=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਦੇਖੋ ਜਦੋਂ ਵਿਆਹ ਵਿਚ ਪਹੁੰਚ ਕੇ ਲਾੜੇ ਦੀ ਸਹੇਲੀ ਨੇ ਪਾ ਦਿੱਤਾ ਗਾਹ,ਦੇਖੋ ਪੂਰੀ ਖ਼ਬਰ

ਪ੍ਰੇਮ ਅਤੇ ਵਿਆਹ ਇਹ ਦੋਨੋਂ ਹੀ ਬਹੁਤ ਗੰਭੀਰ ਮਾਮਲੇ ਹੁੰਦੇ ਹਨ |ਵਿਅਕਤੀ ਜਿਸਦੇ ਨਾਲ ਪ੍ਰੇਮ ਕਰਦਾ ਹੈ ਇਹ ਜਰੂਰੀ ਨਹੀਂ ਕਿ ਉਸਦੇ ਨਾਲ ਹੀ ਵਿਆਹ ਕਰਵਾਏ |ਪ੍ਰੇਮੀ ਜਾਂ ਪ੍ਰੇਮਿਕਾ ਦੇ ਨਾਲ ਵਿਆਹ ਨਾ ਕਰਨ ਦੀਆਂ ਕਈ ਸਾਰੀਆਂ ਵਜ੍ਹਾਂ ਹੋ ਸਕਦੀਆਂ ਹਨ |ਮਤਲਬ ਘਰਦੇ ਨਹੀਂ ਮੰਨ ਰਹੇ,ਤੁਸੀਂ ਟਾਇਮ ਪਾਸ ਕਰ ਰਹੇ ਹੋ ਜਾਂ ਫਿਰ ਕੁੱਝ ਸਮੇਂ ਤੋਂ ਬਾਅਦ ਇੱਕ ਦੂਸਰੇ ਨੂੰ ਨਾ ਪਸੰਦ ਕਰਨ ਲੱਗੇ ਹੋ |ਖੈਰ ਵਜ੍ਹਾ ਜੋ ਵੀ ਹੋਵੇ ਪਰ ਤੁਹਾਨੂੰ ਇਸ ਮਾਮਲੇ ਵਿਚ ਪਹਿਲਾਂ ਤੋਂ ਹੀ ਆਪਣੇ ਸਾਥੀ ਦੇ ਨਾਲ ਪੱਕਾ ਕਰ ਲੈਣਾ ਚਾਹੀਦਾ ਹੈ |ਖਾਸ ਕਰ ਜਦ ਗੱਲ ਵਿਆਹ ਦੀ ਆਉਂਦੀ ਹੈ ਤਾਂ ਆਪਣੇ ਪਹਿਲੇ ਪ੍ਰੇਮੀ ਜਾਂ ਪ੍ਰੇਮਿਕਾ ਦੇ ਨਾਲ ਗੱਠਜੋੜ ਜਾਂ ਰਿਸ਼ਤਾ ਤੋੜ ਲੈਣਾ ਚਾਹੀਦਾ ਹੈ |

ਜੇਕਰ ਤੁਸੀਂ ਸਾਹਮਣੇ ਵਾਲੇ ਨੂੰ ਝਾਂਸੇ ਵਿਚ ਰੱਖਦੇ ਹੋ ਤਾਂ ਬਾਅਦ ਵਿਚ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਾਈ ਸਕਦਾ ਹੈ |ਕੁੱਝ ਅਜਿਹਾ ਹੀ ਹਰਿਦੁਆਰ ਦੇ ਸਿਕਰੋੜਾ ਭਗਵਾਨਪੁਰ ਵਿਚ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਹੋਇਆ |ਜਿੱਥੇ ਉਸਦੀ ਪ੍ਰੇਮਿਕਾ ਨੇ ਵਿਆਹ ਦੇ ਵਿਚ ਹੀ ਉਸਦੀ ਚੰਗੀ ਤਰਾਂ ਕੁੱਟਮਾਰ ਕਰ ਦਿੱਤੀ |ਦਰਾਸਲ ਨੌਜਵਾਨ ਦੀ ਬਾਰਾਤ ਉਤਰਾਖੰਡ ਦੇ ਵਿਕਾਸਨਗਰ ਵਿਚੋਂ ਆਈ ਹੋਈ ਸੀ |ਇੱਥੇ ਸ਼ੁਰੂ ਵਿਚ ਤਾਂ ਸਭ ਕੁੱਝ ਠੀਕ ਰਿਹਾ |ਲੜਕੀ ਵਾਲਿਆਂ ਨੇ ਲਾੜੇ ਦਾ ਬੜੇ ਜੋਰ-ਸ਼ੋਰ ਦੇ ਨਾਲ ਸਵਾਗਤ ਕੀਤਾ |ਇਸ ਤੋਂ ਬਾਅਦ ਜਿਵੇਂ ਹੀ ਲਾੜਾ ਮੰਡਪ ਵਿਚ ਪਹੁੰਚਿਆ ਤਾਂ ਉਸਦੀ ਪਹਿਲੀ ਪ੍ਰੇਮਿਕਾ ਉੱਥੇ ਆ ਗਈ ਬਸ ਫਿਰ ਕੀ ਸੀ |ਉਸ ਪ੍ਰੇਮਿਕਾ ਨੇ ਵਿਆਹ ਵਿਚ ਵੱਡਾ ਤਮਾਸ਼ਾ ਖੜ੍ਹਾ ਕਰ ਦਿੱਤਾ |ਇੰਨਾਂ ਹੀ ਨਹੀਂ ਉਸਦੀ ਪ੍ਰੇਮਿਕਾ ਨੇ ਉਸਦੀ ਕੁੱਟਮਾਰ ਕੀਤੀ |

