BREAKING NEWS
Search

ਵਿਆਹ ਕਰਕੇ ਮੁਸਲਮਾਨ ਮੁੰਡੇ ਨਾਲ ਬਰਬਾਦ ਹੋਈ ਤਾਰਾ ਦੀ ਜ਼ਿੰਦਗੀ ਬੋਲੀ ਮੇਰੇ ਵਰਗੀ ਗਲਤੀ ਕੋਈ ਕੁੜੀ ਨਾ ਕਰੇ

ਨੈਸ਼ਨਲ ਸ਼ੂਟਰ ਤਾਰਾ ਸ਼ਾਹਦੇਵ ਦੇ ਨਾਲ ਲਵ ਜਹਾਦ ਦੇ ਮਾਮਲੇ ਵਿਚ ਹਾਲ ਹੀ ਵਿਚ ਕੋਰਟ ਵਿਚ ਸੁਣਵਾਈ ਹੋਈ ਤਾਰਾ ਨੇ ਕੋਰਟ ਵਿਚ ਦੱਸਿਆ ਕਿ ਕਿਵੇਂ ਉਸਨੂੰ ਠੱਗਿਆ ਗਿਆ। ਇੱਕ ਮੁਸਲਮਾਨ ਨੇ ਝੂਠ ਬੋਲ ਕੇ ਉਸ ਨਾਲ ਵਿਆਹ ਕਰਵਾ ਕੇ ਫਿਰ ਉਸਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਤਾਰਾ ਇੱਕ ਅੰਤਰ ਰਾਸ਼ਟਰੀ ਪੱਧਰ ਦੀ ਨਿਸ਼ਾਨੇਬਾਜ ਹੈ ਤਾਰਾ ਦੇ ਅਨੁਸਾਰ ਸਾਲ 2014 ਵਿਚ 7 ਜੁਲਾਈ ਨੂੰ ਉਸਦਾ ਵਿਆਹ ਸ਼ਹਿਰ ਦੇ ਰੇਡੀਏਸ਼ਨ ਬਲੂ ਹੋਟਲ ਵਿਚ ਰਣਜੀਤ ਸਿੰਘ ਕੋਹਲੀ ਨਾਲ ਦੇ ਇੱਕ ਵਿਅਕਤੀ ਨਾਲ ਹੋਇਆ ਸੀ ਪਰ ਵਿਆਹ ਦੇ ਬਾਅਦ ਤੋਂ ਹੀ ਉਸ ਤੇ ਜਾਨਵਰਾਂ ਦੇ ਵਾਂਗ ਅਤਿਆਚਾਰ ਹੋਣ ਲੱਗੇ ਤਾਰਾ ਨੂੰ ਜਦੋ ਪਤਾ ਲੱਗਿਆ ਕਿ ਉਸਦੇ ਪਤੀ ਦਾ ਨਾਮ ਰਣਜੀਤ ਸਿੰਘ ਨਹੀਂ ਬਲਕਿ ਰਕੀਬੁਲ ਹਸਨ ਹੈ ਤਾ ਉਸ ਜ਼ੁਲਮ ਦੀ ਹੱਦ ਕਰ ਦਿੱਤੀ ਤਾਰਾ ਤੇ ਜਬਰਦਸਤੀ ਧਰਮ ਪਰਵਰਤਨ ਕਰਨ ਦਾ ਦਬਾਅ ਬਣਾਇਆ ਜਾਣ ਲੱਗਾ ਸੱਸ ਕਹਿੰਦੀ ਸੀ ਕਿ ਧਰਮ ਬਦਲ ਲੈ ਨਹੀਂ ਤਾ ਉਸਦੇ ਬਿਸਤਰ ਤੇ ਰੋਜ ਇੱਕ ਨਵਾਂ ਆਦਮੀ ਭੇਜੇਗੀ।

