=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਇਥੇ ਇੰਦਰਦੇਵ ਨੂੰ ਖੁਸ਼ ਕਰਨ ਲਈ 2 ਮੁੰਡਿਆਂ ਨੇ ਕਰਵਾਇਆ ਵਿਆਹ, ਦਸਿਆ ਜਾ ਰਿਹਾ ਪੁਰਾਣੀ ਰਿਵਾਇਤ

ਆਈ ਤਾਜਾ ਵੱਡੀ ਖਬਰ  

ਇੰਦਰਦੇਵ ਨੂੰ ਖੁਸ਼ ਕਰਨ ਲਈ ਨੌਜਵਾਨਾਂ ਦੇ ਚੁੱਕਿਆਂ ਹੈਰਾਨ ਕਰਨ ਵਾਲ ਕਦਮ। ਆਪਸ ਵਿੱਚ ਕਰਵਾਇਆ ਵਿਆਹ। ਕਿਸੇ ਪੁਰਾਣੀ ਰਿਵਾਇਤ ਦਾ ਦਿੱਤਾ ਹਵਾਲਾ। ਇਸ ਹੈਰਾਨ ਕਰਨ ਵਾਲਾ ਮਾਮਲਾ ਕਰਨਾਟਕ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਦੇ ਮਾਂਡਿਆ ਜ਼ਿਲ੍ਹੇ ‘ਚ ਭਗਵਾਨ ਇੰਦਰ ਨੂੰ ਖੁਸ਼ ਕਰਨ ਲਈ ਦੋ ਲੜਕਿਆਂ ਨੇ ਆਪਸ ‘ਚ ਵਿਆਹ ਕਰਵਾ ਲਿਆ। ਇੱਕ ਮੁੰਡਾ ਲਾੜਾ ਬਣ ਗਿਆ ਤੇ ਦੂਜਾ ਲਾੜੀ ਬਣਿਆ। ਦੋਵਾਂ ਨੂੰ ਰਵਾਇਤੀ ਕੱਪੜੇ ਪਹਿਨਾ ਕੇ ਫੇਰੇ ਦਿਵਾਏ ਗਏ ਸਨ। ਦੱਸ ਦਈਏ ਕਿ ਕ੍ਰਿਸ਼ਨਰਾਜਪੇਟ ਬਲਾਕ ਦੇ ਗੰਗੇਨਹੱਲੀ ਪਿੰਡ ਵਿੱਚ ਹੋਏ ਵਿਆਹ ਸਮਾਗਮ ਵਿੱਚ ਪੂਰੇ ਪਿੰਡ ਨੂੰ ਦਾਵਤ ਵੀ ਦਿੱਤੀ ਗਈ।

ਹਾਲਾਂਕਿ, ਉਨ੍ਹਾਂ ਨੇ ਇਸ ਸਭ ਕੁਝ ਨੂੰ ਇਕ ਪੁਰਾਣੀ ਰੀਤ ਹੀ ਕਿਹਾ। ਉਥੇ ਹੀ ਪਿੰਡ ਵਾਸੀਆਂ ਨੇ ਵਿਆਹ ਅਤੇ ਦਾਵਤ ਦੀ ਸਦੀਆਂ ਪੁਰਾਣੀ ਰਿਵਾਇਤ ਦੀ ਪਾਲਣਾ ਕੀਤੀ। ਕਿਹਾ ਜਾ ਰਿਹਾ ਹੈ ਕਿ ਇਹ ਸਭ ਕੁਝ ਇਸ ਲਈ ਹੋਇਆ ਤਾਂ ਜੋ ਇਸ ਵਾਰ ਪਿੰਡ ਵਿੱਚ ਚੰਗੀ ਬਾਰਿਸ਼ ਹੋ ਸਕੇ। ਇਸ ਮੌਕੇ ਉੱਤੇ ਗੰਗੇਨਹੱਲੀ ਪਿੰਡ ਦੇ ਲੋਕਾਂ ਨੇ ਕਿਹਾ ਕਿ ਕਰਨਾਟਕ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਘੱਟ ਮੀਂਹ ਪਿਆ ਹੈ। ਪਿੰਡ ਦੇ ਲੋਕ ਇਕੱਠੇ ਹੋਏ ਅਤੇ ਭਗਵਾਨ ਇੰਦਰ ਨੂੰ ਖੁਸ਼ ਕਰਨ ਦੀ ਆਪਣੀ ਸਦੀਆਂ ਪੁਰਾਣੀ ਰਿਵਾਇਤ ਦੀ ਪਾਲਣਾ ਕੀਤੀ।

ਅਸੀਂ ਭਗਵਾਨ ਇੰਦਰ ਅੱਗੇ ਅਰਦਾਸ ਕੀਤੀ ਕਿ ਇਸ ਵਾਰ ਸਾਨੂੰ ਚੰਗੀ ਬਾਰਿਸ਼ ਦਿੱਤੀ ਜਾਵੇ।ਕਿਹਾ ਜਾ ਰਿਹਾ ਹੈ ਕਿ ਸਾਲ 2017 ‘ਚ ਬੇਂਗਲੁਰੂ ‘ਚ ਅਜਿਹਾ ਹੀ ਪ੍ਰਤੀਕਾਤਮਕ ਵਿਆਹ ਹੋਇਆ ਸੀ। ਇਸ ਤੋਂ ਬਾਅਦ ਇੰਦੌਰ ਦੇ ਮੁਸਾਖੇੜੀ ‘ਚ ਦੋ ਨੌਜਵਾਨਾਂ ਦਾ ਵਿਆਹ ਹੋਇਆ ਸੀ। ਦੋਵਾਂ ਮੁੰਡਿਆਂ ਲਈ ਮੰਡਪ ਸਜਾਇਆ ਗਿਆ ਅਤੇ ਦੋਵਾਂ ਨੇ ਸੱਤ ਫੇਰੇ ਲਏ। ਇਸ ਵਿੱਚ ਦੋਵਾਂ ਪਾਸਿਆਂ ਤੋਂ ਸਥਾਨਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।

ਜੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਮੁਤਾਬਕ ਇਸ ਸਾਲ ਦੇਸ਼ ਭਰ ਵਿੱਚ ਮਾਨਸੂਨ ਦੇ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਕਰਨਾਟਕ ‘ਚ ਲੋਕ ਅਜੇ ਵੀ ਗਰਮੀ ਦੀ ਮਾਰ ਝੱਲ ਰਹੇ ਹਨ। ਇਸੇ ਲਈ ਇੱਥੇ ਲੋਕ ਸਾਲਾਂ ਪੁਰਾਣੀ ਰਵਾਇਤ ਦੇ ਤਹਿਤ ਰੱਬ ਅੱਗੇ ਚੰਗੀ ਮੀਂਹ ਦੀ ਅਰਦਾਸ ਕਰ ਰਹੇ ਹਨ।




error: Content is protected !!