BREAKING NEWS
Search

ਹੁਣੇ ਦੁਪਹਿਰੇ ਰਾਮ ਰਹੀਮ ਦੀ ਗੰਦੀ ਕਰਤੂਤ ਦਾ ਹੋਇਆ ਖੁਲਾਸਾ ਦੇਖਕੇ ਚੋਂਕ ਜਾਵੋਂਗੇ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਵੱਡਾ ਖੁਲਾਸਾ, ਸਿਰਸਾ ਦੇ ਡੇਰਾ ‘ਚੋਂ ਮਿਲੇ …..

ਬੇਅਦਬੀਆਂ ਦੇ ਮਾਮਲੇ ਵਿੱਚ ਵੱਡਾ ਖੁਲਾਸ ਹੋਇਆ ਹੈ। ਸਿਰਸਾ ਦੇ ਡੇਰਾ ਚੋਂ ਬੇਅਦਬੀਆਂ ਦੇ ਨਿਰਦੇਸ਼ ਮਿਲੇ ਸਨ। ਇਸ ਮਾਮਲੇ ਦਾ ਖੁਲਾਸਾ ਵਿਸ਼ੇਸ਼ ਜਾਂਚ ਟੀਮ(SIT ) ਨੇ ਕੀਤਾ ਹੈ।

ਇਸ ਮਾਮਲੇ ਵਿੱਚ SIT ਨੇ ਕੋਰਟ ਵਿੱਚ ਚਲਾਨ ਪੇਸ਼ ਕੀਤਾ ਹੈ। SIT ਮੁਖੀ ਆਰ.ਐੱਸ. ਖੱਟੜਾ ਨੇ ਚਾਲਾਨ ਪੇਸ਼ ਕੀਤਾ ਹੈ। ਇਸ ਚਾਲਾਨ ਵਿੱਚ 5 ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਦੋ ਵੱਖੋ ਵੱਖ ਮਾਮਲਿਆਂ ‘ਚ ਚਾਲਾਨ ਪੇਸ਼ ਹੋਏ। ਮੋਗਾ ਦੇ ਪਿੰਡ ਮਲਕੇ ਤੇ ਬਠਿੰਡਾ ਦੇ ਗੁਰੂਸਰ ਵਿੱਚ ਬੇਅਦਬੀਆਂ ਹੋਈਆਂ ਸਨ ।

ਦੋਹਾਂ ਮਾਮਲਿਆਂ ਵਿੱਚ ਕੁਲ 11 ਲੋਕਾਂ ਖਿਲਾਫ ਚਾਲਾਨ ਪੇਸ਼ ਹੋਏ ਹਨ।

ਮਲਕੇ ਮਾਮਲੇ ਵਿੱਚ 5 ਤੇ ਗੁਰੂਸਰ ਮਾਮਲੇ ਵਿੱਚ 6 ਖਿਲਾਫ ਚਾਲਾਨ ਪੇਸ਼ ਹੋਏ ਹਨ।

ਇਸ ਸਬੰਧ ਵਿੱਚ 3 ਲੋਕਾਂ ਖਿਲਾਫ ਵਾਰੰਟ ਜਾਰੀ ਹੋਏ ਹਨ, ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ



error: Content is protected !!