BREAKING NEWS
Search

ਹੋ ਜਾਵੋ ਸਾਵਧਾਨ ਪੰਜਾਬ ਚ ਇਸ ਚੀਜ ਨੇ ਮਚਾਈ ਹਾਹਾਕਾਰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

11 ਲੋਕਾਂ ਦੀ ਜਾਨ ‘ਤੇ ਭਾਰੀ ਪਿਆ ਬਰਗਰ..

ਆਨਲਾਈਨ ਨੇ ਬੇਸ਼ਕ ਸਾਡੀ ਜਿੰਦਗੀ ਬਹੁਤ ਸੁਖਾਲੀ ਬਣਾ ਦਿੱਤੀ ਹੈ ਪਰ ਕਈ ਵਾਰ ਇਸਤੋਂ ਕੀਤੀ ਖਰੀਦਾਰੀ ਸਾਡੀ ਜ਼ਿੰਦਗੀ ’ਤੇ ਵੀ ਭਾਰੀ ਪੈ ਜਾਂਦੀ ਹੈ। ਅਜਿਹੀ ਹੀ ਘਟਨਾ ਰੋਪੜ ਦੇ ਨੰਗਲ ਵਿੱਚ ਵਾਪਰੀ ਹੈ, ਜਿੱਥੇ ਆਨਲਾਈਨ ਤੋਂ ਆਡਰ ਕੀਤੇ ਬਰਗਰ ਖਾਣ ਨਾਲ 7 ਲੋਕ ਬਿਮਾਰ ਹੋ ਗਏ। ਹਾਲਤ ਇਸ ਕਦਰ ਵਿਗੜੀ ਕਿ ਉਨ੍ਹਾਂ ਨੂੰ ਨੇੜੇ ਦੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਨਵਾਂ ਨੰਗਲ ਐੱਨਐੱਫਐੱਲ ਹਸਪਤਾਲ ‘ਚ ਭਰਤੀ ਸੈਕਟਰ 5 ਦੀ ਨੇਹਾ ਤੇ ਬਾਸ ਪਿੰਡ ਦੀ ਨੀਲਮ ਉਸ ਦੀ ਬੇਟੀ ਬਬੀਤਾ, ਭੈਣ ਰੈਨੂ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਨਲਾਈਨ ਬਰਗਰ ਆਡਰ ਕਰਵਾਇਆ ਸੀ, ਬਰਗਰ ਖਾਂਦੇ ਹੀ ਉਨ੍ਹਾਂ ਦੀ ਤਬੀਅਤ ਅਚਾਨਕ ਵਿਗੜ ਗਈ।

ਇਸ ਤਰ੍ਹਾਂ ਕੁੱਝ ਚਾਰ ਲੋਕਾਂ ਨੇ ਸੈਕਟਰ-2 ਸਥਿਤ ਦੁਕਾਨ ‘ਤੇ ਜਾ ਕੇ ਬਰਗਰ ਖਾਧਾ ਸੀ। ਬਰਗਰ ਖਾਂਦੇ ਹੀ ਲੋਕ ਉਲਟੀਆਂ ਕਰਨ ਲੱਗੇ ਤੇ ਤਬੀਅਤ ਖਰਾਬ ਹੋ ਗਈ।error: Content is protected !!