7 ਜੁਲਾਈ ਨੂੰ ਹਿੰਦੂ ਰੀਤੀ ਰਿਵਾਜ ਦੇ ਨਾਲ ਤਾਰਾ ਅਤੇ ਰਣਜੀਤ ਦਾ ਵਿਆਹ ਹੋਇਆ ਸੀ ਵਿਆਹ ਦੇ ਦਿਨ ਅੰਤਰ ਰਾਸ਼ਟਰੀ ਪੱਧਰ ਦੀ ਸ਼ੂਟਰ ਤਾਰਾ ਬੇਹੱਦ ਖੁਸ਼ ਸੀ ਉਸਦਾ ਵਿਆਹ ਇੱਕ ਨਿੱਜੀ ਕੰਪਨੀ ਦੇ ਮਾਲਕ ਰਣਜੀਤ ਸਿੰਘ ਨਾਲ ਹੋ ਰਿਹਾ ਸੀ ਪਰ ਵਿਆਹ ਦੇ ਇੱਕ ਮਹੀਨੇ ਬਾਅਦ ਹੀ ਹਾਲਤ ਇਹ ਹੈ ਕਿ ਤਾਰਾ ਠੀਕ ਤਰਾਂ ਚੱਲ ਵੀ ਨਹੀਂ ਸਕਦੀ ਅਸਲ ਵਿਚ ਤਾਰਾ ਦੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਝੂਠ,ਫਰੇਬ ਅਤੇ ਮੱਕਾਰੀ ਦੀ ਕਹਾਣੀ ਹੈ।
ਤਾਰਾ ਦਾ ਆਰੋਪ ਹੈ ਕਿ ਉਸਦੇ ਪਤੀ ਨੇ ਉਸਨੂੰ ਬੰਦੂਕ ਦੀ ਨੋਕ ਤੇ ਰੱਖ ਕੇ ਜਬਰਦਸਤੀ ਉਸਦੇ ਨਾਲ ਸਰੀਰਕ ਸਬੰਧ ਬਣਾਏ ਅਸਲ ਵਿਚ ਤਾਰਾ ਨੂੰ ਆਪਣੇ ਪਤੀ ਦੀ ਹਕੀਕਤ ਉਦੋਂ ਪਤਾ ਲੱਗੀ ਜਦ ਉਹਨਾਂ ਦੇ ਘਰ ਇਫਤਾਰ ਪਾਰਟੀ ਦਾ ਇੱਕ ਸੱਦਾ ਪੱਤਰ ਆਇਆ। ਵਿਆਹ ਦੇ ਬਾਅਦ ਤਾਰਾ ਦੇ ਸਹੁਰੇ ਵਿਚ ਇੱਕ ਦਿਨ ਝਾਰਖੰਡ ਦੇ ਇਕ ਮੰਤਰੀ ਹਾਜੀ ਹੁਸੈਨ ਅੰਸਾਰੀ ਦੇ ਵੱਲੋਂ ਇਫਤਾਰ ਪਾਰਟੀ ਦਾ ਸੱਦਾ ਆਇਆ ਇਸ ਵਿਚ ਜਨਾਬ ਰਕੀਬੁਲ ਹਸਨ ਖਾਨ ਦੇ ਨਾਮ ਦਾ ਜਿਕਰ ਸੀ ਜਿਸਨੂੰ ਦੇਖ ਕੇ ਤਾਰਾ ਚੌਕ ਉਠੀ ਇਸਦੇ ਬਾਅਦ ਹਕੀਕਤ ਪਰਦਾ ਦਰ ਪਰਦਾ ਖੁਲਦੀ ਗਈ

ਤਾਰਾ ਨੇ ਦੱਸਿਆ ਕਿ ਉਹਨਾਂ ਦੇ ਵਿਚ ਦਰਾਰ ਉਦੋਂ ਹੋਰ ਵੱਧ ਗਈ ਜਦ 9 ਜੁਲਾਈ ਨੂੰ ਉਸਦੇ ਪਤੀ ਨੇ 20-25 ਹਾਜੀਆਂ ਨੂੰ ਘਰ ਬੁਲਾਇਆ ਅਤੇ ਉਸ ਤੇ ਜਬਰਦਸਤੀ ਧਰਮ ਪਰਵਰਤਨ ਦੇ ਲਈ ਦਬਾਅ ਬਣਾਇਆ ਇਸ ਦੌਰਾਨ ਵਿਰੁੱਧ ਕਰਨ ਤੇ ਉਸਨੂੰ ਬੁਰੀ ਤਰਾਂ ਮਾਰਿਆ ਗਿਆ ਬਲਕਿ ਕਈ ਵਾਰ ਕੁੱਤੇ ਤੋਂ ਵੀ ਕਟਵਾਇਆ ਗਿਆ ਇਹੀ ਨਹੀਂ ਜੁਬਾਨ ਖੋਲਣ ਤੇ ਉਸਦੇ ਭਰਾ ਨੂੰ ਮਰਵਾਉਣ ਦੀਆ ਧਮਕੀਆਂ ਵੀ ਦਿੱਤੀਆ ਗਈਆਂ। ਰੱਖੜੀ ਵਾਲੇ ਦਿਨ ਉਹ ਕਿਸੇ ਤਰ੍ਹਾਂ ਰਾਂਚੀ ਦੇ ਕਿਸ਼ੋਰਗੰਜ ਇਲਾਕੇ ਵਿਚ ਆਪਣੇ ਪੇਕੇ ਆ ਗਈ ਅਤੇ ਮੌਕਾ ਪਾ ਕੇ ਕਾਗਜ ਦੇ ਇੱਕ ਟੁਕੜੇ ਤੇ ਆਪਣੇ ਬਾਰੇ ਲਿਖਿਆ ਉਸਨੂੰ ਲੱਗਾ ਕਿ ਕਿਸੇ ਦੀ ਨਜਰ ਪੈਣ ਤੇ ਕੋਈ ਉਸਦੀ ਮਦਦ ਲਈ ਜ਼ਰੂਰ ਆਵੇਗਾ ਪਰ ਇਥੇ ਵੀ ਕਿਸਮਤ ਦਗਾ ਦੇ ਗਈ।

