ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅਬੋਹਰ- ਹਲਕਾ ਬੱਲੂਆਣਾ ਦੇ ਪਿੰਡ ਧਰਮਪੁਰਾ ਵਿਖੇ ਦੋ ਸਾਲ ਦਾ ਬੱਚਾ ਖੇਡਦਾ ਖੇਡਦਾ ਛੱਪੜ ‘ਚ ਡਿਗ ਪਿਆ ਜਿਸ ਕਾਰਨ ਡੁੱਬਣ ਨਾਲ ਉਸ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ, ਹਰਮਨ ਦਾ ਘਰ ਛੱਪੜ ਦੇ ਕੋਲ ਹੀ ਹੈ।
ਅੱਜ ਸਵੇਰੇ ਉਹ ਖੇਡਦਾ ਖੇਡਦਾ ਅਚਾਨਕ ਛੱਪੜ ਕੋਲ ਚਲਾ ਅਤੇ ਉਸ ‘ਚ ਡਿਗ ਪਿਆ। ਘਰ ਦੇ ਉਸ ਨੂੰ ਆਸ ਪਾਸ ਭਾਲਦੇ ਰਹੇ ਪਰ ਬਾਅਦ ‘ਚ ਪਤਾ ਲੱਗਿਆ ਕਿ ਹਰਮਨ ਛੱਪੜ ‘ਚ ਡੁੱਬ ਗਿਆ ਹੈ । ਆਸ ਪਾਸ ਦੇ ਲੋਕਾਂ ਨੇ ਸ਼ੱਕ ਪੈਣ ‘ਤੇ ਛੱਪੜ ਦਾ ਪਾਣੀ ਬਾਹਰ ਕੱਢਿਆ ਤੇ ਉਸ ‘ਚੋਂ ਹਰਮਨ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।
Home ਤਾਜਾ ਜਾਣਕਾਰੀ ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਮਾਪਿਆਂ ਦੀ ਇਸ ਗਲਤੀ ਨਾਲ ਤੜਫ ਤੜਫ ਕੇ ਗਈ ਫੁੱਲ ਭਰ ਜਵਾਕ ਦੀ ਜਾਨ
ਤਾਜਾ ਜਾਣਕਾਰੀ