨੇ,ਅੰਕੁਰਿਤ ਦਾਲਾਂ ,ਚਨੇ ,ਸੋਇਆਬੀਨ ਅਤੇ ਰਾਜਮਾਂਹ ਖਾਓ। ਸੂਗਰ ਵਿਚ ਨਾਨ ਵੇਜ ਨਾ ਖਾਓ। ਇਸਦੇ ਬਿਨਾ ਦਾਲਚੀਨੀ,ਲਸਣ ਅਤੇ ਮੇਥੀ ਬਲੱਡ ਵਿਚ ਗਲੂਕੋਜ਼ ਲੈਵਲ ਘੱਟ ਕਰਦੇ ਹਨ ਨਮਕੀਨ ਲੱਸੀ,ਤੁਸੀਂ ਗ੍ਰੀਨ ਟੀ ਪੀ ਸਕਦੇ ਹੋ। ਘੱਟ ਫੈਟ ਵਾਲਾ ਦੁੱਧ,ਦਹੀ ਅਤੇ ਪਨੀਰ ਖਾ ਸਕਦੇ ਹੋ



error: Content is protected !!