ਅਖੀਰ 17 ਅਗਸਤ ਨੂੰ ਉਸਦੇ ਘਰ ਕੰਮ ਕਰਨ ਵਾਲੇ ਇੱਕ ਨੌਕਰ ਤੋਂ ਫੋਨ ਲੈ ਕੇ ਆਪਣੇ ਭਰਾ ਨੂੰ ਦੁੱਖ ਦੱਸਿਆ ਇਸਦੇ ਨਾਲ ਹੀ ਆਪਣੇ ਭਰਾ ਨੂੰ ਕਿਹਾ ਕਿ ਪੁਲਸ ਲੈ ਕੇ ਉਸਦੇ ਘਰ ਆ ਜਾਵੇ। ਤਾਰਾ ਨੂੰ ਡਰ ਸੀ ਕਿ ਇੱਕਲੇ ਭਰਾ ਨੂੰ ਉਸਦਾ ਪਤੀ ਕਿਸੇ ਮਾਮਲੇ ਵਿਚ ਫਸਾ ਨਾ ਦੇਵੇ। ਤਾਰਾ ਦੇ ਅਨੁਸਾਰ ਉਸਦੇ ਪਤੀ ਰਣਜੀਤ ਦੀ ਰਾਜਨੀਤੀ ਵਿਚ ਚੰਗੀ ਪਹਿਚਾਣ ਹੈ।

ਤਾਰਾ ਦੀ ਰਣਜੀਤ ਨਾਲ ਮੁਲਾਕਾਤ ਇੱਕ ਹੋਟਵਾਰ ਸਟੇਡੀਅਮ ਵਿਚ ਹੋਈ ਸੀ। ਜਿਥੇ ਉਹ ਅਕਸਰ ਪ੍ਰੈਕਟਿਸ ਲਈ ਜਾਂਦੀ ਸੀ ਇਥੇ ਹੀ ਰਣਜੀਤ ਨੇ ਤਾਰਾ ਨੂੰ ਸਭ ਦੇ ਸਾਹਮਣੇ ਪ੍ਰਪੋਜ਼ ਕੀਤਾ ਸੀ 14 ਜੂਨ ਨੂੰ ਰਣਜੀਤ ਕੁਮਾਰ ਕੋਹਲੀ ਨੇ ਉਸਨੂੰ ਆਪਣੇ ਘਰ ਡਿੱਨਰ ਤੇ ਬੁਲਾਇਆ ਇਸਦੇ ਇੱਕ ਦਿਨ ਬਾਅਦ 15 ਜੂਨ ਨੂੰ ਇੱਕ ਦੋਸਤ ਦੇ ਸੱਦੇ ਤੇ ਤਾਰਾ ਉਸਦੇ ਘਰ ਗਈ ਉਥੇ ਰਣਜੀਤ ਪਹਿਲਾ ਹੀ ਸੀ ਉਸਨੇ ਤਾਰਾ ਨੂੰ ਅੰਗੂਠੀ ਪਹਿਨਾ ਦਿੱਤੀ ਅਤੇ ਵਿਆਹ ਦੀ ਤਾਰੀਖ ਤਹਿ ਕਰਨ ਦੀ ਗੱਲ ਕੀਤੀ। 20 ਜੂਨ ਨੂੰ ਦੋਨਾਂ ਦੀ ਮੰਗਣੀ ਹੋਈ ਅਤੇ 7 ਜੁਲਾਈ ਨੂੰ ਵਿਆਹ ਹੋ ਗਿਆ। ਪਰ ਮਹਿੰਦੀ ਦਾ ਰੰਗ ਉਤਰਨ ਤੋਂ ਪਹਿਲਾ ਹੀ ਇਹ ਸਭ ਕੁਝ ਹੋ ਗਿਆ। ਤਾਰਾ ਦਾ ਕਹਿਣਾ ਹੈ ਆਕੀ ਜੋ ਗਲਤੀ ਉਸਨੇ ਕੀਤੀ ਹੈ ਉਹ ਕੋਈ ਹੋਰ ਕੁੜੀ ਨਾ ਕਰੇ। ਵਿਆਹ ਤੋਂ ਪਹਿਲਾ ਮੁੰਡੇ ਦੇ ਬਾਰੇ ਵਿਚ ਜਰੂਰ ਪਤਾ ਕਰੋ। ਪੁਲਸ ਹੁਣ ਫੂਕ ਫੂਕ ਕੇ ਕਦਮ ਰੱਖ ਰਹੀ ਹੈ ਅਤੇ ਜ਼ਿਆਦਾ ਕੁਝ ਬੋਲਣ ਤੋਂ ਕਤਰਾ ਰਹੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!