ਇਹ ਨਜਾਰਾ ਦੇਖ ਕੇ ਲੜਕੀ ਵਾਲਿਆਂ ਨੇ ਵਿਆਹ ਰੋਕ ਦਿੱਤਾ |ਲਾੜੇ ਦੀ ਚੰਗੀ ਤਰਾਂ ਕੁੱਟਮਾਰ ਕਰਨ ਤੋਂ ਬਾਅਦ ਪ੍ਰੇਮਿਕਾ ਉਸਨੂੰ ਪੁਲਿਸ ਸਟੇਸ਼ਨ ਲੈ ਗਈ |ਉਤ੍ਥੇ ਉਸਨੇ ਲਾੜੇ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ |ਉਸਦਾ ਕਹਿਣਾ ਸੀ ਕਿ ਲਾਨੇ ਨੇ ਉਸਨੂੰ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਸੰਬੰਧ ਬਣਾਏ ਸਨ |ਇਸ ਤੋਂ ਇਲਾਵਾ ਨਾਲ ਹੀ ਉਸਨੇ ਲਾੜੇ ਦੇ ਉੱਪਰ ਮਾਰਕੁੱਟ ਕਰਨ ਦਾ ਵੀ ਆਰੋਪ ਲਗਾਇਆ |ਉੱਧਰ ਸਥਾਨਕ ਲੋਕਾਂ ਨੇ ਵੀ ਲੜਕੀ ਦੀ ਗੱਲ ਸੁਣਨ ਤੋਂ ਬਾਅਦ ਉਸਦਾ ਹੀ ਸਾਥ ਦਿੱਤਾ |ਇਸ ਤਰਾਂ ਲਾੜੇ ਦਾ ਵਿਆਹ ਤਮਾਸ਼ੇ ਵਿਚ ਬਦਲ ਗਿਆ |

ਜਾਣਕਾਰੀ ਦੇ ਮੁਤਾਬਿਕ ਲਾੜਾ ਅਤੇ ਉਸਦੀ ਗਰਲਫ੍ਰੈਂਡ ਇੱਕ ਦੂਸਰੇ ਦੇ ਨਾਲ ਪਿੱਛਲੇ ਤਿੰਨ ਸਾਲਾਂ ਤੋਂ ਰਿਲੇਸ਼ਨਸ਼ਿਪ ਦੇ ਵਿਚ ਰਹਿ ਰਹੇ ਸਨ |ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ |ਉੱਧਰ ਸ਼ੋਸ਼ਲ ਮੀਡੀਆ ਤੇ ਵੀ ਲੋਕਾਂ ਦਾ ਇਹੀ ਕਹਿਣਾ ਹੈ ਕਿ ਲਾੜੇ ਨੇ ਪ੍ਰੇਮਿਕਾ ਨੂੰ ਧੋਖਾ ਦੇ ਕੇ ਠੀਕ ਨਹੀਂ ਕੀਤਾ |ਜੇਕਰ ਤੁਸੀਂ ਕਿਸੇ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੇ ਤਾਂ ਇਹ ਗੱਲ ਪਹਿਲਾਂ ਤੋਂ ਹੀ ਉਸ ਨਾਲ ਪੱਕੀ ਕਰ ਲੈਣੀ ਚਾਹੀਦੀ ਹੈ |ਜੇਕਰ ਇਸ ਤੋਂ ਬਾਅਦ ਵੀ ਸਾਹਮਣੇ ਵਾਲੇ ਨੂੰ ਕੋਈ ਤਕਲੀਫ਼ ਨਹੀਂ ਹੈ ਤਾਂ ਤੁਸੀਂ ਗਰਲਫ੍ਰੈਂਡ ਅਤੇ ਬੁਆਏਫ੍ਰੈਂਡ ਬਣ ਕੇ ਰਹਿ ਸਕਦੇ ਹੋ |




error: Content is protected !!